Breaking News

ਇਹ ਹੈ ਸਵੇਰੇ ਉੱਠਣ ਦਾ ਸਹੀ ਸਮੇ ਇਸ ਸਮੇ ਉੱਠਦੇ ਹੋ ਤਾ ਪੂਰੇ 90 -100 ਸਾਲ ਤੱਕ ਰਹੋਗੇ..

ਹਰ ਵਿਅਕਤੀ ਦੇ ਜਾਗਣ ਅਤੇ ਸੌਣ ਦਾ ਟਾਇਮ ਅਲੱਗ ਅਲੱਗ ਹੁੰਦਾ ਹੈ। ਕੋਈ ਜਲਦੀ ਸੌਂਦਾ ਹੈ ਅਤੇ ਕੋਈ ਦੇਰ ਨਾਲ ਉੱਠਦਾ ਹੈ। ਪਰ ਤੁਹਾਨੂੰ ਦੱਸ ਦੇ ਕਿ ਤੁਹਾਡੀ ਨੀਂਦ ਤੁਹਾਡੇ ਮੌਤ ਦੇ ਵਕਤ ਨੂੰ ਤਹਿ ਕਰਦੀ ਹੈ। ਤੁਹਾਡੀ ਜਾਣਕਾਰੀ ਦੇ ਲਈ ਦੱਸ ਦੇ ਕਿ ਦੁਨੀਆਂ ਵਿਚ ਬਹੁਤ ਸਾਰੇ ਵਿਅਕਤੀਆਂ ਨੂੰ ਦੇਰ ਰਾਤ ਤੱਕ ਜਾਗਣ ਦੀ ਆਦਤ ਹੁੰਦੀ ਹੈ ,ਅਤੇ ਸਵੇਰੇ ਬਹੁਤ ਦੇਰ ਤੱਕ ਸੋਂਦੇ ਰਹਿੰਦੇ ਹਨ।

ਅਜਿਹੇ ਲੋਕਾਂ ਦੀ ਮੌਤ 45 ਤੋਂ 50 ਸਾਲ ਦੇ ਵਿਚ ਹੋ ਜਾਂਦੀ ਹੈ। ਕੁਝ ਅਜਿਹੇ ਵੀ ਲੋਕ ਹੁੰਦੇ ਹਨ ਜੋ ਸਵੇਰੇ ਬਹੁਤ ਜਲਦੀ ਉੱਠਦੇ ਜਾਂਦਾ ਹਨ। ਵਿਅਕਤੀ ਨੂੰ ਆਪਣੀ ਨੀਂਦ ਪੂਰੀ ਸੌਣੀ ਚਾਹੀਦੀ ਹੈ ਜੇਕਰ ਅਸੀਂ ਦੇਰ ਰਾਤ ਤੱਕ ਜਾਗ ਕੇ ਕੰਮ ਕਰਦੇ ਹਾਂ ,ਤਾ ਸਾਡੇ ਸਵਾਸਥ ਤੇ ਅਸਰ ਪੈ ਸਕਦਾ ਹੈ।

ਚੰਗੇ ਸਵਸਥ ਅਤੇ ਪਰਮਾਤਮਾ ਦੀ ਕਿਰਪਾ ਪਾਉਣ ਦੇ ਲਈ ਸਾਨੂੰ ਰੋਜ਼ ਸਵੇਰੇ ਬ੍ਰਹਮ ਮੂਹਰਤ ਵਿਚ ਹੀ ਬਿਸਤਰ ਛੱਡ ਦੇਣਾ ਚਾਹੀਦਾ ਹੈ। ਇਹ ਪੁਰਾਣੀ ਮਾਨਤਾ ਹੈ। ਬ੍ਰਹਮ ਦਾ ਮਤਲਬ ਹੈ ਪਰਮ ਤੱਤ ਜਾ ਪਰਮਾਤਮਾ ਅਤੇ ਮੂਹਰਤ ਦਾ ਮਤਲਬ ਹੈ ਸ਼ੁਭ ਸਮੇ। ਆਮ ਤੋਰ ਤੇ ਰਾਤ ਦੇ ਅੰਤਿਮ ਸਮੇ ਮਤਲਬ ਸਵੇਰੇ 4 ਤੋਂ 5.30 ਤੱਕ ਦੇ ਸਮੇ ਨੂੰ ਬ੍ਰਹਮ ਮਹੂਰਤ ਮੰਨਿਆ ਗਿਆ ਹੈ।

ਸਾਡੀ ਦਿਨ ਦੀ ਸ਼ੁਰੂਆਤ ਸਵੇਰੇ ਉੱਠਣ ਤੋਂ ਆਰੰਭ ਹੁੰਦੀ ਹੈ। ਇਸ ਲਈ ਸਵੇਰੇ ਜਲਦੀ ਉੱਠਣਾ ਦਿਨ ਦਾ ਸਭ ਤੋਂ ਪਹਿਲਾ ਅਤੇ ਮਹਤਵਪੁਰਨ ਹਿੱਸਾ ਹੈ। ਇਸ ਕਾਰਨ ਸਾਡੀ ਪ੍ਰਾਚੀਨ ਪ੍ਰੰਪਰਾ ਵਿਚ ਸਵੇਰੇ ਉੱਠਣ ਦਾ ਸਮੇ ਵੀ ਤਹਿ ਕੀਤਾ ਗਿਆ ਹੈ ਉਹ ਹੈ ਬ੍ਰਹਮ ਮੂਹਤਰਤ।

ਇਸ ਸਮੇ ਜਾਗਣ ਨਾਲ ਸਾਨੂੰ ਕਈ ਲਾਭ ਮਿਲਦੇ ਹਨ। ਸਵੇਰੇ ਜਲਦੀ ਉੱਠਣ ਨਾਲ ਪ੍ਰਾਪਤ ਹੁੰਦੇ ਹਨ ਇਹ ਪੰਜ ਲਾਭ , ਬ੍ਰਹਮ ਮੂਹਤਰ ਵਿਚ ਉੱਠਣ ਨਾਲ ਵਿਕਤੀ ਨੂੰ ਸੁੰਦਰਤਾ,ਲੱਛਮੀ ਬੁੱਧੀ ਸਵਾਸਥ,ਉਮਰ ਆਦਿ ਪ੍ਰਾਪਤ ਹੁੰਦੀ ਹੈ। ਅਜਿਹਾ ਕਰਨ ਨਾਲ ਸਰੀਰ ਕਮਲ ਵਾਂਗ ਸੁੰਦਰ ਹੋ ਜਾਂਦਾ ਹੈ।

ਨੀਂਦ ਦੀ ਗੋਲੀਆਂ ਖਾਣ ਦੀ ਆਦਤ ਨਾ ਪਾਓ , ਕੋਸ਼ਿਸ਼ ਕਰੋ ਕੇ ਸਾਰਾ ਦਿਨ ਕੁਝ ਨਾ ਕੁਝ ਕਰਦੇ ਰਹੋ , ਕਸਰਤ ਅਤੇ ਸੈਰ ਆਪਣੇ ਜੀਵਨ ਦਾ ਹਿੱਸਾ ਬਣਾ ਲਓ,ਤਣਾਅ ਤੋਂ ਦੂਰ ਰਹੋ , ਸਾਰਿਆਂ ਨਾਲ ਗੱਲ ਬਾਤ ਕਰੋ , ਆਪਣੇ ਅੰਦਰ ਦੇ ਹੁਨਰ ਨੂੰ ਪਹਿਚਾਨੋ , ਆਪਣੇ ਆਪ ਲਈ ਜੀਣਾ ਸਿੱਖੋ,ਖੁਸ਼ ਰਹੋ ਅਤੇ ਖੁਸ਼ ਰੱਖੋ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<

ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …

error: Content is protected !!