ਅਮਰੀਕਾ ‘ਚ ੲਿੱਕ ਜੋੜੇ ਦੇ ਖੁਸ਼ੀ ੳੁਸ ਸਮੇਂ ਅਚਾਨਕ ਮਾਤਮ ‘ਚ ਬਦਲ ਗੲੀ ਜਦੋਂ ੳੁਸ ਦੀ ਪਤਨੀ ਦੀ ਡਿਲਵਰੀ ‘ਚ ਸਭ ਕੁਝ ਸਹੀ ਚੱਲ ਰਿਹਾ ਸੀ, ਤਾਂ ਅਚਾਨਕ ਮਹਿਲਾਂ ਦੀ ਸਿਹਤ ਵਿਗੜ ਗੲੀ, ਮਹਿਲਾਂ ਨੇ ਅਪਰੇਸ਼ਨ ਨਾਲ ਬੱਚੇ ਨੂੰ ਜਨਮ ਦਿੱਤਾ ਜਿਸ ਤੋਂ ਬਾਅਦ ਡਾਕਟਰਾਂ ਨੇ ਮਹਿਲਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ
ੳੁਸ ਸਮੇਂ ਮਹਿਲਾਂ ਦੇ ਪਤੀ ਨੇ ਅਾਪਣੀ ਪਤਨੀ ਨੂੰ ਅਾਖਿਰ ਵਾਰ ਗੁੱਡ ਬਾੲੇ ਕਰਨ ਲੲੀ ੳੁਸ ਦੇ ਕੰਨ ‘ਚ ਬੋਲੇ ” ਜੇਕਰ ਤੇਰੇ ਜਿੰਦਗੀ ‘ਚ ਕੋੲੀ ਲੜਾੲੀ ਬੱਚੀ ਹੈ ਤਾਂ ਤੂੰ ਲੜ” ੲਿੰਨਾਂ ਕਹਿਣਾ ਤੋਂ ਬਾਅਦ ੨੪ ਘੰਟੇ ‘ਚ ਮਹਿਲਾਂ ਨੇ ਅੱਖਾਂ ਖੋਲ ਦਿੱਤੀਅਾਂ, ਫੀਨਿਕਸ ਦੇ ਰਹਿਣ ਵਾਲੇ ਡਾਜ ਅਤੇ ਮਾਲੈਨਿਆ ਆਪਣੇ ਦੂਜੇ ਬੱਚੇ ਦੀ ਆਮ ਡਲਿਵਰੀ ਲਈ ਤਿਆਰੀ ਕਰ ਰਹੇ ਸੀ,ੳੁਦੋਂ ਹੀ ੳੁਹਨਾਂ ਨੂੰ ਦਰਦ ਹੋਣਾ ਸ਼ੁਰੂ ਹੋੲੀ ਜਿਸ ਤੋਂ ਬਾਅਦ ਮਾਲਾਨੀਅਾ ਨੂੰ ਹਸਲਪਤਾਲ ਲਿਜਾੲਿਅਾ ਗਿਅਾ
ੳੁੱਥੇ ੳੁਸ ਦੀ ਸਿਹਤ ਵਿਗੜਣੀ ਸ਼ੁਰੂ ਹੋੲੀ, ਮਲੈਨਿਆ ਐਮਨੀਓਟਿਕ ਫਲੂਇਡ ਐਂਬੈਲਿਜ਼ਮ ਨਾਲ ਜੂਝ ਰਹੀ ਸੀ, ਅਚਾਨਕ ੳੁਸ ਦੇ ਦਿਲ ਨੇ ਥੜਕਨਾਂ ਬੰਦ ਕਰ ਦਿੱਤਾ ਤੇ ਡਾਕਟਰਾਂ ਨੇ ੳੁਸ ਨੂੰ ਮ੍ਰਿਤਕ ਅੈਲਾਨ ਕਰ ਦਿੱਤਾ, ਡਾਜ ਨੇ ਦੱਸਿਅਾ ਕਿ ੳੁਸ ਤੋਂ ਡਾਕਟਰਾਂ ਨੇ ਕਰਾਰ ਲੈ ਲਿਅਾ ਤੇ ਅਪਰੇਸ਼ਨ ਤੇ ਜਰਿੲੇ ਬੱਚੀ ਨੂੰ ਜਨਮ ਦਵਾੲਿਅਾ, ਡਾਕਟਰਾਂ ਨੇ ਕਿਹਾ ਕਿ ਜੇਕਰ ਤਹਾਡੀ ਪਤਨੀ ਕਿਸੇ ਵੀ ਹਾਲਤ ‘ਚ ਜਿੰਦਾਂ ਰਹੇਗੀ ਤਾਂ ੳੁਸ ਦਾ ਦਿਲ ਤੇ ਫੇਫੜੇ ਬੰਦ ਕਰਨੇ ਪੈਣਗੇ
ਡਾਕਟਰਾਂ ਨੇ ੳੁਸ ਨੂੰ ਲਗਾਤਾਰ ਸਾਹ ਦੇਣ ਦੀ ਕੋਸ਼ਿਸ ਕੀਤੀ ਪਰ ੳੁਸ ਦਾ ਕੋੲੀ ਅਸਰ ਨਹੀ ਹੋੲਿਅਾ,ਥੋੜੇ ਸਮੇਂ ਬਾਅਦ ਡਾਕਟਰਾਂ ਨੇ ਡਾਜ ਨੂੰ ਕਿਹਾ ਕਿ ੲਿਹ ਤਹਾਡੀ ਪਤਨੀ ਨਾਲ ਅਾਖਿਰ ਸਮਾ ਹੈ, ਜਿਸ ਤੋਂ ਬਾਅਦ ੳੁਸ ਨੇ ਅਾਪਣੀ ਪਤਨੀ ਦੇ ਕੰਨ ‘ਚ ਕੁਝ ਸ਼ਬਦ ਬੋਲੇ ਜਿਸ ਤੋਂ ਬਾਅਦ ੳੁਸ ਦੀ ਪਤਨੀ ‘ਚ ਅਲੱਗ ਹੀ ਤਾਕਤ ਅਾ ਗੲੀ ਤੇ ੳੁਹ ੨੪ ਘੰਟੇ ‘ਚ ਠੀਕ ਹੋ ਗੲੀ
Check Also
ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<
ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …