ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਆਹ ਹਾਲ ਹੈ ਭਾਰਤ ਦੇ ਗੰਦੇ ਮੀਡਿਆ ਦਾ ਆਮ ਆਦਮੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਦੀ ਸੁਹਾਗਰਾਤ ਤੱਕ ਪਹੁੰਚ ਗਏ ਸ਼ੁਕਰ ਕਰੋ ਰਾਤ ਨੂੰ ਇਹਨਾ ਦੀ ਭੈਣ ਨੇ ਦਰਵਾਜ਼ਾ ਬੰਦ ਕਰ ਲਿਆ ਸੀ ਨਹੀ ਤਾਂ ਕੋਈ ਭਰੋਸਾ ਨਹੀ ਮੀਡੀਆ ਦਾ ਲਾਇਵ ਹੀ ਚੱਲਾ ਦਿੰਦੇ ਬਾਕੀ ਇਹ ਪਤਰਕਾਰ ਜਿਹੜਾ ਵੀਡੀਓ ਵਿਚ ਓਹਨਾ ਨੇ ਸੁਹਾਗਰਾਤ ਦੇ ਕਮਰੇ ਦੀ ਵੀਡੀਓ ਦਿਖਾ ਰਿਹਾ ਉਹ ਵੀਡੀਓ ਨੀਚੇ ਦੇਖੋ
ਆਮ ਆਦਮੀ ਪਾਰਟੀ ਦੀ ਵਿਧਾਇਕ ਦਾ ਵਿਆਹ ਆਮ ਆਦਮੀ ਪਾਰਟੀ ਦੇ ਮਾਝੇ ਦ ਜਰਨੈਲ ਸੁਖਰਾਜ ਸਿੰਘ ਨਾਲ ਹੋਇਆ ਇਸ ਨੂੰ ਲੈ ਕੇ ਦੋਵਾਂ ਪਰਿਵਾਰਾਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਵਿਆਹ ਸੰਪੰਨ ਹੋਇਆ ਜਿੱਥੇ ਇਹ ਵਿਆਹ ਬਲਜਿੰਦਰ ਕੌਰ ਅਤੇ ਉਨ੍ਹਾਂ ਦੇ ਹੋਣ ਵਾਲੇ ਸਹੁਰਾ ਪਰਿਵਾਰ ਲਈ ਖਸ਼ੀਆਂ ਖੇੜੇ ਲੈ ਕੇ ਆਇਆ ਹੈ .
ਉੱਥੇ ਪੱਤਰਕਾਰਾਂ ਦੇ ਮਨਾਂ ਅੰਦਰ ਵੀ ਇਸ ਵਿਆਹ ਨੂੰ ਲੈ ਕੇ ਬਹੁਤ ਸਾਰੇ ਸਵਾਲ ਵਲਵਲੇ ਲੈ ਰਹੇ ਹਨ। ਇਸ ਬਾਰੇ ਸੁਖਰਾਜ ਸਿੰਘ ਦੀ ਮਾਤਾ ਅਤੇ ਪਿਤਾ ਨੂੰ ਤਾਂ ਆਪਣੇ ਘਰ ਆਉਣ ਵਾਲੀ ਸਿਆਸਤਦਾਨ ਨੂੰਹ ਲੈ ਕੇ ਚਾਅ ਚੜ੍ਹਿਆ ਹੋਇਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹੀ ਨੂੰਹ ਮਿਲ ਰਹੀ ਹੈ ਜਿਸ ਦੀ ਉਹ ਹਮੇਸ਼ਾ ਕਲਪਨਾ ਕਰਿਆ ਕਰਦੇ ਸਨ ਬਲਜਿੰਦਰ ਕੌਰ ਦੇ ਸੱਸ ਸਹੁਰਾ ਅਨੁਸਾਰ ਉਨ੍ਹਾਂ ਨੇ ਆਪਣੀ ਨੂੰਹ;ਲਈ ਖਾਸ ਕਿਸਮ ਦੇ ਸੂਟ,ਗਹਿਣੇ ਅਤੇ ਹੋਰ ਸਮਾਨ ਬਣਵਾਇਆ ਹੈ ਤੇ ਇਹ ਵਿਆਹ ਆਪਣੇ ਆਪ ਵਿੱਚ ਇੱਕ ਵੱਡੀ ਮਿਸਾਲ ਬਣੇਗਾ। ਵਿਆਹ ਵਿਚ ਵੀ ਬਹੁਤ ਰੌਣਕ ਲੱਗਿਆ
ਇਸ ਵਿਆਹ ਸਮਾਗਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸੁਸੋਦੀਆ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾਂ ਅਤੇ ਆਪ ਦੇ ਬਹੁਤ ਸਾਰੇ ਵਿਧਾਇਕਾਂ ਵੱਲੋਂ ਸਮੂਲੀਅਤ ਆਏ ਸਨ ….
Check Also
ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<
ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …