ਬੁੱਲ੍ਹਾ ਦੀ ਸੁੰਦਰਤਾ ਦੇ ਬਾਰੇ ਵਿਚ ਜੇਕਰ ਕਿਹਾ ਜਾਵੇ ਤਾ ਸੁੰਦਰ ਅਤੇ ਗੁਲਾਬੀ ਬੁੱਲ ਕਿਸੇ ਵੀ ਔਰਤ ਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਦਿੰਦੇ ਹਨ ਅਤੇ ਇਹ ਦੇਖਣ ਵਿਚ ਵੀ ਬਹੁਤ ਹੀ ਆਕਰਸ਼ਿਤ ਲੱਗਦੇ ਹਨ
ਜਿਸਦੇ ਕਾਰਨ ਔਰਤ ਦੇ ਚਿਹਰੇ ਦੀ ਸੁੰਦਰਤਾ ਕਈ ਗੁਣਾ ਵੱਧ ਜਾਂਦੀ ਹੈ ਤੁਹਾਨੂੰ ਦੱਸ ਦੇ ਕਿ ਔਰਤਾਂ ਦੇ ਇਹ ਬੁੱਲ ਉਹਨਾਂ ਦੇ ਦਿਲਾਂ ਦੇ ਕਈ ਰਾਜ ਖੋਲਦੇ ਹਨ ਅਤੇ ਹਰ ਕਿਸੇ ਨੂੰ ਆਪਣਾ ਬਣਾ ਲੈਂਦੇ ਹਨ ਅਤੇ ਹਰ ਕਿਸੇ ਨੂੰ ਆਪਣਾ ਬਣਾ ਲੈਂਦੇ ਹਨ ਜਿਸਨੂੰ ਦੇਖ ਕੇ ਹਰ ਕੋਈ ਆਸਾਨੀ ਨਾਲ ਉਹਨਾਂ ਦੇ ਵੱਲ ਨੂੰ ਆਕਰਸ਼ਿਤ ਹੋ ਜਾਂਦਾ ਹੈ।
ਸਾਡੇ ਦੇਸ਼ ਵਿਚ ਹਰ ਕਿਸੇ ਨੂੰ ਦੇਖ ਕੇ ਉਸਦੇ ਗੁਣਾ ਦਾ ਅੰਦਾਜਾ ਸਹਿਜੇ ਹੀ ਲਗਾ ਲਿਆ ਜਾਂਦਾ ਹੈ ਅਤੇ ਇਸ ਵਿਚ ਸਰੀਰਕ ਅੰਗ ਵੀ ਆਉਂਦੇ ਹਨ ਇਸ ਵਿਚ ਬੁੱਲ੍ਹਾ ਦੀ ਬਣਾਵਟ ਨਾਲ ਔਰਤ ਦੇ ਗੁਣ ਅਤੇ ਦੋਸ਼ ਦੱਸੇ ਹਨ। ਜੇਕਰ ਕਿਸੇ ਔਰਤ ਦੇ ਬਾਰੇ ਵਿਚ ਜਾਨਣਾ ਚਹੁੰਦੇ ਹੋ ਤਾ ਅਸੀਂ ਤੁਹਾਡੀ ਮੁਸ਼ਕਿਲ ਨੂੰ ਥੋੜਾ ਆਸਾਨ ਕਰਨ ਲੱਗੇ ਹਾਂ ਤੁਸੀਂ ਅਸਲ ਵਿਚ ਉਸਦੇ ਬੁੱਲ੍ਹਾ ਨੂੰ ਦੇਖ ਕੇ ਕਈ ਗੱਲਾਂ ਜਾਣ ਸਕਦੇ ਹੋ ਤਾਂ ਆਓ ਜਾਣਦੇ ਹਾਂ ਕਿ ਆਖਿਰ ਕਿਵੇਂ ਅਸੀਂ ਔਰਤਾਂ ਦੇ ਬੁੱਲ੍ਹਾ ਨੂੰ ਦੇਖ ਕੇ ਉਸਦੇ ਬਾਰੇ ਵਿਚ ਸਚਾਈ ਜਾਣ ਸਕਦੇ ਹਾਂ
ਪਤਲੇ ਬੁੱਲ :- ਜਿੰਨਾ ਔਰਤਾਂ ਦੇ ਬੁੱਲ ਪਤਲੇ ਹੁੰਦੇ ਹਨ ਉਹ ਬਹੁਤ ਜਿਆਦਾ ਭਾਵੁਕ ਹੁੰਦੀਆਂ ਹਨ ਵੈਸੇ ਤਾ ਉਹ ਨਰਮ ਸੁਭਾਅ ਦੀਆ ਹੁੰਦੀਆਂ ਹਨ ਪਰ ਜੇਕਰ ਕਿਸੇ ਤੇ ਇੱਕ ਵਾਰ ਗੁੱਸੇ ਹੋ ਜਾਂਦੀਆਂ ਹਨ ਤਾ ਜਲਦੀ ਮੁਆਫ ਵੀ ਨਹੀਂ ਕਰਦੀਆਂ ਹਨ
ਮੋਟੇ ਬੁੱਲ :- ਜਿੰਨਾ ਔਰਤਾਂ ਦੇ ਬੁੱਲ ਮੋਟੇ ਹੁੰਦੇ ਹਨ ਅਜਿਹੀਆਂ ਔਰਤਾਂ ਬਹੁਤ ਹੀ ਸੋਹਣੀਆਂ ਅਤੇ ਆਕਰਸ਼ਿਕ ਮੰਨੀਆਂ ਜਾਂਦੀਆਂ ਹਨ ਅਜੇਹੀਆਂ ਔਰਤਾਂ ਦੇ ਨਾਲ ਦੋਸਤੀ ਕਰਨਾ ਸਾਰੇ ਚਹੁੰਦੇ ਹਨ ਇਹ ਬੁੱਧੀਮਾਨ ਹੁੰਦੀਆਂ ਹਨ ਅਤੇ ਨਾਲ ਹੀ ਇਹਨਾਂ ਦਾ ਵਿਵਹਾਰ ਵੀ ਕਾਫੀ ਵਧੀਆ ਹੁੰਦਾ ਹੈ।
ਲਾਲ ਬੁੱਲ :- ਜਿੰਨਾ ਔਰਤਾਂ ਦੇ ਬੁੱਲ ਕੁਦਰਤੀ ਲਾਲ ਹੁੰਦੇ ਹਨ ਅਜਿਹੀਆਂ ਔਰਤਾਂ ਕਾਫੀ ਸਮਾਰਟ ਤੇਜ਼ ਅਤੇ ਬੁੱਧੀਮਾਨ ਹੁੰਦੀਆਂ ਹਨ ਅਤੇ ਅਕਸਰ ਉੱਚੀ ਪੋਸਟ ਤੇ ਹੁੰਦੀਆਂ ਹਨ ਹਾਂ ਪਰ ਇਸਦੇ ਨਾਲ ਹੀ ਇਹ ਸਮੱਸਿਆ ਵੀ ਹੁੰਦੀ ਹੈ ਕਿ ਇਹ ਆਪਣੇ ਉੱਪਰ ਘਮੰਡ ਵੀ ਕਰਦੀਆਂ ਹਨ।
ਗੁਲਾਬੀ ਬੁੱਲ :- ਜਿੰਨਾ ਔਰਤਾਂ ਦੇ ਬੁੱਲ ਗੁਲਾਬੀ ਹੁੰਦੇ ਹਨ ਅਜਿਹੀਆਂ ਔਰਤਾਂ ਬਹੁਤ ਹੀ ਸ਼ਾਂਤ,ਸਧਾਰਨ ,ਲੋਵਿੰਗ ਅਤੇ ਕੇਰਰਿੰਗ ਨੇਚਰ ਦੀਆ ਹੁੰਦੀਆਂ ਹਨ ਅਤੇ ਆਪਣੇ ਚੰਗੇ ਵਿਵਹਾਰ ਦੇ ਕਾਰਨ ਹੀ ਇੱਕ ਵਧੀਆ ਜੀਵਨ ਸਾਥੀ ਸਾਬਤ ਹੁੰਦੀਆਂ ਹਨ।
ਪਤਲੇ ਪਰ ਰੁੱਖੇ ਬੁੱਲ :- ਪਤਲੇ ਅਤੇ ਰੁੱਖੇ ਬੁੱਲ ਵਾਲੀਆਂ ਔਰਤਾਂ ਦਾ ਸੁਭਾਅ ਕਾਫੀ ਸ਼ਾਂਤ ਹੁੰਦਾ ਹੈ ਪਰ ਇਹਨਾਂ ਦੀ ਇੱਕ ਚੰਗਿਆਈ ਇਹ ਹੁੰਦੀ ਹੈ ਕਿ ਇਹ ਸਭ ਨਾਲ ਘੁਲ ਮਿਲ ਕੇ ਰਹਿੰਦੀਆਂ ਹਨ ਅਤੇ ਹਮੇਸ਼ਾ ਆਪਣੇ ਪਰਵਾਰ ਨੂੰ ਨਾਲ ਲੈ ਕੇ ਚਲਦੀਆਂ ਹਨ।
ਮੋਟੇ ਪਰ ਰੁੱਖੇ ਬੁੱਲ :- ਮੋਟੇ ਅਤੇ ਰੁੱਖੇ ਬੁੱਲ੍ਹਾ ਵਾਲੀਆਂ ਔਰਤਾਂ ਕਾਫੀ ਜਿਦੀ ਵੀ ਹੁੰਦੀਆਂ ਹਨ ਅਤੇ ਇਹ ਤੇਜ ਤਰਾਰ ਵੀ ਮੰਨੀਆਂ ਜਾਂਦੀਆਂ ਹਨ
ਵੱਡੇ ਬੁੱਲ :- ਆਕਾਰ ਵਿਚ ਵੱਡੇ ਬੁੱਲ ਵਾਲੀਆਂ ਔਰਤਾਂ ਆਪਣੇ ਜੀਵਨ ਵਿਚ ਕਾਫੀ ਨਾਮ ਕਮਾਉਂਦੀਆਂ ਹਨ ਅਤੇ ਇਹ ਔਰਤਾਂ ਪੈਸੇ ਦੀਆ ਧਨੀ ਹੁੰਦੀਆਂ ਹਨ
ਕਾਤਲਾਨਾ ਬੁੱਲ :- ਜਿੰਨਾ ਔਰਤਾਂ ਦੇ ਬੁੱਲ ਕਾਤਲਾਨਾ ਹੁੰਦੇ ਹਨ ਅਜਿਹੇ ਬੁੱਲ ਕਾਮੁਕਤਾ ਵਾਲੇ ਮੰਨੇ ਜਾਂਦੇ ਹਨ ਅਜਿਹੀਆਂ ਔਰਤਾਂ ਕਾਫੀ ਤੱਰਕੀ ਕਰਦੀਆਂ ਹਨ
ਹਲਕੇ ਲਾਲ ਰੰਗ ਦੇ ਬੁੱਲ :- ਜਿੰਨਾ ਔਰਤਾਂ ਦੇ ਬੁੱਲ ਹਲਕੇ ਲਾਲਾ ਰੰਗ ਦੇ ਹੁੰਦੇ ਹਨ ਅਜਿਹੀਆਂ ਔਰਤਾਂ ਬਹੁਤ ਹੀ ਮਹਤਵਾਕਸ਼ੀ ਹੁੰਦੀਆਂ ਹਨ ਅਤੇ ਕੈਰੀਅਰ ਦੇ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੀਆਂ ਹਨ ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Check Also
ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<
ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …