ਵਿਆਹ ਵਿਚ ਸਭ ਕੁਝ ਖਾਸ ਸੀ ਤੇ ਖਾਸ ਸਨ ਈਸ਼ਾ ਅੰਬਾਨੀ ਦੀਆਂ ਚੂੜੀਆਂ। ਈਸ਼ਾ ਨੇ ਵਿਆਹ ਦੀਆਂ ਚੂੜੀਆਂ ਦੀ ਖਾਸ ਖਰੀਦਦਾਰੀ ਰਾਜਸਥਾਨ ਦੀ ਇਕ 150 ਸਾਲ ਪੁਰਾਣੀ ਦੁਕਾਨ ਤੋਂ ਕੀਤੀ ਸੀ। ਇਹ ਹੈ ਦੁਕਾਨ ਦੀ ਖਾਸੀਅਤ

ਦੁਕਾਨਦਾਰ ਅਬਦੁਲ ਸਤਾਰ ਨੇ ਨਿਊਜ 18 ਨਾਲ ਗੱਲਬਾਤ ਵਿਚ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ 4 ਪੀੜ੍ਹੀਆਂ ਤੋਂ ਇਸ ਕਾਰੋਬਾਰ ਵਿਚ ਲੱਗਾ ਹੋਇਆ ਹੈ। ਦੁਕਾਨ ਦਾ ਨਾਮ ਉਨ੍ਹਾਂ ਦੀ ਦਾਦੀ ਜਿਨ੍ਹਾਂ ਨੂੰ ਪਿਆਰ ਨਾਲ ਬੀਬੀਜੀ ਕਹਿ ਕੇ ਬੁਲਾਉਂਦੇ ਸਨ, ਦੇ ਨਾਮ ਉਤੇ ਪਿਆ ਹੈ। ਬੀਬੀਜੀ ਦੀ ਚੂੜੀਆਂ ਜੋਧਪੁਰ ਤੇ ਆਸਪਾਸ ਕੇ ਘਰਾਣਿਆਂ ਵਿਚ ਆਉਂਦੀਆਂ ਸਨ। ਤੇ ਇਥੋਂ ਇਹ ਕਾਰੋਬਾਰ ਸ਼ੁਰੂ ਹੋਇਆ।

ਐਸ਼ਵਰੀਆ ਰਾਏ ਬੱਚਨ, ਅਭਿਸ਼ੇਕ ਬਚਿਨ ਅਤੇ ਉਨ੍ਹਾਂ ਦੀ ਬੇਟੀ ਨਾਲ ਅਬਦੁਲ ਸਿਤਾਰ ਜੀ ਦੀ ਤਸਵੀਰ.

ਕਰਨ ਜੌਹਰ ਨਾਲ ਅਬਦੁਲ ਜੀ ਦੀ ਤਸਵੀਰ

ਫਿਲਮ ਅਦਾਕਾਰਾ ਰਵੀਨਾ ਟੰਡਨ ਨਾਲ ਅਬਦੁਲ ਸਤਾਰ ਤੇ ਮੁਹੰਮਦ ਇਰਫਾਨ

ਫਿਲਮ ਅਦਾਕਾਰਾ ਸ਼ਬਾਨਾ ਆਜ਼ਮੀ ਤੇ ਉਨ੍ਹਾਂ ਦੇ ਪਤੀ ਮਸ਼ਹੂਰ ਲੇਖਕ ਤੇ ਕਵੀ ਜਾਵੇਦ ਅਖਤਰ ਦੇ ਨਾਲ ਅਬਦੁਲ ਸਤਾਰ

ਅਦਾਕਾਰਾ ਰਵੀਨਾ ਟੰਡਨ ਨੇ ਵੀ ਅਬਦੁਲ ਸਤਾਰ ਤੋਂ ਚੂੜੀਆਂ ਖਰੀਦੀਆਂ

ਕਬੀਰ ਬੇਦੀ, ਜੂਹੀ ਚਾਵਲਾ ਤੇ ਹੋਰ ਵੀ ਕਈ ਬਾਲੀਵੁਡ ਹਸਤੀਆਂ ਇਸ ਸਟੋਰ ਤੋਂ ਚੂੜੀਆਂ ਖਰੀਦਦੇ ਹਨ।

ਫਿਲਮ ਅਦਾਕਾਰਾ ਸ਼ਬਾਨਾ ਆਜ਼ਮੀ ਨੂੰ ਚੂੜੀਆਂ ਪਹਿਨਾਉਂਦੇ ਹੋਏ ਅਬਦੁਲ ਸਤਾਰ

ਸਚਿਨ ਤੇਂਦੁਲਕਰ ਦੀ ਪਤਨੀ ਅੰਜਲੀ ਨੇ ਵੀ ਸਤਾਰ ਤੋਂ ਚੂੜੀਆਂ ਖਰੀਦੀਆਂ

ਸ਼ਿਵਸੈਨਾ ਪ੍ਰਮੁੱਖ ਉਧਵ ਠਾਕਰੇ ਨਾਲ ਅਬਦੁਲ ਸਤਾਰ

ਸ਼੍ਰੀਦੇਵੀ ਦੀ ਧੀ ਜਾਹਨਵੀ ਕਪੂਰ ਨੂੰ ਚੂੜੀਆਂ ਵਿਖਾਉਂਦੇ ਹੋਏ ਅਬਦੁਲ ਸਤਾਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
