Thursday , September 29 2022
Breaking News

ਜਦ ਵੀ ਕਿੰਨਰ (ਖੁਸਰੇ ) ਮੰਗੇ ਪੈਸੇ ਤਾ ਉਸਨੂੰ ਬੋਲ ਦਿਓ ਇਹ ਦੋ ਸ਼ਬਦ ਏਨਾ ਧਨ ਆਵੇਗਾ ਕਿ

ਸਾਡੇ ਭਾਰਤ ਦੇਸ਼ ਵਿਭਿਨ ਪ੍ਰਕਾਰ ਦੀ ਵਿਵੱਧਤਾ ਨਾਲ ਭਰਿਆ ਹੋਇਆ ਹੈ ਇਹ ਸੰਸਕ੍ਰਿਤੀ ਅਤੇ ਪ੍ਰੰਪਰਾਵਾਂ ਦਾ ਦੇਸ਼ ਹੈ ਸਾਡੇ ਦੇਸ਼ ਵਿਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹੈ ਕੋਈ ਵੀ ਤਿਉਹਾਰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇਹ ਤਿਉਹਾਰ ਖੁਸ਼ੀ ਅਤੇ ਚਾਅ ਦੇ ਨਾਲ ਨਾਲ ਇੱਕ ਚੀਜ ਹੋਰ ਹੁੰਦੀ ਹੈ ਉਹ ਹੈ ਦਾਨ ਪੁੰਨ ਕਰਨਾ ਜੇਕਰ ਤੁਹਾਡੇ ਕੋਲ ਧਨ ਦੀ ਕੋਈ ਕਮੀ ਨਹੀਂ ਹੈ ਤਾ ਤੁਸੀਂ ਉਹ ਵੀ ਦੇ ਸਕਦੇ ਹੋ ਹਰ ਖੁਸ਼ੀ ਦਾ ਪੂਰਾ ਆਨੰਦ ਲੈ ਸਕਦੇ ਹੋ ਨਹੀਂ ਤਾ ਕੁਝ ਅਧੂਰਾ ਲੱਗਦਾ ਹੈ ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਉਸਨੂੰ ਆਪਣੇ ਜੀਵਨ ਵਿਚ ਧਨ ਦੀ ਕਦੇ ਕਮੀ ਨਾ ਆਵੇ ਅਤੇ ਇਸਦੇ ਲਈ ਉਹ ਬਹੁਤ ਮਿਹੋਤ ਵੀ ਕਰਦਾ ਹੈ ।

ਜਦ ਵੀ ਕੋਈ ਤਿਉਹਾਰ ਆਉਂਦਾ ਹੈ ਸਾਡਾ ਮਨ ਤਾ ਖੁਸ਼ੀਆਂ ਨਾਲ ਝੂਮ ਉੱਠਦਾ ਹੈ ਅਤੇ ਤਿਉਹਾਰ ਸਮਾਪਤ ਹੋਣ ਦੇ ਬਾਅਦ ਲੋਕ ਦਾਨ ਮੰਗਣ ਆਉਂਦੇ ਹਨ ਪਰ ਇਸ ਮਾਮਲੇ ਵਿਚ ਕਿੰਨਰ ਸਭ ਤੋਂ ਅੱਗੇ ਰਹਿੰਦੇ ਹੈ ਸਿਰਫ ਤਿਉਹਾਰ ਹੀ ਨਹੀਂ ਬਲਕਿ ਜੇਕਰ ਕਿਸੇ ਦੇ ਵਿਆਹ ਹੁੰਦਾ ਹੈ ਜਾ ਕੋਈ ਸ਼ੁਭ ਕੰਮ ਜਾ ਛੋਟਾ ਬੱਚਾ ਪੈਦਾ ਹੁੰਦਾ ਹੈ ਜਾ ਨਵਾਂ ਮਕਾਨ ਬਣਦਾ ਹੈ ਤਾ ਵੀ ਇਹ ਕਿੰਨਰ ਤਤਕਾਲ ਆ ਜਾਂਦੇ ਹਨ ਅਤੇ ਆਪਣੇ ਹਿਸਾਬ ਨਾਲ ਖੁਸ਼ੀ ਕਰਦੇ ਹੈ ।

ਇਹ ਤਾ ਤੁਸੀਂ ਜਾਣਦੇ ਹੋ ਹੋਵੋਗੇ ਕਿ ਕਿੰਨਰ ਕਿਸੇ ਖਾਸ ਮੌਕੇ ਤੇ ਘਰ ਆਉਂਦੇ ਹਨ ਤੇ ਪੈਸੇ ਲਏ ਬਿਨਾ ਵਾਪਸ ਨਹੀਂ ਜਾਂਦੇ ਹਨ ਇਹ ਉਹਨਾਂ ਦੀ ਵਿਸ਼ੇਸ਼ ਆਦਤ ਹੁੰਦੀ ਹੈ ਦੂਜੇ ਪਾਸੇ ਲੋਕ ਵੀ ਇਹਨਾਂ ਨੂੰ ਪੈਸੇ ਦੇਣ ਵਿਚ ਆਣਾ ਕਾਣੀ ਨਹੀਂ ਕਰਦੇ ਹਨ ਅਤੇ ਕੁਝ ਲੋਕ ਖੁੱਸ਼ੀ ਨਾਲ ਇਹਨਾਂ ਨੂੰ ਪੈਸੇ ਦਿੰਦੇ ਹਨ ਤਾ ਉਥੇ ਹੀ ਕੁਝ ਲੋਕ ਮਨ ਮਾਰ ਕੇ ਪੈਸੇ ਦਿੰਦੇ ਹੈ ਅਸਲ ਵਿਚ ਜਦ ਵੀ ਕਿਸੇ ਕਿੰਨਰ ਨੂੰ ਪੈਸੇ ਦਿੱਤੇ ਜਾਂਦੇ ਹੋ ਤਾ ਉਹ ਸਾਨੂੰ ਸਭ ਨੂੰ ਬਹੁਤ ਦੁਆਵਾਂ ਦਿੰਦਾ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਕਿੰਨਰ ਦੇ ਮੂੰਹ ਤੋਂ ਨਿਕਲੀ ਦੁਆ ਬਹੁਤ ਹੀ ਲਾਭਕਾਰੀ ਹੁੰਦੀ ਹੈ ।

ਇਹਨਾਂ ਦੁਆਵਾਂ ਦਾ ਫਲ ਸਾਨੂੰ ਆਪਣੇ ਜੀਵਨ ਵਿਚ ਬਹੁਤ ਜਲਦ ਹੀ ਦੇਖਣ ਨੂੰ ਮਿਲਦਾ ਹੈ ਪਰ ਤੁਹਾਨੂੰ ਦੱਸ ਦੇ ਕਿ ਜਿੰਨੀਆਂ ਇਹਨਾਂ ਦੀਆ ਦੁਆਵਾਂ ਅਸਰਦਾਰ ਹੁੰਦੀਆਂ ਹਨ ਉਨੀਆਂ ਹੀ ਖਤਰਨਾਕ ਇਹਨਾਂ ਦੀਆ ਬਦਦੁਆਵਾ ਵੀ ਹੁੰਦੀਆਂ ਹਨ ਇਸ ਲਈ ਕਦੇ ਵੀ ਨਿਰਾਸ਼ ਨਹੀਂ ਕਰਨਾ ਚਾਹੀਦਾ ਬਸ ਇਹੀ ਕਾਰਨ ਹੈ ਕਿ ਕਿੰਨਰ ਦੇ ਮੂੰਹ ਵਿੱਚੋ ਕਦੇ ਬਦ ਦੁਆ ਨਹੀਂ ਲੈਣੀ ਚਾਹੀਦੀ

ਜਦ ਵੀ ਕਦੇ ਕੋਈ ਕਿੰਨਰ ਪੈਸੇ ਮੰਗਣ ਆਉਂਦਾ ਹੈ ਤਾ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਜਿੰਨਾ ਜਲਦੀ ਹੋ ਸਕੇ ਉਸ ਨੂੰ ਪੈਸੇ ਦੇ ਦਿੱਤੇ ਜਾਣ ਜਦ ਵੀ ਤੁਸੀਂ ਕਿੰਨਰ ਨੂੰ ਪੈਸੇ ਦਿੰਦੇ ਹੋ ਅਤੇ ਉਹ ਤੁਹਾਡੇ ਘਰ ਤੋਂ ਜਾ ਰਿਹਾ ਹੁੰਦਾ ਹੈ ਤਾ ਤੁਸੀਂ ਉਸਨੂੰ ਕੁਝ ਨਹੀਂ ਬੋਲਦੇ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੋਗੇ ਕਿ ਜੇਕਰ ਕਿੰਨਰ ਪੈਸਾ ਲੈ ਕੇ ਜਾਣ ਸਮੇ ਉਸਨੂੰ ਦੋ ਸ਼ਬਦ ਬੋਲ ਦਿਓ ਤਾ ਤੁਹਾਨੂੰ ਲੱਖਾਂ ਦਾ ਫਾਇਦਾ ਹੋ ਸਕਦਾ ਹੈ ਸ਼ਾਇਦ ਤੁਹਾਨੂੰ ਇਸ ਗੱਲ ਤੇ ਯਕੀਨ ਨਾ ਹੋਵੇ ਤਾ ਇਹ ਸੱਚ ਹੈ ਕਿ ਜਦ ਕੋਈ ਕਿੰਨਰ ਪੈਸੇ ਲੈਣ ਆਏ ਅਤੇ ਜਾਣ ਲੱਗੇ ਤਾ ਤੁਸੀਂ ਬਸ ਕਹਿਣਾ ਹੈ ਕਿ “ਹੋਰ ਆਵੇਗਾ “

ਇਹ ਸ਼ਬਦ ਤੁਹਾਡੇ ਲਈ ਬਹੁਤ ਹੀ ਮਾਮੂਲੀ ਜਿਹਾ ਲੱਗ ਰਿਹਾ ਹੋਵੇਗਾ ਪਰ ਇਹ ਬਿਲਕੁਲ ਸੱਚ ਹੈ ਕਿ ਦਿੱਤਾ ਗਿਆ ਦਾਨ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਅਜਿਹੇ ਵਿਚ ਜਦ ਵੀ ਤੁਸੀਂ ਉਹਨਾਂ ਦੇ ਆਉਣ ਤੇ ਦਿਲ ਤੋਂ ਦਾਨ ਦਿੰਦੇ ਹੋ ਨਾ ਕਿ ਮਜਬੂਰੀ ਵਿਚ ਤਾ ਇਸ ਲਈ ਜਾਂਦੇ ਜਾਂਦੇ ਉਹ ਵੀ ਦਿਲ ਤੋਂ ਦੁਆਵਾਂ ਦਿੰਦੇ ਹੋ ਅਤੇ ਇਹ ਕਿਹਾ ਜਾਂਦਾ ਹੈ ਕਿ ਕਿੰਨਰ ਦੀ ਦੁਈ ਬਹੁਤ ਜਲਦੀ ਲੱਗਦੀ ਹੈ ।

About admin

Check Also

ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<

ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …

error: Content is protected !!