Breaking News

ਕਪਿਲ ਸ਼ਰਮਾ ਦੀ ਪਤਨੀ ਤੋਂ ਵੀ ਜ਼ਿਆਦਾ ਖੂਬਸੂਰਤ ਹੈ ਕਮੇਡੀ ਵਿਦ ਕਪਿਲ ਵਿਚ ਕੰਮ ਕਰਨ ਵਾਲੇ ਚੰਦੂ ਚਾਹ ਵਾਲੇ ਦੀ ਪਤਨੀ

ਹਿੰਦੀ ਫਿਲਮ ਇੰਡਸਟਰੀ ਇਸ ਸਮੇ ਦੀ ਸਭ ਤੋਂ ਵੱਡੀ ਇੰਡਸਟਰੀ ਵਿੱਚੋ ਇੱਕ ਹੈ ਆਏ ਦਿਨ ਸਾਨੂੰ ਬਾਲੀਵੁੱਡ ਸਿਤਾਰੇ ਨਾਲ ਜੁੜੀ ਕੋਈ ਨਾ ਕੋਈ ਖਬਰ ਸੋਸ਼ਲ ਮੀਡੀਆ ਵਿਚ ਦੇਖਣ ਨੂੰ ਮਿਲ ਜਾਂਦੀ ਹੈ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਬਾਲੀਵੁੱਡ ਨਾਲ ਪੂਰਾ ਅਪਡੇਟ ਰਹਿਣਾ ਚਹੁੰਦੇ ਹਨ ਅਤੇ ਬਾਲੀਵੁੱਡ ਨਾਲ ਜੁੜੀ ਹਰ ਜਾਣਕਾਰੀਆਂ ਆਪਣੇ ਕੋਲ ਰੱਖਣਾ ਚਹੁੰਦੇ ਹਨ ਇਸ ਲਈ ਬਾਲੀਵੁੱਡ ਨਾਲ ਜੁੜੀ ਹਰ ਜਾਣਕਰੀ ਦੇ ਲਈ ਸਾਡੇ ਨਾਲ ਜੁੜੇ ਰਹੋ। ਜਿਵੇ ਕਿ ਅਸੀਂ ਜਾਣਦੇ ਹਾਂ ਕਿ ਕੁਝ ਮਹੀਨਿਆਂ ਤੋਂ ਬਾਲੀਵੁੱਡ ਵਿਚ ਬਹੁਤ ਸਾਰੇ ਵਿਆਹ ਹੋ ਰਹੇ ਹਨ ਜਿਸ ਵਿਚ ਕਈ ਵੱਡੇ ਵੱਡੇ ਫ਼ਿਲਮੀ ਸਿਤਾਰੇ ਸ਼ਾਮਿਲ ਹਨ ਇਹਨਾਂ ਵਿਚ ਇੱਕ ਨਾਮ ਹੈ ਕਪਿਲ ਸ਼ਰਮਾ ਦਾ ਕਮੇਡੀ ਕਿੰਗ ਕਪਿਲ ਸ਼ਰਮਾ ਨੇ ਆਪਣੀ ਬਚਪਨ ਦੀ ਦੋਸਤ ਗਿੰਨੀ ਚਤਰਥ ਨਾਲ ਹੁਣੇ ਹੀ 12 ਦਸੰਬਰ ਨੂੰ ਵਿਆਹ ਕੀਤਾ ਹੈ।

ਇਸ ਵਿਆਹ ਵਿਚ ਕਪਿਲ ਨੇ ਕਈ ਵੱਡੇ ਸਟਾਰ ਨੂੰ ਸੱਦਾ ਦਿੱਤਾ ਪਰ ਕਪਿਲ ਨੇ ਕੁਝ ਦੋਸਤ ਅਤੇ ਰਿਸ਼ਤੇਦਾਰ ਦੇ ਇਲਾਵਾ ਕੋਈ ਵੀ ਸਿਤਾਰਾ ਵਿਆਹ ਵਿਚ ਦਿਖਾਈ ਨਹੀਂ ਦਿੱਤਾ ਵਿਆਹ ਦੇ ਬਾਅਦ ਕਪਿਲ ਅਤੇ ਗਿੰਨੀ ਨੇ ਵੀ ਦੋ ਰਿਸੇਪੇਸ਼ਨ ਰੱਖੇ ਇੱਕ ਅੰਮ੍ਰਿਤਸਰ ਵਿੱਚ ਅਤੇ ਦੂਜਾ ਮੁੰਬਈ ਵਿੱਚ 14 ਦਸੰਬਰ ਨੂੰ ਅਮ੍ਰਿਤਸਰ ਵਿਚ ਰਿਸ਼ੇਪਸ਼ਨ ਦੇ ਬਾਅਦ 24 ਦਸੰਬਰ ਨੂੰ ਕਪਿਲ ਨੇ ਮੁੰਬਈ ਦੇ ਜੇ ਡਬਲਯੂ ਮੇਰੀਟ ਵਿਚ ਦੂਜਾ ਰਿਸੇਸ਼ਪਨ ਸੀ।

ਤੁਹਾਨੂੰ ਦੱਸ ਦੇ ਕਿ ਮੁੰਬਈ ਵਾਲਾ ਰਿਸੈਪਸ਼ਨ ਕਪਿਲ ਨੇ ਫ਼ਿਲਮੀ ਸਿਤਾਰਿਆਂ ਦੇ ਲਈ ਰੱਖਿਆ ਸੀ ਕਪਿਲ ਨੇ ਇਸ ਮੁੰਬਈ ਵਾਲੇ ਰਿਸੇਸ਼ਪਨ ਵਿਚ ਬਾਲੀਵੁੱਡ ਨਾਲ ਜੁੜੀਆਂ ਕਈ ਹਸਤੀਆਂ ਸ਼ਾਮਿਲ ਹੋਈਆਂ। ਦੱਸ ਦੇ ਕਿ ਕਪਿਲ ਸ਼ਰਮਾ ਨੇ ਵੇਦਦੀਨਗ ਰਿਸੈਪਸ਼ਨ ਵਿਚ ਦੀਪਿਕਾ ਰਣਵੀਰ ,ਧਰਮੇਂਦਰ,ਜਿਤੇਂਦਰ,ਰੇਖਾ ,ਰਵੀਨਾ ਟੰਡਨ ,ਸਾਇਨਾ ,ਅਮੀਸ਼ਾ ਪਟੇਲ ,ਵਰਗੇ ਕਈ ਵੱਡੇ ਸਿਤਾਰੇ ਪਹੁੰਚੇ ਸੀ।

ਇਸਦੇ ਬਿਨਾ ਛੋਟੇ ਪਰਦੇ ਤੋਂ ਕ੍ਰਿਸ਼ਨਾ ,ਅਭਿਸ਼ੇਕ ,ਕਸ਼ਮੀਰਾ ਸ਼ਾਹ,ਕੀਕੂ ,ਸੁਮੋਨਾ ,ਨੇਹਾ ਪੇਡਸੇ ,ਜੈ ਭਾਨੂੰ ਸ਼ਾਲੀ ਵਰਗੇ ਕਈ ਸਿਤਾਰੇ ਵੀ ਸ਼ਾਮਿਲ ਹੋਏ ਪਰ ਇਹਨਾਂ ਸਭ ਦੇ ਵਿੱਚ ਚੰਦਨ ਪ੍ਰਭਾਕਰ ਦੀ ਪਤਨੀ ਸਭ ਤੋਂ ਖੂਬਸੂਰਤ ਦਿਸ ਰਹੀ ਸੀ।

ਕਪਿਲ ਦੇ ਦੋਸਤ ਚੰਦਨ ਪ੍ਰਭਾਕਰ ਮਤਲਬ ਚੰਦੂ ਜੋ ਕਿ ਕਪਿਲ ਦੇ ਸ਼ੋ ਵਿੱਚ ਚੰਦੂ ਚਾਹ ਵਾਲੇ ਦਾ ਰੋਲ ਕਰਦੇ ਹਨ ਆਪਣੀ ਪਤਨੀ ਨਾਲ ਇਸ ਫੰਕਸ਼ਨ ਵਿਚ ਸ਼ਾਮਿਲ ਹੋਏ। ਰਿਸੈਪਸ਼ਨ ਪਾਰਟੀ ਵਿਚ ਚੰਦਨ ਦੀ ਪਤਨੀ ਦੇ ਅੱਗੇ ਸਾਰੀਆਂ ਅਭਿਨੇਤਰੀਆਂ ਫਿੱਕੀਆਂ ਲੱਗ ਰਹੀਆਂ ਸਨ। ਚੰਦੁ ਨੇ ਆਪਣੀ ਪਤਨੀ ਦੇ ਨਾਲ ਬੇਟੀ ਦੇ ਨਾਲ ਵੀ ਪਾਰਟੀ ਵਿਚ ਪੁੱਜੇ ਸੀ।

ਤੁਹਾਡੀ ਜਾਣਕਾਰੀ ਦੇ ਲਈ ਅਸੀਂ ਦੱਸ ਦੇ ਕਿ ਕਪਿਲ ਸ਼ਰਮਾ ਨੇ ਆਪਣੇ ਵਿਆਹ ਤੇ ਇੱਕ ਨੇਕ ਕੰਮ ਵੀ ਕੀਤਾ ਹੈ ਜਿਸਨੂੰ ਜਾਣ ਕੇ ਤੁਸੀਂ ਵੀ ਖੁਸ਼ ਹੋ ਜਾਵੋਗੇ। ਖਬਰਾਂ ਦੇ ਅਨੁਸਾਰ ਕਪਿਲ ਨੇ ਸਾਰਾ ਬਚਿਆ ਹੋਇਆ ਖਾਣਾ ਐਨ ਜੀ ਓ ਵਿਚ ਦਾਨ ਕਰਨ ਦੇ ਲਈ ਕਿਹਾ ਅਤੇ ਉਹ ਤੁਰੰਤ ਮੰਨ ਵੀ ਗਏ। ਇਸ ਤਰ੍ਹਾਂ ਕਪਿਲ ਦਾ ਵਿਆਹ ਅਤੇ ਰਿਸੈਪਸ਼ਨ ਦੋਨਾਂ ਵਿਚ ਹੀ ਖਾਣੇ ਦੀ ਬਰਬਾਦੀ ਨਹੀਂ ਹੋਈ। ਤੁਹਾਨੂੰ ਦੱਸ ਦੇ ਕਿ ਕਪਿਲ ਸ਼ਰਮਾ ਜਲਦ ਆਪਣੇ ਸ਼ੋ ਦੇ ਸਾਥ ਛੋਟੇ ਪਰਦੇ ਤੇ ਨਜਰ ਆਉਂਦੇ ਹਨ ਉਹਨਾਂ ਦੇ ਨਾਲ ਕ੍ਰਿਸ਼ਨਾ ਵੀ ਹੈ।

About admin

Check Also

ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<

ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …

error: Content is protected !!