ਵਿਆਹ ਦੇ ਬੰਧਨ ‘ਚ ਬੱਝੇ ਪੰਜਾਬੀ ਗਾਇਕ ਨਿੰਜਾ ,ਚੁੱਪ-ਚੁਪੀਤੇ ਕਰਾਇਆ ਵਿਆਹ ,ਤਸਵੀਰਾਂ ਵਾਇਰਲ
ਸਿਆਲ ਆਉਂਦੇ ਹੀ ਪੰਜਾਬ ਅੰਦਰ ਵਿਆਹਾਂ ਦਾ ਸੀਜਨ ਆ ਜਾਂਦਾ ਹੈ ਪਰ ਅਸੀ ਗੱਲ ਕਰ ਰਹੇ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਅਤੇ ਐਕਟਰ ਨਿੰਜਾ ਦੀ ਜਿਸ ਨੇ ਆਪਣਾ ਵਿਆਹ ਬੜੇ ਹੀ ਸੀਕਰੇਟ ਤਰੀਕੇ ਨਾਲ ਚੰਡੀਗੜ੍ਹ ਦੇ ਇੱਕ ਹੋਟਲ ਵਿੱਚ ਕਰਵਾ ਲਿਆ ਹੈ ਉਹਨਾਂ ਦੀ ਵਾਈਫ ਨਾਲ ਫੋਟੇ ਅਤੇ ਵੀਡੀਓ
ਨੈੱਟ ਤੇ ਵਾਇਰਲ ਹੋ ਰਹੇ ਨੇ । ਹਜੇ ਬੀਤੇ ਦਿਨੀ ਕਰਨ ਔਜਲਾ ਦਾ ਵੀ ਵਿਆਹ ਹੋ ਕੇ ਹਟਿਆ ਹੈ ਲੱਗਦਾ ਪੰਜਾਬੀ ਗਾਇਕਾਂ ਨੂੰ ਘਰ ਵਸਾਉਣ ਦੀ ਜਲਦੀ ਹੋ ਗਈ ਹੈ । ਨਿੰਜਾ ਨੇ ਬਹੁਤ ਸਾਰੇ ਹਿੱਟ ਪੰਜਾਬੀ ਗੀਤ ਦਿੱਤੇ ਹਨ । ਉਹਨਾਂ ਦੀ ਆਵਾਜ਼ ਵੀ ਕਮਾਲ ਦੀ ਹੈ ।ਇਸ ਤੋਂ ਇਲਾਵਾ ਜੇਕਰ ਫਿਲਮ ਦੀ ਗੱਲ ਕਰੀਏ
ਚੰੰਨਾ ਮੇਰਿਆ, ਇਹ ਭਾਰਤੀ ਪੰਜਾਬੀ ਰੋਮਾਂਨਟਿਕ ਫ਼ਿਲਮ ਹੈ ਜਿਸਨੂੰ ਪੰਕਜ ਬੱਤਰਾ ਨੇ ਨਿਰਦੇਸ਼ਿਤ ਕੀਤਾ ਹੈ। ਇਹ ਫਿਲਮ ਮਰਾਠੀ ਫਿਲਮ ‘ਸੈਰਾਟ’ ਤੋਂ ਦੁਬਾਰਾ ਬਣਾਈ ਗਈ ਹੈ। ਇਹ ਫਿਲਮ ਦੋ ਲੋਕਾਂ ਦੀ ਹੈ, ਜੋ ਸਮਾਜ ਦੇ ਕਾਇਦਿਆਂ ਤੋਂ ਵੱਖ ਹੋ ਕੇ ਇਕ ਦੂਜੇ ਨੂੰ ਪਿਆਰ ਕਰਦੇ ਹਨ।
ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ ਨੇ ਹਾਲ ਹੀ ‘ਚ ਆਪਣਾ
ਵਿਦੇਸ਼ਾਂ ‘ਚ ਵੀ ਬਹੁਤ ਵਧੀਆ ਪਛਾਣ ਬਣਾਈ ਹੈ। ਪੰਜਾਬੀ ਫਿਲਮ ‘ਚੰਨਾ ਮੇਰਿਆ’ ਨਾਲ ਨਿੰਜਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਅੱਜ ਉਹ ਬੁਲੰਦੀਆਂ ‘ਤੇ ਹਨ। ‘ਚੰਨਾ ਮੇਰਿਆ’ ‘ਚ ਨਿੰਜਾ ਅਦਾਕਾਰਾ ਪਾਇਲ ਰਾਜਪੂਤ ਨਾਲ ਰੋਮਾਂਸ ਕਰਦੇ ਨਜ਼ਰ ਆਏ ਸਨ।
ਵੀਡੀਓ ਦੇਖੋ
Check Also
ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<
ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …