Breaking News

ਇਥੇ ਛੋਟੀ ਸਕਰਟ ਪਵਾ ਕੇ ਕੁੜੀਆਂ ਨੂੰ ਇਸ ਤਰ੍ਹਾਂ ਕਰਦੇ ਹਨ ਇਸਤੇਮਾਲ ਜਾਣ ਕੇ ਉੱਡ ਜਾਣਗੇ ਹੋਸ਼

ਚੀਨ ਸਾਡਾ ਗੁਆਂਢੀ ਦੇਸ਼ ਹੈ ਚੀਨ ਇੱਕ ਪਾਸੇ ਨਕਲੀ ਚੰਦ ਲਗਾਉਣ ਦੀ ਗੱਲ ਕਰ ਰਿਹਾ ਹੈ ਉਥੇ ਹੀ ਉਹ ਕੁਝ ਅਜਿਹਾ ਵੀ ਕਰ ਰਿਹਾ ਹੈ ਜਿਸ ਨਾਲ ਹਰ ਕੋਈ ਹੈਰਾਨ ਹੈ ਅਕਸਰ ਹੀ ਚੀਨ ਕੋਈ ਨਾ ਕੋਈ ਕਾਰਨਾਮੇ ਦੇ ਚਲਦੇ ਚਰਚਾ ਵਿਚ ਆ ਜਾਂਦਾ ਹੈ। ਹਰ ਥੋੜੇ ਦਿਨ ਵਿਚ ਚੀਨ ਦੀ ਸੋਸ਼ਲ ਮੀਡੀਆ ਤੇ ਚਰਚਾ ਹੁੰਦੀ ਰਹਿੰਦੀ ਹੈ ਹਾਲ ਹੀ ਵਿਚ ਦੱਖਣ ਚੀਨ ਵਿਚ ਇੱਕ ਬਿਲਡਰ ਨੇ ਆਪਣੇ ਅਪਾਰਟਮੈਂਟ ਵੇਚਣ ਦਾ ਅਨੋਖਾ ਤਰੀਕਾ ਖੋਜ ਲਿਆ ਹੈ।

ਪਰ ਉਸਦੇ ਇਸ ਅਨੋਖੇ ਕਾਰਨਾਮੇ ਨੂੰ ਦੇਖ ਕੇ ਲੋਕਾਂ ਨੂੰ ਸ਼ਰਮ ਵੀ ਆ ਰਹੀ ਹੈ। ਵਿਗਿਆਪਨ ਕੱਢਣ ਦਾ ਇੱਕ ਨਵਾਂ ਤਰੀਕਾ ਹੈ ਜਿਸਨੂੰ ਸੁਣ ਕੇ ਤੁਸੀਂ ਵੀ ਯਕੀਨ ਨਹੀਂ ਕਰੋਗੇ ਚੀਨ ਦੀ ਕੰਪਨੀ ਆਪਣੇ ਪ੍ਰੋਡਕਟ ਨੂੰ ਵੇਚਣ ਦੇ ਲਈ ਕੁੜੀਆਂ ਦਾ ਸਹਾਰਾ ਲੈ ਰਹੀ ਹੈ ਕਿਸ ਤਰ੍ਹਾਂ ਕੁੜੀਆਂ ਉਹਨਾਂ ਦੀ ਮਦਦ ਕਰ ਰਹੀਆਂ ਹਨ ਆਓ ਤੁਹਾਨੂੰ ਦੱਸਦੇ ਹਾਂ।

ਕੁੜੀਆਂ ਦੇ ਪੱਟਾ ਦਾ ਇਸਤੇਮਾਲ :- ਚੀਨ ਦੇ ਲੋਕ ਆਪਣੇ ਪ੍ਰੋਡਟਕ ਨੂੰ ਵੇਚਣ ਦੇ ਲਈ ਕੁੜੀਆਂ ਦੇ ਪੱਟਾ ਦਾ ਇਸਤੇਮਾਲ ਕਰ ਰਹੇ ਹਨ। ਕੰਪਨੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਲੋਕ ਅਲੱਗ ਤਰੀਕੇ ਨਾਲ ਦੇਖਦੇ ਹਨ ਜਿਸ ਨਾ ਪ੍ਰੋਡਕਟ ਨੂੰ ਇੱਕ ਚੰਗੀ ਪਹਿਚਾਣ ਮਿਲੇਗੀ ਕੰਪਨੀ ਪ੍ਰੋਡਟਕ ਦੀ ਐਡ ਦੇ ਲਈ ਕੁੜੀਆਂ ਦੇ ਥਾਈ ਤੇ ਸਟਿੱਕਰ ਚਿਪਕਾ ਕੇ ਉਹਨਾਂ ਦੁਆਰਾ ਪ੍ਰਚਾਰ ਕਰ ਰਹੀ ਹੈ।

ਕੁੜੀਆਂ ਦੀ ਥਾਈ ਤੇ ਲਗਾਏ ਜਾਂਦੇ ਹਨ ਵਿਗਿਆਪਨ :- ਲੋਕ ਕੁੜੀਆਂ ਦੇ ਥਾਈ ਤੇ ਵਿਗਿਆਪਨ ਪੜ੍ਹ ਕੇ ਵੱਧ ਆਕਰਸ਼ਿਤ ਹੋਣਗੇ ਅਤੇ ਨਾਲ ਹੀ ਇਸ ਵਿਗਿਆਪਨ ਨੂੰ ਵੱਧ ਸਮੇ ਤੱਕ ਯਾਦ ਵੀ ਰੱਖ ਸਕਣਗੇ ਇਸੇ ਵਿਚ ਇੱਕ ਕੰਪਨੀ ਨੇ ਸੈਨੇਟਰੀ ਟੋਵਲ ਵੇਚਣ ਦੇ ਲਈ ਇਸ ਤਰੀਕੇ ਦੀ ਵਰਤੋਂ ਕੀਤੀ ਹੈ ਇਸ ਸਕੀਮ ਵਿਚ ਕੁੜੀਆਂ ਨੂੰ ਛੋਟੀ ਸਕਰਟ ਪਵਾ ਕੇ ਉਹਨਾਂ ਦੇ ਥਾਈ ਤੇ ਵਿਗਿਆਪਨ ਲਗਾਏ ਜਾਂਦੇ ਹਨ ਜਿਸਦੇ ਬਦਲੇ ਵਿਚ ਉਹਨਾਂ ਨੂੰ ਮਿਹਨਤ ਦੀ ਫੀਸ ਜੋ ਕਿ ਇੱਕ ਚੰਗੀ ਰਕਮ ਹੁੰਦੀ ਹੈ ਉਹ ਦਿੱਤੀ ਜਾਂਦੀ ਹੈ। ਇਸ ਵਿਚ ਕੰਮ ਵਾਲੀਆਂ ਕੁੜੀਆਂ ਵੀ ਖੁਸ਼ ਨੇ ਕਿ ਉਹਨਾਂ ਨੂੰ ਬਿਨਾ ਕਿਸੇ ਭਾਰੀ ਮਿਹਨਤ ਦੇ ਇੱਕ ਚੰਗੀ ਆਮਦਨ ਹੁੰਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇ ਵਿਚ ਚੀਨ ਵਿਚ ਪ੍ਰਚਾਰ ਦਾ ਇਹ ਢੰਗ ਹੋਰ ਕਿੰਨਾ ਤੇਜ਼ ਜਾ ਲੋਕਾਂ ਵਿਚ ਵਰਤਿਆ ਜਾਂਦਾ ਹੈ।

ਕੁਝ ਕੁੜੀਆਂ ਨੇ ਆਪਣੇ ਚਿਹਰੇ ਤੇ ਮੋਖਟਾ ਪਾ ਰੱਖਿਆ ਸੀ ਅਤੇ ਇਸ ਕਰਕੇ ਉਹਨਾਂ ਦਾ ਚਿਹਰਾ ਦਿਖਾਈ ਨਹੀਂ ਦਿੰਦਾ ਹੈ। ਇਹਨਾਂ ਨੂੰ ਬਹੁਤ ਹੀ ਅੱਲਗ ਤਰੀਕੇ ਨਾਲ ਸਜਾਇਆ ਜਾਂਦਾ ਹੈ ਅਤੇ ਕੰਪਨੀ ਆਪਣੇ ਤਰੀਕੇ ਨਾਲ ਇਹ ਸਭ ਕੁਝ ਚੁਣਦੀ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<

ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …

error: Content is protected !!