ਕਈ ਸਾਲ ਪੁਰਾਣੀ ਪ੍ਰੇਮ ਕਹਾਣੀ ‘ਲੈਲਾ ਮਜਨੂੰ’ ਦੇ ਬਾਰੇ ‘ਚ ਹਰ ਕੋਈ ਜਾਣਦਾ ਹੈ। ਉਨ੍ਹਾਂ ਦੇ ਪ੍ਰੇਮ ਦੇ ਕਿੱਸੇ ਅੱਜ ਵੀ ਮਸ਼ਹੂਰ ਹਨ ਪਰ ਕੀ ਤਹਾਨੂੰ ਪਤਾ ਹੈ ਕਿ ੳੁਹ ਦਿਖਣ ਨੂੰ ਕਿਵੇਂ ਲੱਗਦੇ ਸੀ, ਕਿਹਾ ਜਾਦਾਂ ਹੈ ਕਿ ਲੈਲਾ ਮਜਨੂੰ ਸਿੰਧ ਪ੍ਰਾਂਤ ਦੇ ਸਨ,
ੳੁਹਨਾਂ ਦੀ ਮੌਤ ਕਿਸ ਤਰ੍ਹਾਂ ਹੋੲੀ ੲਿਸ ਬਾਰੇ ਕੁਝ ਨਹੀ ਪਤਾ ਪਰ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਲੈਲਾ ਦੇ ਭਰਾ ਨੂੰ ੳੁਹਨਾਂ ਦੀ ਪ੍ਰੇਮ ਕਹਾਣੀ ਦਾ ਪਤਾ ਲੱਗਿਅਾ ਤਾਂ ੳੁਸ ਨੇ ਮਜਨੂੰ ਦਾ ਕਤਲ ਕਰ ਦਿੱਤਾ,ਤੇ ਜਦੋਂ ਲੈਲਾ ਨੂੰ ੲਿਸ ਦਾ ਪਤਾ ਲੱਗਿਅਾ ਤਾਂ ੳੁਸ ਨੇ ਮਜਨੂੰ ਦੀ ਲਾਸ਼ ਕੋਲ ਜਾ ਕੇ ਅਾਤਮ ਹੱਤਿਅਾਂ ਕਰ ਲੲੀ ਤੇ ੳੁਸ ਥਾਂ ਤੇ ੳੁਹਨਾਂ ਦੀ ਮਜਾਰ ਵੀ ਬਣੀ ਹੈ,
ਪਰ ਬਹੁਤ ਸਾਰੇ ਲੋਕ ਇਸ ਗੱਲ ਤੋਂ ਅਣਜਾਨ ਹਨ ਕਿ ਲੈਲਾ ਮਜਨੂੰ ਦਾ ਵਜੂਦ ਵਿਦੇਸ਼ ‘ਚ ਨਹੀਂ, ਬਲਕਿ ਸਾਡੇ ਦੇਸ਼ ‘ਚ ਹੀ ਹੈ। ਇਕ ਦੂਜੇ ਦੇ ਪਿਆਰ ‘ਚ ਕੁਰਬਾਨੀ ਦੇਣ ਵਾਲੇ ਲੈਲਾ ਮਜਨੂੰ ਦੀ ਮਜ਼ਾਰ ਭਾਰਤ ਦੇ ਰਾਜਸਥਾਨ ਸਥਿਤ ਗੰਗਾਨਗਰ ‘ਚ ਹੈ। ਹਰ ਸਾਲ ਜੂਨ ਮਹੀਨੇ ‘ਚ ਇੱਥੇ ਲੈਲਾ ਮਜਨੂੰ ਦਾ ਮੇਲਾ ਲਗਦਾ ਹੈ,
ਜਿੱਥੇ ਵੱਡੀ ਗਿਣਤੀ ‘ਚ ਪ੍ਰੇਮੀ ਜੋੜੇ ਆਪਣੇ ਪਿਆਰ ਦੀ ਸਲਾਮਤੀ ਲਈ ਦੁਆ-ਸਲਾਮ ਮੰਗਦੇ ਹਨ ਅਤੇ ਮਜ਼ਾਰ ਦੇ ਸਾਹਮਣੇ ਮੱਥਾ ਟੇਕ ਕੇ ਜੀਵਨ ਭਰ ਇਕ ਦੂਜੇ ਦਾ ਸਾਥ ਨਿਭਾਉਣ ਦੀਆਂ ਕਸਮਾਂ ਖਾਂਦੇ ਹਨ।
Check Also
ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<
ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …