Breaking News

ਅਲਮਾਰੀ ਦੇ ਅੰਦਰ ਭੁੱਲ ਕੇ ਨਾ ਰੱਖੋ ਇਹ 2 ਚੀਜਾਂ ਆਉਂਦੀ ਹੈ ਗਰੀਬੀ….

ਅੱਜ ਕੱਲ ਲੋਕਾਂ ਵਿਚ ਇਹ ਆਮ ਹੀ ਮੰਨਿਆ ਜਾਂਦਾ ਹੈ ਕਿ ਜਿਸ ਘਰ ਵਿਚ ਵਸਤੂ ਸਹੀ ਹੁੰਦਾ ਹੈ ਉਥੇ ਕਦੇ ਵੀ ਕੋਈ ਵੀ ਸਮੱਸਿਆ ਨਹੀਂ ਆਉਂਦੀ ਹੈ ਇਸਦੇ ਉਲਟ ਘਰ ਦਾ ਵਾਸਤੂ ਖ਼ਰਾਬ ਹੋਣ ਤੇ ਕਈ ਤਰ੍ਹਾਂ ਦੀਆ ਸਮੱਸਿਆਵਾ ਆਉਂਦੀਆਂ ਰਹਿੰਦੀਆਂ ਹਨ ਇੱਕ ਸਹੀ ਵਾਸਤੂ ਘਰ ਵਿਚ ਸਕਰਾਤਮਕ ਊਰਜਾ ਫੈਲਾਉਣ ਦਾ ਕੰਮ ਕਰਦਾ ਹੈ ਉਥੇ ਹੀ ਇੱਕ ਗਲਤ ਵਾਸਤੂ ਨਾਲ ਘਰ ਵਿਚ ਨਾਕਰਾਤਮਕ ਊਰਜਾ ਆਉਣ ਲੱਗਦੀ ਹੈ ਆਮ ਤੌਰ ਤੇ ਜਦ ਵਾਸਤੂ ਦੀ ਗੱਲ ਆਉਂਦੀ ਹੈ ਤਾ ਲੋਕ ਘਰ ਦੇ ਕਮਰੇ ਤਾ ਉਸ ਹਿਸਾਬ ਨਾਲ ਬਣਾ ਲੈਂਦੇ ਹਨ ਪਰ ਉਸ ਵਿਚ ਰੱਖੇ ਸਮਾਨ ਨੂੰ ਲੈ ਕੇ ਧਿਆਨ ਨਹੀਂ ਦਿੰਦੇ।

ਅੱਜ ਦੇ ਇਸ ਲੇਖ ਵਿਚ ਅਸੀਂ ਤੁਹਾਨੂੰ ਅਲਮਾਰੀ ਨਾਲ ਸਬੰਧਿਤ ਵਾਸਤੂ ਦੇ ਬਾਰੇ ਵਿਚ ਦੱਸਾਗੇ ਅਲਮਾਰੀ ਸਾਰੇ ਘਰਾਂ ਵਿਚ ਪਾਈ ਜਾਂਦੀ ਹੈ ਇਸਦੇ ਅੰਦਰ ਲੋਕ ਤਰ੍ਹਾਂ ਤਰ੍ਹਾਂ ਦਾ ਸਮਾਨ ਰੱਖਦੇ ਹਨ ਜਿਸ ਵਿਚ ਕੱਪੜੇ ,ਜ਼ਰੂਰੀ ਕਾਗਜਾਤ ,ਪੈਸੇ,ਗਹਿਣੇ,ਆਦਿ ਚੀਜ਼ਾਂ ਸ਼ਾਮਿਲ ਰਹਿੰਦੀਆਂ ਹਨ ਵੈਸੇ ਕੁਝ ਲੋਕਾਂ ਦੀ ਇਹ ਆਦਤ ਹੁੰਦੀ ਹੈ ਕਿ ਉਹ ਅਲਮਾਰੀ ਦੇ ਅੰਦਰ ਇਹਨਾਂ ਚੀਜਾ ਦੇ ਇਲਾਵਾ ਕਈ ਫਾਲਤੂ ਦੀਆ ਚੀਜਾਂ ਵੀ ਰੱਖ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹਨਾਂ ਫੈਲਤੂ ਦੀਆ ਚੀਜਾਂ ਨੂੰ ਰੱਖਣ ਨਾਲ ਤੁਹਾਡੇ ਘਰ ਦੀ ਬਰਕਤ ਘੱਟ ਹੋ ਸਕਦੀ ਹੈ।

ਅਸਲ ਵਿਚ ਅਲਮਾਰੀ ਦੇ ਅੰਦਰ ਕਈ ਲੋਕ ਪੈਸੇ ਅਤੇ ਗਹਿਣੇ ਚੀਜਾਂ ਰੱਖਦੇ ਹਨ ਅਜਿਹੇ ਵਿਚ ਇਹਨਾਂ ਦੀ ਬਰਕਤ ਨੂੰ ਬਣਾ ਕੇ ਰੱਖਣ ਦੇ ਲਈ ਅਲਮਾਰੀ ਵਿਚ ਨਾਕਰਾਤਮਕ ਊਰਜਾ ਦਾ ਹੋਣਾ ਬੇਹੱਦ ਜ਼ਰੂਰੀ ਹੁੰਦਾ ਹੈ ਪਰ ਕੁਝ ਖਾਸ ਚੀਜਾਂ ਨੂੰ ਅਲਮਾਰੀ ਵਿਚ ਰੱਖਣ ਨਾਲ ਇਹ ਸਕਰਾਤਮਕ ਊਰਜਾ ਨਾਕਰਾਤਮਕ ਊਰਜਾ ਵਿਚ ਬਦਲ ਜਾਂਦੀ ਹੈ ਜੋ ਪੈਸਿਆਂ ਦੇ ਆਉਣ ਤੇ ਰੋਕ ਲਗਾ ਦਿੰਦੀ ਹੈ ਅਤੇ ਖਰਚਾ ਵੀ ਵਧਾ ਦਿੰਦੀ ਹੈ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜਾਂ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਜਿੰਨਾ ਨੂੰ ਭੁੱਲ ਕੇ ਵੀ ਆਪਣੀ ਅਲਮਾਰੀ ਵਿਚ ਨਾ ਰੱਖੋ।

ਕਾਲੇ ਰੰਗ ਦਾ ਸਮਾਨ :- ਕਾਲਾ ਰੰਗ ਧਨ ਦਾ ਕਾਲ ਰੂਪ ਮੰਨਿਆ ਜਾਂਦਾ ਹੈ ਇਸ ਨਾਲ ਨੈਗੇਟਿਵ ਐਨਰਜੀ ਨਿਕਲਦੀ ਹੈ ਇਹ ਨੇਗਟਿਵ ਐਨਰਜੀ ਤੁਹਾਡੀ ਅਲਮਾਰੀ ਵਿਚ ਰੱਖੇ ਪੈਸੇ ਅਤੇ ਗਹਿਣੇ ਤੇ ਵੀ ਭਾਰੀ ਪੈ ਸਕਦੀ ਹੈ ਜਿਸਦੇ ਚਲਦੇ ਘਰ ਵਿਚ ਇਹਨਾਂ ਦੀ ਕਮੀ ਹੋਣ ਲੱਗਦੀ ਹੈ ਇਸ ਲਈ ਜਿਥੋਂ ਤੱਕ ਹੋ ਸਕੇ ਕਾਲੇ ਰੰਗ ਦਾ ਕੋਈ ਵੀ ਸਾਮਾਨ ਆਪਣੀ ਅਲਮਾਰੀ ਵਿਚ ਰੱਖਣ ਤੋਂ ਬਚੋ ਜੇਕਰ ਤੁਹਾਡੇ ਕੋਲ ਕਾਲੇ ਰੰਗ ਦੇ ਕੱਪੜੇ ਹਨ ਤਾ ਉਸਨੂੰ ਅਜੇਹੀ ਅਲਮਾਰੀ ਵਿਚ ਰੱਖ ਦੀਓ ਜਿਸ ਵਿਚ ਪੈਸੇ ਨਾ ਹੋਣ ਇਸ ਤਰ੍ਹਾਂ ਇਹ ਸੇਫ ਰਹਿੰਦਾ ਹੈ ਜੇਕਰ ਮਜਬੂਰੀ ਵਿਚ ਕੋਈ ਕਾਲੇ ਰੰਗ ਦਾ ਸਮਾਨ ਰੱਖਣਾ ਵੀ ਪੈ ਜਾਵੇ ਤਾ ਉਸ ਸਫੇਦ ਕੱਪੜੇ ,ਪੇਪਰ ਜਾ ਪੰਨੇ ਵਿਚ ਲਪੇਟ ਕੇ ਰੱਖੋ ਅਜਿਹਾ ਕਰਨ ਨਾਲ ਸਫੇਦ ਰੰਗ ਦੀ ਸਕਰਾਤਮਕ ਊਰਜਾ ਕਾਲੇ ਰੰਗ ਦੀ ਨਾਕਰਾਤਮਕ ਊਰਜਾ ਨੂੰ ਦਬਾ ਦੇਵੇਗੀ।

ਫਟੇ ਪੁਰਾਣੇ ਕੱਪੜੇ :- ਕਈ ਵਾਰ ਸਾਡੇ ਕੱਪੜੇ ਫੱਟ ਜਾਂਦੇ ਹਨ ਜਾ ਬਹੁਤ ਵੱਧ ਪੁਰਾਣੇ ਹੋ ਏਜੰਡੇ ਹਨ ਅਜਿਹੇ ਵਿਚ ਅਸੀਂ ਉਹਨਾਂ ਨੂੰ ਪਾਉਂਦੇ ਤਾ ਨਹੀਂ ਹਾਂ ਪਰ ਫਿਰ ਵੀ ਅਲਮਾਰੀ ਵਿਚ ਵੈਸੇ ਹੀ ਪਏ ਰਹਿਣ ਦਿੰਦੇ ਹਾਂ ਜੇਕਰ ਤੁਸੀਂ ਵੀ ਅਜਿਹਾ ਕੁਝ ਕਰਦੇ ਹੋ ਤਾ ਇਹਨਾਂ ਕੱਪੜਿਆਂ ਨੂੰ ਤੁਰੰਤ ਬਾਹਰ ਕੱਢ ਦਿਓ ਫਟੇ ਪੁਰਾਣੇ ਕੱਪੜੇ ਅਲਮਾਰੀ ਵਿਚ ਰੱਖਣ ਨਾਲ ਦਰਿਦਤਾ ਆਉਂਦੀ ਹੈ ਅਜਿਹੇ ਵਿਚ ਜੇਕਰ ਤੁਸੀਂ ਉਹਨਾਂ ਤੋਂ ਕੰਮ ਨਹੀਂ ਹੈ ਤਾ ਉਹਨਾਂ ਨੂੰ ਕਿਸੇ ਗਰੀਬ ਵਿਅਕਤੀ ਨੂੰ ਦਾਨ ਵੀ ਕਰ ਸਕਦੇ ਹੋ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<

ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …

error: Content is protected !!