Breaking News

ਡ੍ਰਾਈ ਕਲੀਨ ਕਿਵੇਂ ਹੁੰਦੀ ਹੈ ਅਤੇ ਇਸਨੂੰ ਘਰ ਵਿਚ ਕਿਵੇਂ ਕਰ ਸਾਡੇ ਹਾਂ ਕਿਹੜੇ ਕੱਪੜੇ ਡ੍ਰਾਈ ਕਲੀਨ ਕਰਵਾਉਣੇ ਚਾਹੀਦੇ ਹਨ

ਡ੍ਰਾਈ ਕਲੀਨ ਦਾ ਸਿੱਧਾ ਅਰਥ ਕਢੀਏ ਤਾ ਲੱਗਦਾ ਹੈ ਕਿ ਇਹ ਸੁੱਕੀ ਸਫਾਈ ਹੁੰਦੀ ਹੈ ਪਰ ਅਜਿਹਾ ਬਿਲਕੁਲ ਵੀ ਨਹੀਂ ਹੈ ਡ੍ਰਾਈ ਕੀਲਿੰਗ ਦਾ ਮਤਲਬ ਹੈ ਬਿਨਾ ਪਾਣੀ ਉਪਯੋਗ ਕੀਤੇ ਕੱਪੜਿਆਂ ਦੀ ਸਫਾਈ। ਡ੍ਰਾਈ ਕਲੀਨ ਵਿਚ ਕੱਪੜਿਆਂ ਨੂੰ ਸਾਫ ਕਰਨ ਦੇ ਲਈ ਪਾਣੀ ਅਤੇ ਸਾਬਣ ਜਾ ਕਿਸੇ ਸਰਫ ਦੀ ਬਜਾਏ ਰਸਾਇਣਕ ਸੋਲਵੇਟ ਕੰਮ ਵਿਚ ਲਿਆ ਜਾਂਦਾ ਹੈ।ਇਸ ਤਰੀਕੇ ਨੂੰ ਆਮ ਤੌਰ ਤੇ ਨਾਜ਼ੁਕ ਕਪੜਿਆਂ ਦੀ ਸਫਾਈ ਕੀਤੀ ਜਾਂਦੀ ਹੈ ਜੋ ਘਰੇਲੂ ਤਰੀਕੇ ਨਾਲ ਧੋਣ ਵਿਚ ਵਰਤੇ ਜਾਣ ਵਾਲੇ ਸਾਬਣ ,ਸਰਫ਼ ਨਾਲ ਖਰਾਬ ਹੋ ਸਕਦੇ ਹਨ ਰਸਾਇਣਕ ਸੋਲਵੇਟ ਮਹਿੰਗਾ ਜਰੂਰ ਹੁੰਦਾ ਹੈ ਪਰ ਇਹ ਕੱਪੜਿਆਂ ਨੂੰ ਖਰਾਬ ਹੋਣ ਤੋਂ ਬਚਾਉਣ ਦਾ ਇਕ ਚੰਗਾ ਸਾਧਨ ਹੈ।

ਜਿਸ ਕੱਪੜੇ ਦੀ ਡ੍ਰਾਈ ਕਲੀਨ ਕਰਨੀ ਹੁੰਦੀ ਹੈ ਉਸਨੂੰ ਇਕ ਤਰਲ ਸੋਲਵੇਟ ਵਿਚ ਡੁਬਾਇਆ ਜਾਂਦਾ ਹੈ ਇਹ ਤਰਲ ਜਿਆਦਾਤਰ (Perchloroethylene ) ਪ੍ਰਕਲੋਰੋਏਥੈਨਲ ਹੁੰਦਾ ਹੈ ਜਿਸਨੂੰ PERC ਜਾ PEC ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਜਲਨਸ਼ੀਲ ਨਹੀਂ ਹੁੰਦਾ ਹੈ ਅਤੇ ਸਾਰੇ ਤਰ੍ਹਾਂ ਦੇ ਕੱਪੜਿਆਂ ਦੀ ਵਧੀਆ ਸਫਾਈ ਕਰ ਦਿੰਦਾ ਹੈ ਇਸਨੂੰ ਰੀਸਾਈਕਲ ਕਰਕੇ ਦੁਬਾਰਾ ਵੀ ਵਰਤ ਸਕਦੇ ਹਾਂ। ਇਸਦੇ ਬਿਨਾ ਪੈਟਰੋਲੀਅਮ ਸਪਿਰਟ ਦਾ ਉਪਯੋਗ ਵੀ ਕੀਤਾ ਜਾਂਦਾ ਹੈ। ਇਹ ਜਲਨਸ਼ੀਲ ਹੁੰਦਾ ਹੈ ਅਤੇ ਖਤਰਨਾਕ ਵੀ ਹੋ ਸਕਦਾ ਹੈ।

ਸ਼ੁਰੂ ਵਿੱਚ ਜਿੰਨਾ ਮਸ਼ੀਨਾਂ ਤੋਂ ਡ੍ਰਾਈ ਕਲੀਨਿੰਗ ਕੀਤੀ ਜਾਂਦੀ ਸੀ ਉਹਨਾਂ ਵਿੱਚੋ ਸੋਲੇਟ ਹਵਾ ਵਿਚ ਉੱਡ ਜਾਂਦਾ ਸੀ ਜੋ ਹਵਾ ਨੂੰ ਪ੍ਰਦੂਸ਼ਿਤ ਕਰਦਾ ਸੀ ਅਤੇ ਮਹਿੰਗਾ ਵੀ ਪੈਂਦਾ ਸੀ ਪਰ ਹੁਣ ਅਜਿਹੀਆਂ ਮਸ਼ੀਨਾਂ ਆ ਗਈਆਂ ਹਨ ਜਿੰਨਾ ਵਿਚ ਸਾਲਵੇਟ ਨੂੰ ਰਿਸਾਕਲ ਕਰਕੇ ਦੁਬਾਰਾ ਕੰਮ ਵਿਚ ਲਿਆਂਦਾ ਜਾ ਸਕਦਾ ਹੈ ਇਹ ਮਸ਼ੀਨਾਂ ਕੰਪਿਊਟਰ ਸਿਸਟਮ ਨਾਲ ਸੰਚਾਲਿਤ ਹੁੰਦੀਆਂ ਹਨ ਜਿਸ ਵਿਚ PEC ਲਗਭਗ ਪੂਰਾ ਹੀ ਕੰਮ ਵਿਚ ਆ ਜਾਂਦਾ ਹੈ।

ਡ੍ਰਾਈ ਕਲੀਨਿੰਗ ਮਸ਼ੀਨ ਵਿਚ ਘਰੇਲੂ ਵਾਸ਼ਿੰਗ ਮਸ਼ੀਨ ਦੀ ਤਰ੍ਹਾਂ ਹੀ ਸਫਾਈ ਹੁੰਦੀ ਹੈ ਪਰ ਉਸ ਵਿਚ ਪਾਣੀ ਅਤੇ ਸਰਫ ਦੀ ਜਗਾ ਸੋਲਵੇਟ ਪਾ ਕੇ 10 ਤੋਂ 15 ਮਿੰਟ ਸਫਾਈ ਕੀਤੀ ਜਾਂਦੀ ਹੈ ਕੱਪੜੇ ਸਾਫ ਹੋਣ ਤੇ ਕੱਢ ਲਏ ਜਾਂਦੇ ਹਨ ਫਿਰ ਡ੍ਰਾਇਰ ਵਿਚ ਸੁਕਾ ਕੇ ਪ੍ਰੈਸ ਕਰ ਦਿੱਤੇ ਜਾਂਦਾ ਹਨ। ਗੰਦਾ ਸੋਲੇਵਟ ਰੀਸਾਈਕਲ ਹੋ ਕੇ ਮਸ਼ੀਨ ਵਿਚ ਚਲਾ ਜਾਂਦਾ ਹੈ ਜਿਸਨੂੰ ਫਿਰ ਤੋਂ ਕੰਮ ਵਿਚ ਲਿਆਂਦਾ ਜਾ ਸਕਦਾ ਹੈ।

ਜਿੰਨਾ ਕੱਪੜਿਆਂ ਤੇ ਲਿਖਿਆ ਹੁੰਦਾ ਹੈ ਡ੍ਰਾਈ ਕਲੀਨ ਓਨਲੀ ਉਹਨਾਂ ਨੂੰ ਦੀ ਕਲੀਨ ਕਰਵਾਓ ਇਸਦੇ ਬਿਨਾ ਵੇਲਵੇਟ ,ਰਿਆਨ ,ਸਿਲਕ ,ਉਨੀ ਜਾ ਗਰਮ ਕੱਪੜੇ, ਤਾਂਫਤਾ ਅਤੇ ਰੇਸ਼ਮ ਦੇ ਕੱਪੜੇ ਇਸਦੇ ਬਿਨਾ ਲੈਦਰ ,ਸਵੇਡ ਜਾ ਜਿੰਨਾ ਕਪੜਿਆਂ ਤੇ ਬਹੁਤ ਜਿਆਦਾ ਕਢਾਈ ਕੀਤੀ ਗਈ ਹੋਵੇ ਜਿੰਨਾ ਕਪੜਿਆਂ ਤੇ ਥੱਲੇ ਲਾਈਨਿੰਗ ਲੱਗੀ ਹੋਵੇ

About admin

Check Also

ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<

ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …

error: Content is protected !!