ਅਮਰੀਕਾ ਦੇ ਮਿਆਮੀ ਸ਼ਹਿਰ ਦਾ ਇੱਕ ਮਾਮਲਾ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। 20 ਸਾਲ ਦੀ ਇਸਾਬੇਲ ਸੈਂਜ ਨੂੰ ਆਪਣੇ ਤੋਂ 33 ਸਾਲ ਵੱਡੇ 53 ਸਾਲਾ ਸਖਸ਼ ਜੋਸੇਫ ਕੋਨਰ ਨਾਲ ਪਿਆਰ ਹੋ ਗਿਆ ਹੈ। ਜੋਸ਼ੇਫ ਕੋਨਰ ਅਤੇ ਇਸਾਬੇਲ ਸੈਂਜ ਦਸੰਬਰ ਤੋਂ ਇੱਕ ਦੂਜੇ ਤੋਂ ਡੇਟ ਕਰਨਾ ਸ਼ੁਰੂ ਕੀਤਾ ਸੀ।
ਇਸ ਦੌਰਾਨ ਇੱਕ ਮਹੀਨੇ ਦੇ ਅੰਦਰ ਹੀ ਇਸਾਬੇਲ ਗਰਭਵਤੀ ਹੋ ਗਈ। ਇਹੀ ਨਹੀਂ ਉਸਨੇ ਅਗਲੇ ਹੀ ਸਾਲ ਇੱਕ ਹੋਰ ਬੱਚੇ ਨੂੰ ਜਨਮ ਦਿੱਤਾ। ਦੋਹਾਂ ਨੇ ਹਾਲੇ ਤੱਕ ਵਿਆਹ ਵੀ ਨਹੀਂ ਕੀਤਾ ਪਰ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਇਸਾਬੇਲ ਦੇ ਪਤੀ ਜੋਸੇਫ ਨੇ ਦੱਸਿਆ ਕਿ ਬੇਸ਼ਕ ਉਸਦੇ ਦੋਸਤ ਸਮਝਦੇ ਹਨਕਿ ਉਹ ਲੜਕੀ ਦੀ ਉਮਰ ਤੇ ਲੁੱਕ ਕਾਰਨ ਉਸ ਉੱਤੇ ਲੱਟੂ ਹੈ ਪਰ ਇਸ ਤੋਂ ਵੀ ਵੱਧ ਉਸਦੇ ਲਈ ਇਸਾਬੇਲ ਦਾ ਵਿਅਕਤੀਗਤ ਲੁੱਕ ਮਾਇਨੇ ਰੱਖਦਾ ਹੈ। ਉਸਦਾ ਮੈਚਿਊਰਿਟੀ ਲੈਵਲ ਬਹੁਤ ਪਸੰਦ ਹੈ ਤੇ ਉਹ ਕਾਫੀ ਮਜ਼ਾਕੀਏ ਸੁਭਾਅ ਦੀ ਹੈ।
ਇਸਾਬੇਲ ਦਾ ਕਹਿਣਾ ਹੈ ਕਿ ਉਸਨੂੰ ਜੋਸਫ ਦੀ ਸਿਹਤ ਤੇ ਬਿਮਾਰੀਆਂ ਕਾਰਨ ਚਿੰਤਾ ਰਹਿੰਦੀ ਹੈ। ਉਹ ਮੰਨਦੀ ਹੈ ਕਿ ਉਹ ਜਲਦ ਹੀ ਉਸਨੂੰ ਛੱਡ ਕੇ ਚਲਿਆ ਜਾਵੇਗਾ ਪਰ ਅਸੀਂ ਨਹੀਂ ਜਾਣਦੇ ਕਿ ਲਾਈਫ ਵਿੱਚ ਅੱਗੇ ਕੀ ਹੋਣ ਵਾਲਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਸਿਰਫ ਅੱਜ ਵਿੱਚ ਹੀ ਜਿਉਂਦੀ ਹੈ।ਇਸ ਰਿਸ਼ਤੇ ਦਾ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਵਿਰੋਧ ਕੀਤਾ ਸੀ ਪਰ ਉਹ ਆਪਣੀ ਜ਼ਿੱਦ ਤੇ ਅੜੀ ਰਹੀ। ਲੜਕੀ ਦਾ ਕਹਿਣਾ ਹੈ ਕਿ ਜਦੋਂ ਉਹ ਦੋਵੇਂ ਜਨਤਕ ਥਾਂ ਉੱਤੇ ਜਾਂਦੇ ਹਨ ਤਾਂ ਲੋਕ ਉਨ੍ਹਾਂ ਨੂੰ ਅਜੀਬ ਨਜ਼ਰ ਨਾਲ ਦੇਖਦੇ ਹਨ। ਲੋਕ ਨੂੰ ਬਾਪ ਬੇਟੀ ਦਾ ਰਿਸ਼ਤੇ ਦਾ ਭੁਲੇਖਾ ਲੱਗਦਾ ਹੈ।
Check Also
ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<
ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …