Breaking News

ਕੀ ਤੁਹਾਨੂੰ ਪਤਾ ਹੈ ਟ੍ਰੇਨ ਤੇ ਕਿਉਂ ਲਿਖੇ ਹੁੰਦੇ ਹਨ ਇਹ 5 ਅੱਖਰ, ਜਾਣੋ ਇਹਨਾਂ ਬਾਰੇ

ਸਾਡੇ ਦੇਸ਼ ਵਿਚ ਟ੍ਰੇਨਾਂ ਯਾਤਾਯਾਤ ਦਾ ਮੁੱਖ ਸਾਧਨ ਹੈ |ਭਾਰਤ ਵਿਚ ਹਰ ਰੋਜ ਲੱਖਾਂ ਲੋਕ ਟ੍ਰੇਨ ਵਿਚ ਸਫਰ ਕਰਦੇ ਹਨ ਇੱਥੇ ਗਰੀਬ ਤੋਂ ਲੈ ਕੇ ਅਮੀਰ ਤੱਕ ਬੱਚਿਆਂ ਤੋਂ ਲੈ ਕੇ ਬੱਢਿਆਂ ਤੱਕ ਇਸ ਵਿਚ ਹਰ ਵਰਗ ਦੇ ਲੋਕ ਰੇਲ ਦੇ ਸਫਰ ਦਾ ਅਨੰਦ ਲੈਂਦੇ ਹਨ |ਦਰਾਸਲ ਰੇਲ ਦੀ ਯਾਤਰਾ ਆਪਣੇ ਆਪ ਵਿਚ ਬਹੁਤ ਹੀ ਅਨੰਦਦਾਇਕ ਹੁੰਦੀ ਹੈ |ਤੁਸੀਂ ਵੀ ਕਦੇ ਨਾ ਕਦੇ ਰੇਲ ਵਿਚ ਯਾਤਰਾ ਕੀਤੀ ਹੀ ਹੋਵੇਗੀ ਪਰ ਕੀ ਤੁਸੀਂ ਟ੍ਰੇਨ ਤੇ ਲਿਖੀਆਂ ਕੁੱਝ ਜਾਣਕਾਰੀਆਂ ਨੂੰ ਨੋਟ੍ਸ ਕੀਤਾ ਹੈ, ਤੁਹਾਨੂੰ ਦੱਸ ਦਿੰਦੇ ਹਾਂ ਕਿ ਸਭ ਟ੍ਰੇਨਾਂ ਉੱਪਰ ਕਈ ਸਾਰੀਆਂ ਮਹੱਤਵਪੂਰਨ ਜਾਣਕਾਰੀਆਂ ਲਿਖੀਆਂ ਹੁੰਦੀਆਂ ਹਨ ਜੋ ਬਹੁਤ ਕੰਮ ਦੀਆਂ ਹੁੰਦੀਆਂ ਹਨ ਪਰ ਇਹਨਾਂ ਉੱਪਰ ਲੋਕ ਬਹੁਤ ਘੱਟ ਧਿਆਨ ਦਿੰਦੇ ਹਨ ਅਤੇ ਇਹਨਾਂ ਤੋਂ ਹੁਣ ਤੱਕ ਬਹੁਤ ਲੋਕ ਅਣਜਾਨ ਹਨ |ਟ੍ਰੇਨ ਦੇ ਸਫਰ ਦੇ ਦੌਰਾਨ ਤੁਸੀਂ ਦੇਖਿਆ ਹੋਵੇਗਾ ਕਿ ਹਰ ਰੀਲ ਤੇ 5 ਰੇਲ ਨੰਬਰ ਲਿਖੇ ਹੁੰਦੇ ਹਨ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਆਖ਼ਿਰ ਇਹਨਾਂ ਨੰਬਰਾਂ ਦੇ ਲਿਖੇ ਹੋਣ ਦੇ ਪਿੱਛੇ ਦਾ ਅਸਲ ਕਾਰਨ ਕੀ ਹੈ, ਦਰਾਸਲ ਇਹ ਨ੍ਨ੍ਨ੍ਬਰ ਇੱਕ ਬਹੁਤ ਹੀ ਖਾਸ ਵਜ੍ਹਾ ਨਾਲ ਲਿਖੇ ਹੁੰਦੇ ਹਨ ਜਿੰਨਾਂ ਤੋਂ ਅਸੀਂ ਉਸ ਟ੍ਰੇਨ ਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ |ਅੱਜ ਅਸੀਂ ਤੁਹਾਨੂੰ ਟ੍ਰੇਨ ਤੇ ਲਿਖੇ ਜਾਣ ਵਾਲੇ ਇਹਨਾਂ ਨੰਬਰਾਂ ਦੇ ਬਾਰੇ ਦੱਸਣ ਜਾ ਰਹੇ ਹਾਂ |

ਜੋ ਟ੍ਰੇਨ 0 ਨੰਬਰ ਤੋਂ ਸ਼ੁਰੂ ਹੁੰਦੀ ਹੈ ਉਹ ਟ੍ਰੇਨ ਸਪੈਸ਼ਲ ਹੁੰਦੀ ਹੈ |ਦਰਾਸਲ ਇਹ ਟ੍ਰੇਨ ਕਿਸੇ ਖਾਸ ਮੌਕੇ ਜਾਂ ਕਿਸੇ ਵੱਡੇ ਤਿਉਹਾਰ ਜਿਵੇਂ ਹੋਲੀ ਜਾਂ ਦਿਵਾਲੀ ਦੇ ਸਮੇਂ ਚਲਾਈ ਜਾਂਦੀ ਹੈ |ਇਸ ਤੋਂ ਇਲਾਵਾ ਕਿਸੇ ਪੂਜਾ ਸਥਾਨ ਤੇ ਸਹਰਧਾਲੂਆਂ ਨੂੰ ਲੈ ਕੇ ਜਾਣ ਦੇ ਲਈ ਇਹ ਟ੍ਰੇਨ ਚਲਦੀ ਹੈ |ਜੋ ਟ੍ਰੇਨ 1 ਨੰਬਰ ਤੋਂ ਸ਼ੁਰੂ ਹੁੰਦੀ ਹੈ ਉਹ ਲੰਬੇ ਰੂਟ ਦੇ ਲਈ ਚਲਾਈ ਜਾਂਦੀ ਹੈ, ਜੋ ਕਿ ਐਕਸਪ੍ਰੈੱਸ ਟ੍ਰੇਨ ਹੁੰਦੀ ਹੈ ਅਤੇ ਇਸਨੂੰ ਛੋਟੇ ਸਟੇਸ਼ਨਾਂ ਤੇ ਨਹੀਂ ਰੋਕਿਆ ਜਾਂਦਾ ਇਹ ਸਿਰਫ ਵੱਡੇ ਸ਼ਹਿਰਾਂ ਵਿਚ ਹੀ ਰੁਕਦੀ ਹੈ |ਜੋ ਟ੍ਰੇਨ 2 ਨੰਬਰ ਤੋਂ ਸ਼ੁਰੂ ਹੁੰਦੀ ਹੈ ਉਹ ਲੰਬੀ ਦੂਰੀ ਦੀ ਟ੍ਰੇਨ ਨੂੰ ਦਰਸਾਉਂਦੀ ਹੈ |ਇਸ ਲਈ 1 ਤੋਂ 2 ਨੰਬਰ ਤੋਂ ਸ਼ੁਰੂ ਹੋਣ ਵਾਲੀਆਂ ਦੋਨੋਂ ਹੀ ਟ੍ਰੇਨਾਂ ਲੰਬੇ ਰੂਟ ਤੇ ਲਈ ਜਾਣੀਆਂ ਜਾਂਦੀਆਂ ਹਨ |ਜੋ ਟ੍ਰੇਨ 3 ਨੰਬਰ ਤੋਂ ਸ਼ੁਰੂ ਹੁੰਦੀ ਹੈ ਉਹ ਕੋਲਕਾਤਾ ਸਭ ਅਰਬਨ ਟ੍ਰੇਨ ਦੇ ਬਾਰੇ ਜਾਣਕਾਰੀ ਦਿੰਦੀ ਹੈ |4 ਨੰਬਰ ਤੋਂ ਸ਼ੁਰੂ ਹੋਣ ਵਾਲੀਆਂ ਟ੍ਰੇਨਾਂ ਚੇਨੱਈ, ਨਵੀਂ ਦਿੱਲੀ, ਸਿਕੰਦਰਾਬਾਅਦ ਸਹਿਤ ਜੋ ਹੋਰ ਮੈਟਰੋ ਸਿਟਿਜ ਹਨ ਉਹਨਾਂ ਨੂੰ ਦਰਸਾਉਂਦੀ ਹੈ |ਨੰਬਰ 5 ਤੋਂ ਸ਼ੁਰੂ ਹੋਣ ਵਾਲੀ ਟ੍ਰੇਨ ਕਨਵੈਸ਼ਨਲ ਕੋਚ ਵਾਲੀ ਪੈਸੇਂਜਰ ਟ੍ਰੇਨ ਹੁੰਦੀ ਹੈ |

ਨੰਬਰ 6 ਵਾਲੀਆਂ ਟ੍ਰੇਨਾਂ ਮੇਮੂ ਟ੍ਰੇਨ ਹੁੰਦੀ ਹੈ |ਨੰਬਰ 7 ਤੋਂ ਸ਼ੁਰੂ ਹੋਣ ਵਾਲੀ ਟ੍ਰੇਨ ਡੂ.ਐਮ.ਯੂ ਅਤੇ ਰੇਲਕਾਰ ਸਰਵਿਸ ਦੇ ਲਈ ਹੁੰਦੀ ਹੈ |ਨੰਬਰ 8 ਤੋਂ ਸ਼ੁਰੂ ਹੋਣ ਵਾਲੀਆਂ ਟ੍ਰੇਨਾਂ ਸਾਨੂੰ ਮੌਜੂਦਾ ਸਮੇਂ ਵਿਚ ਸਥਿਤੀ ਦੇ ਬਾਰੇ ਜਾਣਕਾਰੀ ਦਿੰਦੀ ਹੈ |ਨੰਬਰ 9 ਤੋਂ ਸ਼ੁਰੂ ਹੋਣ ਵਾਲੀਆਂ ਟ੍ਰੇਨਾਂ ਮੁੰਬਈ ਖੇਤਰ ਦੀਆਂ ਸਭ-ਅਰਬਨ ਟ੍ਰੇਨਾਂ ਦੇ ਬਾਰੇ ਦੱਸਦੀ ਹੈ |ਤਾਂ ਤੁਹਾਨੂੰ ਹੁਣ ਪਤਾ ਲੱਗ ਗਿਆ ਕਿ ਟ੍ਰੇਨਾਂ ਤੇ ਇਹ ਨੰਬਰ ਲਿਖੇ ਹੁੰਦੇ ਹਨ |ਅਗਲੀ ਵਾਰ ਤੁਸੀਂ ਜਦ ਕਦੇ ਆਪਣੇ ਪਰਿਵਾਰ ਜਾਂ ਦੋਸਤਾਂ ਦੇ ਨਾਲ ਟ੍ਰੇਨ ਵਿਚ ਸਫਰ ਕਰਨ ਦੇ ਲਈ ਜਾਓ ਤਾਂ ਤੁਸੀਂ ਇਹਨਾਂ ਨੰਬਰਾਂ ਨੂੰ ਦੇਖ ਕੇ ਆਸਾਨੀ ਨਾਲ ਪਤਾ ਲਗਾ ਸਕੋਂਗੇ ਕਿ ਕਿਹੜੀ ਟ੍ਰੇਨ ਕਿਸ ਨਾਲ ਸੰਬੰਧਿਤ ਹੈ ਅਤੇ ਆਪਣੇ ਦੋਸਤਾਂ ਨੂੰ ਵੀ ਇਸ ਬਾਰੇ ਦੱਸ ਕੇ ਉਹਨਾਂ ਦੇ ਸਾਹਮਣੇ ਵਧੀਆ ਬਣ ਸਕਦੇ ਹੋ |ਉਮੀਦ ਹੈ ਕਿ ਤੁਸੀਂ ਸਾਡੇ ਦੁਆਰਾ ਦਿੱਤੀ ਗਈ ਇਸ ਜਾਣਕਾਰੀ ਤੋਂ ਚੰਗੀ ਤਰਾਂ ਨਾਲ ਜਾਣੂ ਹੋ ਗਏ ਹੋਵੋਂਗੇ ਇਸ ਲਈ ਤੁਸੀਂ ਇਸ ਜਾਣਕਾਰੀ ਨੂੰ ਜਰੂਰ ਪ੍ਰਾਪਤ ਕਰੋ ਅਤੇ ਹਰ ਇਨਸਾਨ ਨੂੰ ਵੈਸੇ ਵੀ ਇਹ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਤਾਂ ਕਿ ਵਿਅਕਤੀ ਰੇਲਵੇ ਸਟੇਸ਼ਨ ਤੇ ਜਾਣ ਆਉਣ ਵਾਲੀਆਂ ਟ੍ਰੇਨਾਂ ਦਾ ਚੰਗੀ ਤਰਾਂ ਨਾਲ ਪਤਾ ਕਰ ਸਕੇ ਅਤੇ ਉਸਨੂੰ ਜਾਣ ਵਿਚ ਕੋਈ ਵੀ ਦਿੱਕਤ ਨਾ ਹੋਵੇ |

About admin

Check Also

ਜੇਕਰ ਘੁੰਮਣ ਬਾਰੇ ਸੋਚ ਰਹੇ ਹੋ ਤਾਂ ਜਾਓ ਭਾਰਤ ਦੀਆਂ ਇਹਨਾਂ ਸਸਤੀਆਂ ਅਤੇ ਖੂਬਸੂਰਤ ਜਗ੍ਹਾ ਉੱਪਰ

ਘੁੰਮਣ ਫਿਰਨ ਦਾ ਡੀਲ ਕਿਸਦਾ ਨਹੀਂ ਕਰਦਾ |ਹਰ ਕੋਈ ਚਾਹੁੰਦਾ ਹੈ ਕਿ ਉਹ ਘੁੰਮੇ ਫਿਰੇ, …

error: Content is protected !!