Breaking News

ਇਹਨਾਂ ਥਾਵਾਂ ਤੇ ਰੱਖੋ ਫਟਕੜੀ ਹੋਣਗੇ ਹੈਰਾਨੀ ਜਨਕ ਲਾਭ..

ਫਟਕੜੀ ਦਾ ਪ੍ਰਯੋਗ ਅਸੀਂ ਲੋਕ ਸਾਲਾਂ ਤੋਂ ਦੇਖਦੇ ਆਏ ਹਾਂ। ਫਟਕੜੀ ਦੇ ਉਪਯੋਗ ਅਤੇ ਫਟਕੜੀ ਨਾਲ ਘਰੇਲੂ ਉਪਚਾਰ ਬਹੁਤ ਸਾਰੇ ਹੁੰਦੇ ਹਨ। ਜੋ ਰੋਜ਼ਾਨਾ ਦੀ ਜ਼ਿੰਦਗੀ ਵਿਚ ਤੁਹਾਡੇ ਬਹੁਤ ਕੰਮ ਆਉਂਦੀ ਆ ਸਕਦੀ ਹੈ।

ਕਿਸੇ ਵੀ ਤਰਾਂ ਦੇ ਵਸਤੂ ਦੋਸ਼ ਹੋਵੇ ਤਾ :- ਜੇਕਰ ਘਰ ਵਿਚ ਕਿਸੇ ਵੀ ਪ੍ਰਕਾਰ ਦਾ ਵਸਤੂ ਦੋਸ਼ ਹੈ ਤਾ ਉਸਨੂੰ ਦੂਰ ਕਰਨ ਦੇ ਲਈ 50 ਗ੍ਰਾਮ ਫਟਕੜੀ ਦਾ ਟੁਕੜਾ ਲੈ ਕੇ ਉਸਨੂੰ ਘਰ ਦੇ ਹਰ ਕਮਰੇ ਵਿਚ ਅਤੇ ਆਪਣੇ ਆਫਿਸ ਜਾ ਕੰਮ ਕਰਨ ਦੇ ਸਥਾਨ ਤੇ ਰੱਖੋ। ਇਸ ਨਾਲ ਵਸਤੂ ਦੋਸ਼ ਨਾਲ ਹੋਣ ਵਾਲੀਆਂ ਪ੍ਰੇਸ਼ਾਨੀਆਂ ਵਿਚ ਕਮੀ ਆਵੇਗੀ ਅਤੇ ਸੁਖ ਸ਼ਾਂਤੀ ਦੇ ਨਾਲ ਧਨ ਵਿਚ ਵਾਧਾ ਹੋਵੇਗਾ।

ਕੰਮ ਜਾ ਵਪਾਰ ਦੇ ਲਈ :- ਦੁਕਾਨ,ਕੰਮ ਧੰਦੇ ਵਿਚ ਬਰਕਤ ਅਤੇ ਲਾਭ ਦੇ ਲਈ ਕਾਲੇ ਕੱਪੜੇ ਵਿਚ ਫਟਕੜੀ ਬੰਨ ਕੇ ਦਰਵਾਜੇ ਤੇ ਲਟਕਾਉ ਦੁਕਾਨ ਤੋਂ ਧਨ ਲਾਭ ਮਿਲੇਗਾ ਅਤੇ ਨਕਰਾਤਕਮਕ ਊਰਜਾ ,ਬੁਰੀਆਂ ਸ਼ਕਤੀਆਂ ਵੀ ਨਹੀਂ ਆਉਣਗੀਆਂ ਕਿਸਮਤ ਚਮਕ ਜਾਵੇਗੀ।

ਡਰ ਅਤੇ ਬੁਰੇ ਸੁਪਨੇ ਦੂਰ ਕਰੇ :- ਸੌਣ ਤੋਂ ਪਹਿਲਾ ਇੱਕ ਕਾਲੇ ਕੱਪੜੇ ਵਿਚ ਫਟਕੜੀ ਬੰਨ ਕੇ ਸਿਰਹਾਣੇ ਜਾ ਗੱਦੇ ਦੇ ਥੱਲੇ ਰੱਖਣ ਨਾਲ ਬੁਰੇ ਸੁਪਨੇ ਨਹੀਂ ਆਉਂਦੇ ਅਤੇ ਡਰ ਨਹੀਂ ਲੱਗਦਾ ਹੈ ਅਤੇ ਕਿਸੇ ਅਗਿਆਤ ਡਰ ਤੋਂ ਮੁਕਤੀ ਮਿਲਦੀ ਹੈ ਜ਼ਿੰਦਗੀ ਵਿਚ ਸੁਖ ਸ਼ਾਂਤੀ ਮਿਲੇਗੀ।

ਪਾਣੀ ਤੋਂ ਕਸ਼ਟ ਨਿਵਾਰਣ ਦੇ ਲਈ :- ਜੇਕਰ ਪਰਵਾਰ ਵਿਚ ਜਾ ਘਰ ਵਿਚ ਲੜਾਈ ਝਗੜੇ ਜਾ ਗ੍ਰਹਿ ਕਲੇਸ਼ ਦੀ ਸਮੱਸਿਆ ਹੈ ਤਾ ਰਾਤ ਵਿਚ ਆਪਣੇ ਮੰਜੇ ਜਾ ਬੈਡ ਦੇ ਥੱਲੇ ਇੱਕ ਲੋਟਾ ਪਾਣੀ ਰੱਖ ਦਿਓ ਅਤੇ ਸਵੇਰੇ ਪਰਮਾਤਮਾ ਦਾ ਨਾਮ ਲੈ ਕੇ ਉਸ ਜਲ ਨੂੰ ਪਿੱਪਲ ਜਾ ਕਿਸੇ ਦਰਖਤ ਨੂੰ ਪਾ ਦਿਓ ਇਸ ਨਾਲ ਘਰ ਦੀ ਲੜਾਈ ਕਲੇਸ਼ ਦੂਰ ਹੋਣਗੇ ਅਤੇ ਘਰ ਵਿਚ ਸ਼ਾਂਤੀ ਹੋਵੇਗੀ ਅਤੇ ਧਨ ਸੰਪਤੀ ਵਿਚ ਵਾਧਾ ਹੋਵੇਗਾ।

ਪੋਚਾ ਲਗਾ ਕੇ ਦੂਰ ਕਰੋ ਨਾਕਰਾਤਮਕ ਊਰਜਾ :- ਜੇਕਰ ਤੁਹਾਡੇ ਘਰ ਨਕਰਾਤਕਮ ਊਰਜਾ ਵੱਧ ਹੋ ਗਈ ਹੈ ਤਾ ਰੋਜ ਸਵੇਰੇ ਘਰ ਵਿਚ ਪੋਚਾ ਲਗਾਉਂਦੇ ਸਮੇ ਪਾਣੀ ਵਿਚ ਥੋੜਾ ਜਿਹਾ ਨਮਕ ਅਤੇ ਫਟਕੜੀ ਮਿਲਾ ਕੇ ਪੋਚਾ ਲਗਾਓ ਅਜਿਹਾ ਕਰਨ ਨਾਲ ਨਾਕਰਾਤਮਕ ਊਰਜਾ ਦੇ ਨਾਲ ਨਾਲ ਬਿਮਾਰੀਆਂ ਵੀ ਦੂਰ ਹੋਣਗੀਆਂ।

ਨਮਕ ਦਾ ਕਟੋਰਾ :- ਆਪਣੇ ਘਰ ਦੇ ਬਾਥਰੂਮ ਵਿਚ ਫਟਕੜੀ ਜਾ ਨਮਕ ਨਾਲ ਭਰਿਆ ਹੋਇਆ ਇੱਕ ਕਟੋਰਾ ਰੱਖੋ ਅਤੇ ਹਰ ਮਹੀਨੇ ਕਟੋਰੇ ਨੂੰ ਬਦਲ ਦਿਓ ਹਵਾ ਵਿਚ ਮੌਜੂਦ ਨਮੀ ਅਤੇ ਘਰ ਦੀ ਨਕਰਾਤਕਮਕ ਊਰਜਾ ਨੂੰ ਵੀ ਆਪਣੇ ਅੰਦਰ ਸੋਖ ਲੈਂਦਾ ਹੈ ।

About admin

Check Also

ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<

ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …

error: Content is protected !!