Breaking News

ਕੀ ਤੁਸੀਂ ਵੀ ਪਾਉਂਦੇ ਹੋ ਛੱਤ ਤੇ ਪੰਛੀਆਂ ਨੂੰ ਦਾਣਾ ਤਾ ਜ਼ਰੂਰ ਪੜੋ

ਸ਼ਸ਼ਤਰਾਂ ਵਿਚ ਵੀ ਕਿਹਾ ਗਿਆ ਹੈ ਕਿ ਪ੍ਰਤੀਦਿਨ ਪੰਛੀਆਂ ਨੂੰ ਦਾਣਾ ਪਾਉਣਾ ਚਾਹੀਦਾ ਜੋ ਲੋਕ ਪੰਛੀਆਂ ਨੂੰ ਦਾਣਾ ਪਾਉਂਦੇ ਹਾਂ ਉਹਨਾਂ ਤੇ ਪਰਮਾਤਮਾ ਦੀ ਕਿਰਪਾ ਬਣੀ ਰਹਿੰਦੀ ਹੈ ਵੱਧ ਲੋਕ ਘਰ ਦੀ ਛੱਤ ਜਾ ਬਾਲਕੋਨੀ ਵਿਚ ਪੰਛੀਆਂ ਦੇ ਲਈ ਦਾਣਾ ਪਾਉਂਦੇ ਹਨ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਦਾਣਾ ਪਾਉਣ ਨਾਲ ਵੀ ਨੁਕਸਾਨ ਹੋ ਸਕਦਾ ਹੈ।


ਪੰਛੀਆਂ ਨੂੰ ਦਾਣਾ ਪਾਉਣਾ ਸ਼ੁੱਭ ਹੁੰਦਾ ਹੈ ਪਰ ਉਸ ਸਮੇ ਕੁਝ ਗਲਤੀਆਂ ਹੋ ਜਾਣ ਨਾਲ ਵਿਅਕਤੀ ਨੂੰ ਬਹੁਤ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਾਣਾ ਪਾਉਣ ਤੇ ਚਿੜੀਆਂ ਦੇ ਨਾਲ ਕਬੂਤਰ ਵੀ ਆਉਂਦੇ ਹਨ ਕਬੂਤਰਾਂ ਨੂੰ ਬੁੱਧ ਗ੍ਰਹਿ ਦਾ ਜਾਤਕ ਮੰਨਿਆ ਜਾਂਦਾ ਹੈ ਕਿਉਂਕਿ ਉਹ ਸ਼ਾਂਤੀ ਦਾ ਪ੍ਰਤੀਕ ਹੈ ਕੁਝ ਲੋਕ ਪੰਛੀਆਂ ਦੇ ਲਈ ਦਾਣਾ ਛੱਤ ਤੇ ਪਾਉਂਦੇ ਹਨ।

ਛੱਤ ਨੂੰ ਰਾਹੁ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜਦ ਕਬੂਤਰ ਦਾਣਾ ਖਾਣ ਛੱਤ ਤੇ ਆਉਂਦੇ ਹਨ ਤਾ ਇਸ ਤਰ੍ਹਾਂ ਬੁੱਧ ਅਤੇ ਰਾਹੂ ਦਾ ਮੇਲ ਹੋ ਜਾਂਦਾ ਹੈ ਕਬੂਤਰ ਜਦੋ ਦਾਣਾ ਖਾਂਦੇ ਹਨ ਤਾ ਆਸ ਪਾਸ ਦੀ ਜਗਾ ਗੰਦੀ ਹੋਣਾ ਸੁਭਾਵਿਕ ਹੈ ਜਿਸਦੇ ਕਾਰਨ ਰਾਹੁ ਉਸ ਘਰ ਵਿਚ ਰਹਿਣ ਵਾਲੇ ਲੋਕਾਂ ਦੀ ਕੁੰਡਲੀ ਵਿਚ ਹਾਵੀ ਹੋ ਜਾਂਦਾ ਹੈ।

ਰਾਹੁ ਦੇ ਹਾਵੀ ਹੋ ਜਾਣ ਨਾਲ ਮਾਨ ਸਨਮਾਨ ਵਿਚ ਕਮੀ ਆਉਂਦੀ ਹੈ ਅਤੇ ਘਰ ਵਿਚ ਗਰੀਬੀ ਦਾ ਵਾਸ ਹੁੰਦਾ ਹੈ ਜੇਕਰ ਛੱਤ ਜਾ ਬਾਲਕੋਨੀ ਵਿਚ ਦਾਣਾ ਪਾਉਣਾ ਹੈ ਤਾ ਬਾਅਦ ਵਿਚ ਉਸਨੂੰ ਸਾਫ ਜ਼ਰੂਰ ਕਰ ਦੇਣਾ ਚਾਹੀਦਾ ਹੈ।


ਰਿਸ਼ੀ ਮੁਨੀ ,ਸੰਤ ਮਹਾਤਮਾ ਨੇ ਵੀ ਕਿਹਾ ਹੈ ਕਿ ਪਸ਼ੂ ਪੰਛੀਆਂ ਨੂੰ ਦਾਣਾ ਪਾਣੀ ਖਵਾਉਣ ਦੇ ਨਾਲ ਮਨੁੱਖ ਨੂੰ ਸਾਰੀਆਂ ਪ੍ਰੇਸ਼ਾਨੀਆਂ ਤੋਂ ਮੁਕਤੀ ਮਿਲ ਜਾਂਦੀ ਹੈ ਪੰਛੀਆਂ ਨੂੰ ਦਾਣਾ ਪਾਉਣ ਨਾਲ ਪਰਮਾਤਮਾ ਦੀ ਕ੍ਰਿਪਾ ਹੁੰਦੀ ਹੈ ਅਤੇ ਚੰਗੇ ਸਵਾਸਥ ਦੇ ਨਾਲ ਨਾਲ ਪੁੰਨ ਵੀ ਪ੍ਰਾਪਤ ਹੁੰਦਾ ਹੈ ਮਨ ਦੀ ਬੇਚੈਨੀ ,ਪਰਵਾਰਿਕ ਕਲੇਸ਼,ਸਵਾਸਥ ਖ਼ਰਾਬ ਹੋਵੇ ਤਾ ਪੰਛੀਆਂ ਨੂੰ ਦਾਣਾ ਖਵਾਉਣ ਨਾਲ ਸ਼ਾਂਤੀ ਮਿਲਦੀ ਹੈ ਇਸ ਲਈ ਪ੍ਰਤੀ ਦਿਨ ਪੰਛੀਆਂ ਨੂੰ ਦਾਣਾ ਜ਼ਰੂਰ ਪਾਉ।


ਪੰਛੀਆਂ ਨੂੰ ਦਾਣਾ ਖਵਾਉਣ ਨਾਲ ਜੀਵਨ ਦੇ ਸਾਰੇ ਕਸ਼ਟ ਹੋਲੀ ਹੋਲੀ ਦੂਰ ਹੋ ਜਾਂਦੇ ਹਾਂ ਅਜਿਹਾ ਮੰਨਿਆ ਜਾਂਦਾ ਹੈ ਕਿ ਕੀੜਿਆਂ ,ਚਿੜੀਆਂ ,ਕਬੂਤਰਾਂ ,ਤੋਤਾ ,ਕਾਂ ਅਤੇ ਹੋਰ ਪਚਿ ਅਤੇ ਗਾ ,ਕੁੱਤੇ ਨੂੰ ਖਾਣਾ ਜਾ ਪਾਣੀ ਦੇਣ ਨਾਲ ਮਨੁੱਖ ਨੂੰ ਮਾਨਸਿਕ ਸ਼ਾਂਤੀ ਮਿਲਦੀ ਹੈ

ਪਸ਼ੂ ਪੰਛੀਆਂ ਨੂੰ ਉਹਨਾਂ ਦਾ ਆਹਾਰ ਦੇਣ ਨਾਲ ਅਸ਼ੁਭ ਗ੍ਰਹਿਆਂ ਤੋਂ ਮੁਕਤੀ ਮਿਲਦੀ ਹੈ। ਹੁਣ ਤੁਸੀਂ ਵੀ ਜਦ ਛੱਤ ਤੇ ਪੰਛੀਆਂ ਨੂੰ ਦਾਣਾ ਪਾਓ ਤਾ ਦਾਣਾ ਪਾਉਣ ਤੋਂ ਪਹਿਲਾ ਵੀ ਜਗਾ ਨੂੰ ਚੰਗੀ ਤਰ੍ਹਾਂ ਸਾਫ ਕਰ ਲਵੋ ਅਤੇ ਜਦੋ ਵੀ ਪੰਛੀ ਦਾਣਾ ਚੁਗ ਜਾਂਦੇ ਹਨ ਤਾ ਵੀ ਜਗਾ ਨੂੰ ਸਾਫ ਕਰ ਦੇ ਇਸ ਨਾਲ ਤੁਹਾਨੂੰ ਚੰਗੇ ਫਲ ਦੀ ਪ੍ਰਾਪਤੀ ਹੋਵੇਗੀ।

About admin

Check Also

ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<

ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …

error: Content is protected !!