Breaking News

ਆਹ ਦੇਖੋ ਕਪਿਲ ਸ਼ਰਮਾ ਨਾਲ ਕੀ ਹੋ ਗਿਆ ਰਗੜਿਆ ਗਿਆ ਵਿਚਾਰਾ ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕਾਮੇਡੀ ਦੇ ਕਿੰਗ ਕਪਿਲ ਸਰਮਾ ਹੁਣ ਛੋਟੇ ਪਰਦੇ ਤੇ ਵਾਪਸ ਆਏ ਹਨ। ਉਹਨਾਂ ਨੇ ਲੰਬੇ ਸਮੇਂ ਬਾਅਦ ਇਹ ਵਾਪਸੀ ਕੀਤੀ। ਕਪਿਲ ਦੇ ਸ਼ੋਅ ਨੂੰ ਮਿਸ ਕਰਨ ਵਾਲੇ ਦਰਸ਼ਕਾਂ ਨੇ ਨਵੇਂ ਸ਼ੋਅ ਨੂੰ ਕਾਫੀ ਪਸੰਦ ਕੀਤਾ। ਹਾਲਾਂਕਿ ਪੈਸਿਆਂ ਵੱਜੋਂ ਕਪਿਲ ਨੂੰ ਝੱਟਕਾ ਹੀ ਲੱਗਾ ਹੈ।

ਕਪਿਲ ਨੂੰ ਇਕ ਜਾਂ ਦੋ ਲੱਖ ਦਾ ਨਹੀਂ ਸਗੋਂ ਸਿੱਧਾ-ਸਿੱਧਾ 40 ਤੋਂ 50 ਲੱਖ ਰੁਪਏ ਦਾ ਝਟਕਾ ਲੱਗਾ ਹੈ। ਇਹ ਝੱਟਕਾ ਸਹਿਣਾ ਫਿਲਹਾਲ ਕਪਿਲ ਦੀ ਮਜਬੂਰੀ ਵੀ ਹੋ ਸਕਦੀ ਹੈ। ਕਿਉਂਕਿ ਇਹ ਸ਼ੋਅ ਹੁਣ ਉਹ ਸਲਮਾਨ ਦੇ ਨਾਲ ਮਿਲ ਕੇ ਪ੍ਰਡਿਊਸ ਕਰ ਰਹੇ ਹਨ।

ਸਾਲ 2016 ਵਿੱਚ ਜਦੋਂ ਕਪਿਲ ਆਪਣੇ ਸਾਥੀ ਸੁਨੀਲ ਗਰੋਵਰ, ਕੀਕੁ ਸ਼ਾਰਦਾ, ਚੰਦਨ ਪ੍ਰਭਾਕਰ ਨਾਲ ਇੱਕ ਐਪੀਸੋਡ ਕਰਨ ਦੇ ਘਟੋਂ-ਘੱਟ 60 ਲੱਖ 80 ਲੱਖ ਰੁਪਏ ਹੁੰਦੇ ਸਨ। ਪਰ ਹੁਣ ਜੋ ਪੈਸੇ ਉਹ ਮਿਲ ਰਹੇ ਹਨ ਉਹ ਕਾਫ਼ੀ ਘੱਟ ਹਨ।

ਕਪਿਲ ਦੇ ਉੱਤੇ ਐਪੀਸੋਡ ਫੀਸ ਹੁਣ 60 ਤੋਂ 80 ਲੱਖ ਰੁਪਏ ਘਟ ਕੇ 15 ਲੱਖ ਰੁਪਏ ਹੋ ਗਏ ਹਨ। ਇਹ ਖ਼ਬਰ ਮੀਡੀਆ ਵਿਚ ਚੱਲ ਰਹੀ ਰਿਪੋਰਟਾਂ ਤੋਂ ਸਾਹਮਣੇ ਆਈ ਹੈ। ਕਪਿਲ ਦੇ ਇਲਾਵਾ ਭਾਰਤੀ ਅਤੇ ਕ੍ਰਿਸ਼ਨਾ ਨੂੰ ਇਕ ਐਪੀਸੋਡ ਦੇ 10 ਤੋਂ 12 ਲੱਖ ਰੁਪਏ ਮਿਲਦੇ ਹਨ।

About admin

Check Also

ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<

ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …

error: Content is protected !!