Breaking News

ਘਰ ਤੋਂ ਨਿਕਲਦੇ ਸਮੇਂ ਕੁੱਤੇ ਦਾ ਭੌਂਕਣਾ ਜਾ ਕੱਪੜੇ ਦੇ ਬਟਨ ਦਾ ਗਲਤ ਲਗਾਉਣਾ ਦਿੰਦਾ ਹੈ ਇਹ ਸੰਕੇਤ….

ਅਜਿਹਾ ਕਿਹਾ ਜਾਂਦਾ ਹੈ ਕਿ ਇਸ ਬ੍ਰਹਿਮੰਡ ਵਿਚ ਮੌਜੂਦ ਸਾਰੀਆਂ ਚੀਜਾਂ ਇੱਕ ਦੂਜੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੁੜੀਆਂ ਰਹਿੰਦੀਆਂ ਹਨ ਏਨਾ ਹੀ ਨਹੀਂ ਸਾਡੇ ਆਸਪਾਸ ਹੋਣ ਵਾਲੀਆਂ ਘਟਨਾਵਾਂ ਸਾਨੂੰ ਭਵਿੱਖ ਵਿਚ ਹੋਣ ਵਾਲੀਆਂ ਦੂਜੀਆਂ ਘਟਨਾਵਾਂ ਨਾਲ ਵੀ ਸਬੰਧਿਤ ਸੰਕੇਤ ਦਿੰਦੀ ਹੈ ਜੇਕਰ ਤੁਸੀਂ ਯੂਨੀਵਰਸ ਦੇ ਇਹਨਾਂ ਸੰਕੇਤਾਂ ਨੂੰ ਸਮਝ ਜਾਂਦੇ ਹੋ ਤਾ ਤੁਸੀਂ ਆਪਣੇ ਨਾਲ ਹੋਣ ਵਾਲੀਆਂ ਚੰਗੀਆਂ ਜਾ ਬੁਰੀਆਂ ਚੀਜਾਂ ਦਾ ਪਤਾ ਪਹਿਲਾ ਤੋਂ ਹੀ ਲਗਾ ਸਕਦੇ ਹੋ। ਕਈ ਵਾਰ ਇਹ ਸੰਕੇਤ ਤੁਹਾਨੂੰ ਕਿਸੇ ਮੁਸੀਬਤ ਵਿੱਚ ਫਸਣ ਤੋਂ ਵੀ ਰੋਕ ਦਿੰਦੇ ਹਨ ਇਹਨਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਅਸੀਂ ਤੁਹਾਨੂੰ ਕੁਝ ਚੰਗੇ ਜਾ ਬੁਰੇ ਸੰਕੇਤਾਂ ਦੇ ਮਤਲਬ ਸਮਝਾਉਣ ਜਾ ਰਹੇ ਹਾਂ

ਛਿੱਕ ਆਉਣਾ :- ਆਮ ਤੋਰ ਤੇ ਕਿਸੇ ਦਾ ਛਿੱਕਣਾ ਅਸ਼ੁੱਭ ਸੰਕੇਤ ਮੰਨਿਆ ਜਾਂਦਾ ਹੈ ਅਜਿਹਾ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਘਰ ਤੋਂ ਬਾਹਰ ਕਿਤੇ ਬਾਹਰ ਜਾ ਰਹੇ ਹਨ ਅਤੇ ਕੋਈ ਛਿੱਕ ਦੇਵੇ ਤਾ ਕੁਝ ਦੇਰ ਬੈਠ ਜਾਣਾ ਚਾਹੀਦਾ ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਕੋਈ ਇੱਕ ਤੋਂ ਜ਼ਿਆਦਾ ਵਾਰ ਛਿੱਕ ਦੇਵੇ ਤਾ ਇਹ ਅਸ਼ੁੱਭ ਨਹੀਂ ਬਲਕਿ ਸ਼ੁਭ ਸੰਕੇਤ ਹੁੰਦਾ ਹੈ ਏਨਾ ਹੀ ਨਹੀਂ ਜੇਕਰ ਤੁਸੀਂ ਦੁਕਾਨ ਵਿਚ ਕੋਈ ਸਾਮਾਨ ਲੈਣ ਗਏ ਹੋ ਅਤੇ ਉਥੇ ਤੁਹਾਨੂੰ ਛਿੱਕ ਆ ਜਾਵੇ ਤਾ ਇਹ ਚੰਗਾ ਸੰਕੇਤ ਹੁੰਦਾ ਹੈ ਇਸਦਾ ਮਤਲਬ ਹੈ ਕਿ ਭਵਿੱਖ ਵਿਚ ਤੁਹਾਨੂੰ ਲਾਭ ਹੋਣ ਵਾਲਾ ਹੈ ਉਥੇ ਜੇਕਰ ਤੁਹਾਡੇ ਜਾਂਦੇ ਸਮੇ ਕੋਈ ਗਾ ਦੀ ਛਿੱਕ ਸੁਣਾਈ ਦੇ ਦਿੱਤੀ ਜਾਵੇ ਤਾ ਇਹ ਇੱਕ ਖਤਰਨਾਕ ਚੇਤਾਵਨੀ ਹੋ ਸਕਦੀ ਹੈ ਤੁਹਾਡੇ ਨਾਲ ਯਾਤਰਾ ਵਿਚ ਕੁਝ ਬੁਰਾ ਹੋ ਸਕਦਾ ਹੈ ਇਸ ਲਈ ਇਸ ਸਥਿਤੀ ਵਿੱਚ ਥੋੜਾ ਵਿਸ਼ਰਾਮ ਕਰ ਲਵੋ ਇਸ ਨਾਲ ਇਹ ਮੰਨਿਆ ਜਾਂਦਾ ਹੈ ਕਿ ਖਤਰਾ ਟਲ ਜਾਂਦਾ ਹੈ।

ਚਾਬੀ ਦਾ ਗੁੱਛਾ :- ਹਰ ਘਰ ਵਿੱਚ ਗ੍ਰਹਿਣੀ ਦੇ ਕੋਲ ਇਕ ਚਾਬੀਆਂ ਦਾ ਗੁੱਛਾ ਜਰੂਰ ਹੁੰਦਾ ਹੈ ਇਹ ਉਸ ਘਰ ਦੀ ਸੰਪੂਰਨਤਾ ਨੂੰ ਵੀ ਦਰਸਾਉਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਹਾਨੂੰ ਚਾਬੀ ਦੇ ਗੁੱਛੇ ਵਿਚ ਹੌਲੀ ਹੌਲੀ ਜੰਗਾਲ ਲੱਗਣ ਲੱਗ ਜਾਵੇ ਤਾ ਇਹ ਇੱਕ ਬਹੁਤ ਚੰਗਾ ਸੰਕੇਤ ਹੁੰਦਾ ਹੈ। ਇਸਦਾ ਮਤਲਬ ਹੈ ਕਿ ਤੁਹਾਨੂੰ ਧਨ ਲਾਭ ਹੋਣ ਵਾਲਾ ਹੈ ਇਹ ਧਨ ਤੁਹਾਨੂੰ ਕਿਸੇ ਰਿਸ਼ਤੇਦਾਰ ਤੋਂ ਵੀ ਮਿਲ ਸਕਦਾ ਹੈ ਇਸਦੇ ਨਾਲ ਹੀ ਚਾਬੀ ਦੇ ਗੁੱਛੇ ਨੂੰ ਬਾਲ ਕੰਨਿਆ ਦੇ ਸਿਰਹਾਣੇ ਦੇ ਥੱਲੇ ਰੱਖਣਾ ਬੇਹੱਦ ਸ਼ੁਭ ਹੁੰਦਾ ਹੈ ਇਸ ਨਾਲ ਲੱਛਮੀ ਘਰ ਵਿਚ ਆਉਂਦੀ ਹੈ ਅਤੇ ਤੁਹਾਨੂੰ ਕਾਫੀ ਸਾਰਾ ਧਨ ਲਾਭ ਦੇ ਕੇ ਜਾਵੇਗੀ।

ਕੱਪੜੇ ਦਾ ਬਟਨ :- ਜੇਕਰ ਤੁਸੀਂ ਕੱਪੜੇ ਪਹਿਨ ਰਹੇ ਹੋ ਅਤੇ ਤੁਸੀਂ ਆਪਣੇ ਕੱਪੜਿਆਂ ਦੇ ਬਟਨ ਗ਼ਲਤ ਲੱਗ ਜਾਂਦੇ ਹਨ ਤਾ ਇਹ ਅਪਸ਼ਗਨ ਹੁੰਦਾ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਤੁਹਾਡੇ ਸਾਰੇ ਕੰਮ ਵੀ ਉਲਟੇ ਸਿਧੇ ਹੋਣ ਲੱਗਦੇ ਹਨ ਅਜਿਹੀ ਸਥਿਤੀ ਵਿਚ ਤੁਹਾਨੂੰ ਕੱਪੜੇ ਉਤਾਰ ਦੁਬਾਰਾ ਉਸ ਬਟਨ ਨੂੰ ਸਹੀ ਤਰੀਕੇ ਨਾਲ ਲਗਾਉਣਾ ਚਾਹੀਦਾ ਇਸਦੇ ਬਿਨਾ ਜੇਕਰ ਤੁਸੀਂ ਕਿਤੇ ਜਾ ਰਹੇ ਹੋ ਅਤੇ ਰਸਤੇ ਵਿੱਚ ਤੁਹਾਡੇ ਕੱਪੜੇ ਦਾ ਕੋਈ ਬਟਨ ਮਿਲ ਜਾਂਦਾ ਹੈ ਤਾ ਇਹ ਸੰਕੇਤ ਹੁੰਦਾ ਹੈ ਕਿ ਤੁਹਾਡੀ ਮੁਲਾਕਾਤ ਤੁਹਾਡੇ ਕਿਸੇ ਪੁਰਾਣੇ ਦੋਸਤ ਨਾਲ ਹੋ ਸਕਦੀ ਹੈ।
ਕੁੱਤੇ ਦਾ ਭੌਂਕਣਾ :- ਜੇਕਰ ਤੁਸੀਂ ਘਰ ਤੋਂ ਨਿਕਲਦੇ ਹੋ ਅਤੇ ਤੁਹਾਡਾ ਪਾਲਤੂ ਕੁੱਤਾ ਵਾਰ ਵਾਰ ਲਗਾਤਾਰ ਭੌਂਕ ਰਿਹਾ ਹੋਵੇ ਤਾ ਇਹ ਇਕ ਅਸ਼ੁਭ ਸੰਕੇਤ ਹੁੰਦਾ ਹੈ। ਏਦਾਂ ਮਤਲਬ ਹੈ ਕਿ ਘਰ ਦੇ ਬਾਹਰ ਤੁਹਾਡੇ ਨਾਲ ਕੋਈ ਦੁਰਘਟਨਾ ਹੋ ਸਕਦੀ ਹੈ ਇਸਦੇ ਇਲਾਵਾ ਤੁਹਾਡੇ ਘਰ ਦੇ ਬਾਹਰ ਬੈਠਾ ਕੁੱਤਾ ਜੇਕਰ ਤੁਹਾਨੂੰ ਘਰ ਦੇ ਬਾਹਰ ਕੁੱਤਾ ਆਦਿ ਤੁਹਾਨੂੰ ਦੇਖ ਅਚਾਨਕ ਨਾਲ ਚੌਂਕ ਜਾਓ ਤਾ ਇਹ ਅਸ਼ੁਭ ਸੰਕੇਤ ਹੁੰਦਾ ਹੈ ਇਸਦਾ ਮਤਲਬ ਹੈ ਕਿ ਤੁਸੀਂ ਕਿਸੇ ਮਹੱਤਵਪੂਰਨ ਕੰਮ ਦੇ ਲਈ ਜਾ ਰਹੇ ਹੋ ਤਾ ਉਹ ਪੂਰਨ ਨਹੀਂ ਹੋਵੇਗਾ

About admin

Check Also

ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<

ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …

error: Content is protected !!