ਤੁਸੀ ਅੱਜ ਤੱਕ ਕੲੀ ਲੋਕ ਦੇਖੇ ਹੋਣਗੇ, ਜਿਹਨਾਂ ਨੂੰ ਜਨਵਾਰਾਂ ਨਾਲ ਪਿਅਾਰ ਹੋ ਜਾਦਾਂ ਹੈ, ਕਿ ਤੁਸੀ ਦੇਖਿਅਾ ਕਿ ਕਿਸੇ ਨੂੰ ਸੱਪ ਨਾਲ ਪਿਅਾਰ ਹੋ ਜਾਵੇ,30 ਸਾਲਾਂ ਦੀ ਬਿਮਬਾਲਾ ਦਾਸ ਨੂੰ ਸੱਪ ਨਾਲ ਪਿਅਾਰ ਹੋ ਗਿਅਾ, ੲਿਸ ਲੜਕੀ ਨੂੰ ਪਿਅਾਰ ੲਿਸ ਕਦਰ ਹੋੲਿਅਾ ਕਿ ੳੁਸ ਨੇ ਸੱਪ ਨਾਲ ਸੱਤ ਫੇਰੇ ਲੈ ਲੲੇ,
ਇਹ ਸਾਰਾ ਕੁਝ ਅਤਲਾ ਪਿੰਡ ਵਿਚ ਹੋਇਆ,ਜੋ ਕਿ ਉੜੀਸਾ ਤੋਂ 14 ਕਿਲੋਮੀਟਰ ਦੂਰ ਖੁਰਦਾ ਜ਼ਿਲੇ ‘ਚ ਵਾਪਰਿਅਾ .ਹਾਲਾਂਕਿ ੲਿਸ ਗੱਲ ਤੇ ਯਕੀਨ ਕਰਨ ਥੋੜਾ ਮੁਸ਼ਕਿਲ ਹੈ. ਪਰ ੲਿਹ ਬਿਲਕੁਲ ਸੱਚ ਹੈ, ਬਿਮਬਾਲਾ ਦੇ ਘਰ ਦੇ ਨੇੜੇ ਬਣੇ ਖੁੱਡ ‘ਚ ਰਹਿ ਰਹੇ ਸੱਪ ਨਾਲ ੲਿਸ ਕਦਰ ਪਿਅਾਰ ਹੋ ਗਿਅਾ ਕਿ ੳੁਸ ਨੇ ੲਿਸ ਨਾਲ ਵਿਅਾਹ ਕਰਵਾ ਲਿਅਾ, ੲਿਸ ਵਿਅਾਹ ‘ਚ ਸਾਰਾ ਪਿੰਡ ਸ਼ਾਮਿਲ ਹੋੲਿਅਾ, ਪਿੰਡ ਵਾਲਿਅਾਂ ਨੇ ਲੜਕੀ ਨੂੰ ਅਜਿਹਾ ਕਰਨ ਤੋਂ ਨਹੀ ਰੋਕਿਅਾ,
ਸਗੋਂ ਤੇ ੳੁਸ ਦਾ ਸਾਥ ਦਿੱਤਾ, ਹਿੰਦੂ ਰੀਤੀ ਰਿਵਾਜ਼ ਅਨੁਸਾਰ ਲੜਕੀ ਦਾ ਵਿਅਾਹ ਹੋੲਿਅਾ, ਸਾਰੇ ਵਿਧੀ ਵਿਧਾਨ ਪੂਰੇ ਹੋਣ ਤੋਂ ਬਾਅਦ ਸੱਪ ਨੂੰ ਪਤੀ ਸਵੀਕਾਰ ਕਰ ਲਿਅਾ ਹੈ, ਹਾਲਾਂਕ ਜਿਸ ਸੱਪ ਨੂੰ ਲੜਕੀ ਪਿਅਾਰ ਕਰਦੀ ਸੀ, ੳੁਹ ਵਿਅਾਹ ‘ਚ ਮਜੂੋਦ ਨਹੀ ਹੋ ਸਕਿਅਾ,ੲਿੱਕ ਤਾਬੇ ਦਾ ਸੱਚ ਬਣਕੇ ੳੁਸਦੇ ਨਾਲ ਲੜਕੀ ਦੇ ਫੇਰੇ ਕਰਵਾੲੇ ਗੲੇ, ਲੜਕੀ ਨੇ ਦੱਸਿਅਾ ਕਿ ਜਦੋਂ ਸੱਪ ਬਾਹਰ ਅਾੳਂਦਾ ਸੀ ੳੁਹ ੳੁਸ ਨੂੰ ਦੁੱਧ ਪਿਲਾੳੁਂਦੀ ਸੀ, ੳੁਸ ਦਾ ਕਹਿਣਾ ਹੈ ਕਿ ਸੱਪ ਵੀ ੳੁਸ ਨੂੰ ਪਸੰਦ ਕਰਦਾ ਸੀ, ਜਿਸ ਕਾਰਨ ੳੁਹ ੳੁਸ ਨੂੰ ਡੰਗਦਾ ਨਹੀ ਸੀ,
Check Also
ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<
ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …