ਭਾਰਤ ਵਿੱਚ ਕੇਲਾ ਇੱਕ ਪ੍ਰਮੁੱਖ ਫ਼ਲ ਮੰਨਿਆ ਜਾਂਦਾ ਹੈ ਅਤੇ ਤਕਰੀਬਨ ਹਰ ਘਰ ਵਿੱਚ ਇਸਨੂੰ ਬੜੇ ਹੀ ਚਾਅ ਨਾਲ ਖਾਧਾ ਜਾਂਦਾ ਹੈ ਪਰ ਕੀ ਹੋਵੇ ਜੇਕਰ ਤੁਹਾਨੂੰ ਦੱਸਿਆ ਜਾਵੇ ਕਿ ਇੱਕ ਕੇਲੇ ਦੀ ਵਜਾ ਨਾਲ ਔਰਤ ਨੂੰ ਬਹੁਤ ਤੜਫ਼ਣਾ ਲਿਆ ?
ਯਕੀਂਕਨ ਤੁਸੀਂ ਇਹ ਸੁਣ ਕੇ ਹੈਰਾਨ ਰਹਿ ਜਾਵੋਗੇ ਪਰ ਅਜਿਹੀ ਹੀ ਇੱਕ ਘਟਨਾ ਬਿਰਟੇਨ ਦੇ ਨਾਟਿੰਗਮ ਵਿੱਚ ਸਾਹਮਣੇ ਆਈ ਜਿੱਥੇ ਇੱਕ ਕੇਲੇ ਨੇ ਔਰਤ ਨੂੰ ਖੂਬ ਤੜਫਾ ਰਖਿਆ ਜਦ ਕੇਲੇ ਦੇ ਕਿੱਸੇ ਦਾ ਔਰਤ ਦੇ ਕਸਬੇ ਦੇ ਲੋਕਾਂ ਨੂੰ ਪਤਾ ਚਲਿਆ ਤਾ ਉਹਨਾਂ ਦੇ ਵੀ ਹੋਸ਼ ਉੱਡ ਗਏ ਕਿ ਆਖਿਰ ਕਿਵੇਂ ਇੱਕ ਕੇਲੇ ਦੇ ਚੱਕਰ ਵਿੱਚ ਔਰਤ ਨੂੰ ਏਨੇ ਵੱਡੇ ਦਰਦ ਤੋਂ ਗੁਜਰਨਾ ਪਿਆ ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।
ਇੱਕ ਕੇਲੇ ਦੀ ਕੀਮਤ ਕਿੰਨੀ ਹੋਵੇਗੀ ਮਤਲਬ ਕਿ ਕੇਲਾ ਕਿੰਨੇ ਰੁਪਏ ਦਰਜਨ ਹੋਵੇਗਾ ਜਵਾਬ ਹੋਵੇਗਾ ਕਿ ਬਹੁਤ ਜ਼ਿਆਦਾ ਵੀ ਹੋਈ ਤਾ ਵੀ 100 ਰੁਪਏ ਨਹੀਂ ਤਾ ਥੋੜਾ ਹੋਰ ਜ਼ਿਆਦਾ ਪਰ ਅਸੀਂ ਜੇਕਰ ਤੁਹਾਨੂੰ ਕਿਹਾ ਜਾਵੇ ਕਿ ਇੱਕ ਕੇਲਾ 87000 ਰੁਪਏ ਦਾ ਪਵੇ ਤਾ ਸੋਚੋ ਉਸ ਤੇ ਕਿ ਬੀਤੇਗੀ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਬ੍ਰਿਟੇਨ ਦੇ ਨੋਟਿੰਗਮ ਵਿਚ ਰਹਿਣ ਵਾਲੀ
ਬੋਬੀ ਗਾਰਡਨ ਨਾਮ ਦੀ ਇੱਕ ਔਰਤ ਨੇ ਬ੍ਰਿਟੇਨ ਸਥਿਤ ਸੁਪਰ ਮਾਰਕੀਟ ਚੇਨ ਤੋਂ ਔਨਲਾਈਨ ਖਰੀਦ ਦਾਰੀ ਕੀਤੀ ਸੀ। ਔਰਤ ਨੇ ਔਨਲਾਈਨ ਖਰੀਦਦਾਰੀ ਕਰਦੇ ਹੋਏ ਸਮਾਨ ਆਰਡਰ ਕੀਤਾ ਸੀ ਤਾ ਉਸਦੀ ਕੀਮਤ 100 ਪਾਉਂਡ ਤੋਂ ਕੁਝ ਘੱਟ ਸੀ ਪਰ ਜਦ ਉਸਨੇ ਘਰ ਤੇ ਸਾਮਾਨ ਦੇ ਨਾਲ ਬਿੱਲ ਆਇਆ ਤਾ ਉਸਦੇ ਪੈਰਾਂ ਥੱਲਿਓਂ ਜਮੀਨ ਨਿਕਲ ਗਈ।
ਔਰਤ ਨੂੰ ਉਸਦੇ ਸਮਾਨ ਦੇ ਲਈ ਦਿੱਤੇ ਗਏ ਬਿੱਲ ਵਿੱਚ ਇੱਕ ਕੇਲੇ ਦੇ ਲਈ 930.11 ਪਾਉਂਡ ਦਾ ਚਾਰਜ ਕੀਤਾ ਗਿਆ ਸੀ। ਇਸ ਬਿੱਲ ਵਿੱਚ ਇੱਕ ਕੇਲੇ ਦੇ ਲਈ ਔਰਤ ਤੋਂ 87 ਹਜ਼ਾਰ ਰੁਪਏ ਮੰਗੇ ਗਏ। ਔਰਤ ਨੇ ਜਦ ਬਿੱਲ ਦੇਖਿਆ ਤਾ ਉਸਦੀਆਂ ਅੱਖਾਂ ਫਟੀਆਂ ਰਹਿ ਗਈਆਂ। 930.11 ਪਾਉਂਡ (87000 ਰੁਪਏ)ਕੇਲੇ ਦੀ ਕੀਮਤ ਦੱਸੀ ਗਈ ਸੀ। ਇਸ ਘਟਨਾ ਦੇ ਤੁਰੰਤ ਬਾਅਦ ਬੋਬੀ ਨੇ ਗਲਤ ਬਿੱਲ ਦਿੱਤੇ ਜਾਣ ਦੇ ਬਾਰੇ ਵਿੱਚ ਟਵਿੱਟਰ ਤੇ ਜਾਣਕਰੀ ਸਾਂਝੀ ਜੀਤੀ।
ਉਹਨਾਂ ਇਕ ਇਕ ਸਾਮਾਨ ਦੇ ਵਜੋਂ ਅਤੇ ਉਸ ਤੇ ਆਏ ਬਿੱਲ ਦਾ ਬਉਰਾ ਸਾਂਝਾ ਕੀਤਾ ਹੈ। ਬੋਬੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਮੈਨੂੰ ਔਨਲਾਈਨ ਸਮਾਨ ਮਿਲਿਆ। ਇੱਕ ਕੇਲੇ ਦੇ ਲਈ ਮੈਨੂੰ 930.11 ਚਾਰਜ ਕੀਤੇ ਗਏ। ਔਰਤ ਦੇ ਲਈ ਕੇਲਾ ਅਜਿਹਾ ਸਿਰ ਦਰਦ ਬਣ ਗਿਆ ਜਿਸਦਾ ਉਸਦੇ ਕੋਲ ਕੋਈ ਇਲਾਜ ਨਹੀਂ ਸੀ। ਜਦ ਇਹ ਗੱਲ ਪੂਰੇ ਕਸਬੇ ਵਿੱਚ ਫੈਲੀ ਤਾ ਹਰ ਕੋਈ ਹੈਰਾਨ ਰਹਿ ਗਿਆ। ਦੱਸ ਦੇ ਕਿ ਉਥੇ ਹੀ ਸੁਪਰ ਮਾਰਕੀਟ ਚੇਨ ਨੇ ਬਿੱਲ ਬਣਾਉਣ ਵਿਚ ਆਪਣੀ ਗਲਤੀ ਨੂੰ ਸਵੀਕਾਰ ਕਰਦੇ ਹੋਏ ਮੁਆਫੀ ਮੰਗੀ ਹੈ।
Check Also
ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<
ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …