ਉਹ ਕਿਹਾ ਜਾਂਦਾ ਹੈ ਨਾ ਕਿ ਘਰ ਦੇ ਆਸ ਪਾਸ ਜੇਕਰ ਅਸੀਂ ਪੌਦੇ ਲਗਾਉਂਦੇ ਹਾਂ ਉਥੇ ਹੀ ਅਜਿਹਾ ਕਰਨ ਨਾਲ ਸਾਡੇ ਆਲੇ ਦੁਆਲੇ ਦਾ ਵਾਤਾਵਰਨ ਖੁਸ਼ਨੁਮਾ ਬਣ ਜਾਂਦਾ ਹੈ ਅਤੇ ਨਾਲ ਹੀ ਇਸਦੇ ਚਾਰੇ ਪਾਸੇ ਹਰਿਆਲੀ ਜਿਹੀ ਛਾ ਜਾਂਦੀ ਹੈ। ਲੋਕ ਆਪਣੇ ਘਰਾਂ ਵਿਚ ਫੁੱਲਵਾੜੀ ਵਿਚ ਜਾ ਲਾਅਨ ਵਿਚ ਛੋਟੇ ਛੋਟੇ ਪੌਦੇ ਲਗਾਇਆ ਕਰਦੇ ਹਨ। ਭਵਨ ਵਿਚ ਛੋਟੇ ਛੋਟੇ ਪੌਦਿਆਂ ਦਾ ਆਪਣੇ ਆਪ ਵਿਚ ਬਹੁਤ ਮਹੱਤਵ ਹੁੰਦਾ ਹੈ। ਘਰ ਵਿਚ ਲਗਾਏ ਜਾਣ ਵਾਲੇ ਛੋਟੇ ਪੌਦੇ ਵਿਚ ਕਈ ਪੌਦੇ ਅਜਿਹੇ ਹੁੰਦੇ ਹਨ ਜਿੰਨਾ ਦਾ ਦਵਾਈ ਦੇ ਰੂਪ ਵਿਚ ਪ੍ਰਯੋਗ ਹੁੰਦਾ ਹੈ।
ਨਾਲ ਹੀ ਉਹਨਾਂ ਦਾ ਰਸੋਈ ਜਾ ਸੁੰਦਰਤਾ ਸਬੰਧੀ ਮਹੱਤਵ ਵੀ ਹੁੰਦਾ ਹੈ। ਇਸਦੇ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਘਰ ਦੇ ਆਸ ਪਾਸ ਪੇੜ ਪੌਦੇ ਹੋਣ ਤਾ ਘਰ ਵਿਚ ਰਹਿਣ ਵਾਲੇ ਲੋਕਾਂ ਨੂੰ ਹਮੇਸ਼ਾ ਸਕਰਾਤਮਕ ਊਰਜਾ ਮਿਲਦੀ ਰਹਿੰਦੀ ਹੈ ਜੇਕਰ ਤੁਹਾਨੂੰ ਵੀ ਗਾਰਡਿੰਗ ਦਾ ਸ਼ੋਕ ਹੈ ਅਤੇ ਤੁਸੀਂ ਵੀ ਪੇੜ ਪੌਦੇ ਲਗਾਉਂਦੇ ਹੋ ਤਾ ਅੱਜ ਅਸੀਂ ਤੁਹਾਡੇ ਲਈ ਇੱਕ ਬੇਹੱਦ ਖਾਸ ਜਾਣਕਾਰੀ ਲੈ ਕੇ ਆਏ ਹਾਂ
ਅੱਜ ਦੇ ਸਮੇ ਵਿਚ ਸਥਾਨ ਜਾ ਜਗਾ ਦੀ ਕਮੀ ਦੇ ਕਾਰਨ ਲੋਕ ਗਮਲਿਆਂ ਵਿਚ ਪੌਦੇ ਲਗਾਉਂਦੇ ਹਨ ਜਾ ਲਾਅਨ ਵਿਚ ਜਾ ਡਰਾਇੰਗ ਰੂਮ ਵਿਚ ਸਜਾ ਕੇ ਰੱਖਦੇ ਹਨ ਇਹਨਾਂ ਪੌਦਿਆਂ ਦੇ ਕਾਰਨ ਛੋਟੇ ਫਲੈਟ ਵਿਚ ਰਹਿਣ ਵਾਲੇ ਖੁਦ ਨੂੰ ਕੁਦਰਤ ਦੇ ਨੇੜੇ ਮਹਿਸੂਸ ਕਰਦੇ ਹਨ ਅਤੇ ਸਾਫ ਸੁਥਰੇ ਵਾਤਾਵਰਨ ਦਾ ਅਨੰਦ ਲੈ ਕਸਦੇ ਹਨ। ਕੁਦਰਤ ਨੇ ਸਾਨੂੰ ਏਨਾ ਕੁਝ ਦਿੱਤਾ ਹੈ ਕਿ ਸਾਨੂੰ ਆਪਣੀ ਹਰ ਸਰੀਰਕ ਸਮੱਸਿਆ ਦਾ ਹਲ ਉਸ ਵਿੱਚੋ ਮਿਲ ਸਕਦਾ ਹੈ। ਜੜੀਆਂ ਬੂਟੀਆਂ ਪੇੜ ਪੌਦੇ ਇਹ ਸਭ ਚੀਜ਼ਾਂ ਹਨ ਜਿੰਨਾ ਦੇ ਪ੍ਰਯੋਗ ਦੇ ਨਾਲ ਫਾਇਦੇ ਮੰਦ ਦਵਾਈਆਂ ਤਿਆਰ ਕਰ ਸਕਦੇ ਹਾਂ।
ਉਥੇ ਹੀ ਇਹ ਵੀ ਦੱਸ ਦੇ ਕਿ ਘਰ ਵਿੱਚ ਪੇੜ ਪੌਦੇ ਲਗਾਉਣ ਤੋਂ ਪਹਿਲਾ ਬਹੁਤ ਸਾਰੇ ਲੋਕ ਮਿੱਟੀ ਨੂੰ ਉਪਜਾਊ ਬਣਾਉਣ ਦੇ ਲਈ ਕਈ ਤਰ੍ਹਾਂ ਦੇ ਕੈਮੀਕਲ ਅਤੇ ਮਹਿੰਗੇ ਪ੍ਰੋਡਕਟ ਦੀ ਵਰਤੋਂ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਕੇਵਲ ਕੇਲੇ ਅਤੇ ਅੰਡੇ ਦੀ ਮਦਦ ਨਾਲ ਹੀ ਘਰ ਵਿਚ ਹੀ ਇੱਕ ਹੈਲਥੀ ਪੋਦਾ ਲਗਾ ਸਕਦੇ ਹੋ। ਜੋ ਤੁਹਾਡੇ ਵਾਤਾਵਰਨ ਦੇ ਲਈ ਪੂਰੀ ਤਰ੍ਹਾਂ ਸਿਹਤਮੰਦ ਵੀ ਰਹੇਗਾ।
ਅੱਜ ਅਸੀਂ ਤੁਹਾਨੂੰ ਜੋ ਉਪਾਅ ਦੱਸਣ ਜਾ ਰਹੇ ਹਾਂ ਇਸ ਤੋਂ ਪਹਿਲਾ ਤੁਸੀਂ ਨਹੀਂ ਸੁਣਿਆ ਹੋਵੇਗਾ ਉਥੇ ਹੀ ਤੁਹਾਨੂੰ ਇਹ ਵੀ ਦੱਸ ਦੇ ਕਿ ਇਹ ਤਰੀਕਾ ਬੇਹੱਦ ਲਾਭਕਾਰੀ ਹੈ। ਇਸਦੇ ਲਈ ਤੁਹਾਨੂੰ ਬਹੁਤ ਜਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਹੈ ਬਲਕਿ ਕਰਨਾ ਤਾ ਕੇਵਲ ਏਨਾ ਹੀ ਹੈ ਕਿ ਤੁਸੀਂ ਜਦੋ ਟੋਆ ਪੁੱਟ ਕੇ ਸਭ ਤੋਂ ਪਹਿਲਾ ਉਸ ਵਿਚ ਇੱਕ ਕੇਲਾ ਅਤੇ ਇੱਕ ਅੰਡਾ ਰੱਖ ਦਿਓ ਅਜਿਹਾ ਕਰਨ ਦੇ ਬਾਅਦ ਉਸ ਵਿਚ ਪੋਦਾ ਲਗਾ ਦਿਓ। ਜਾਣਕਾਰੀ ਦੇ ਲਈ ਦੱਸ ਦੇ ਕਿ ਅੰਡੇ ਵਿਚ ਮੌਜੂਦ ਕੈਲਸ਼ੀਅਮ ਅਤੇ ਪ੍ਰੋਟੀਨ ਕੇਲੇ ਵਿਚ ਮੌਜੂਦ ਪੋਟਾਸ਼ੀਅਮ ਪੋਦੇ ਨੂੰ ਚੰਗੀ ਤਰ੍ਹਾਂ ਵੱਧਣ ਅਤੇ ਸਵਸਥ ਰੱਖਣ ਵਿਚ ਮਦਦ ਕਰਦੇ ਹਨ। ਏਂਨਾ ਹੀ ਨਹੀਂ ਜਿਵੇ ਜਿਵੇ ਪੌਦਾ ਵਧੇਗਾ ਉਵੇਂ ਉਵੇਂ ਇਸਦਾ ਅਸਰ ਤੁਸੀਂ ਖੁਦ ਮਹਿਸੂਸ ਕਰ ਸਕੋਗੇ ਮਤਲਬ ਹੁਣ ਤੁਸੀਂ ਬਿਨਾ ਕਿਸੇ ਕੈਮੀਕਲ ਦੇ ਆਪਣੇ ਘਰ ਵਿਚ ਕੁਦਰਤੀ ਤਰੀਕੇ ਨਾਲ ਪੌਦੇ ਉਗਾ ਸਕਦੇ ਹ ਅਤੇ ਵਾਤਾਵਰਨ ਨੂੰ ਸਾਫ ਵੀ ਰੱਖ ਸਕਦੇ ਹੋ। ਇਸ ਤਰ੍ਹਾਂ ਦਾ ਪੌਦਾ ਬੇਹੱਦ ਲਾਭਕਾਰੀ ਹੁੰਦਾ ਹੈ।
Check Also
ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<
ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …