ਅਜੋਕੇ ਪੰਜਾਬੀ ਗਾਇਕ ਕਰੋੜਾ ਦੇ ਮਾਲਿਕ ਨੇ ਤੇ ਹਨ ਦੇ ਘਰ ਤਾ ਬਸ ਕਿਸੇ ਰਾਜ ਮਹਿਲ ਤੋਂ ਘੱਟ ਨੀ ਗਏ ਪਰ ਪਹਿਲਾਂ ਪੰਜਾਬ ਦੀ ਜਿਆਦਾਤਰ ਯੁਵਾ ਪੀੜ੍ਹੀ ਹੁਣ ਗਾਇਕੀ ਵੱਲ ਆਉਣਾ ਚਾਹੁੰਦੀ ਸੀ,
ਚਾਹੇ ਓਹਨਾ ਨੇ ਸੰਗੀਤ ਦੀ ਟ੍ਰੇਨਿੰਗ ਲਈ ਹੋਵੇ ਯਾਂ ਨਾ.ਨਵੇਂ ਸਿੰਗਰਸ ਤੇ ਨਵੀਆਂ music companies ਦੇ
ਆਉਣ ਨਾਲ ਪ੍ਰੋਮੋਸ਼ਨ ਦੀ ਲੋੜ ਵੱਧ ਗਈ,ਤੇ ਨਵੀ ਸਦੀ ਦੇ ਆਉਂਦੇ ਆਉਂਦੇ ੩-4 ਪੰਜਾਬੀ tv channels ਸ਼ੁਰੂ ਹੋਏ.ਜਿੰਨਾ ਸਦਕਾ ਪੰਜਾਬੀ music videos ਦਾ ਰੁਝਾਨ ਹੋਰ ਵੱਧ ਗਿਆ.
ਵੱਡੀਆਂ ਕੰਪਨੀਆਂ ਵੱਡੇ ਲੈਵਲ ਤੇ ਮਿਉਜ਼ਿਕ ਵੀਡਿਓਜ਼ ਬਣਾਉਂਦੀਆਂ ਤੇ ਹੁਣ ਲੋੜ ਸੀ ਛੋਟੀਆਂ ਕੰਪਨੀਜ਼ ਦਾ ਵੀ ਮਿਉਜ਼ਿਕ ਵੀਡਿਓਜ਼ ਵੱਲ ਆਉਣਾ,ਘਟ ਬਜਟ ਦੇ ਚਲਦੇ ਸਿੰਗਰਸ ਤੇ ਕੰਪਨੀਆਂ ਸਾਂਝੇਦਾਰੀ ਚ ਵੀਡਿਓਜ਼ ਬਣਾਉਂਦੇ,ਸਿੰਗਰ ਦੀ ਐਨੀ ਭੀੜ ਚ ਹਰ ਸਿੰਗਰ ਆਪਣੀ ਪਹਿਚਾਣ ਬਣਾਉਣਾ ਚਾਹੁੰਦਾ ਸੀ..
ਮੰਨਤ ਸਿੰਘ ਇਸ ਦੌਰ ਦੇ ਦੇਸੀ ਮਿਉਜ਼ਿਕ ਵੀਡਿਓਜ਼ ਦਾ ਸਬ ਤੋਂ ਪ੍ਰਚਲਿਤ ਚੇਹਰਾ ਬਣਕੇ ਸਾਹਮਣੇ ਆਈ,2002 ਚ ਵੇ ਮੈਂ ਕੱਲੀ ਤੇ ਮੁਲਾਝੇਦਾਰ ਬਾਹਲੇ ਗੀਤ ਨਾਲ ਮੰਨਤ ਸਿੰਘ ਹੁਣ ਲੱਗਭਗ ਹਰ ਦੂਸਰੇ ਪੰਜਾਬੀ ਗੀਤ ਚ ਹੁੰਦੀ.
ਮੰਨਤ ਸਿੰਘ ਉਸ ਸਮੇ ਸੁੱਖੀ ਪਵਾਰ ਦੇ ਨਾਮ ਨਾਲ ਜਾਣੀ ਜਾਂਦੀ ਸੀ,ਓਹਨਾ ਅਨੁਸਾਰ ਅੱਜ ਕੱਲ ਕੁੜੀਆਂ ਨੂੰ ਪੂਰੀ ਟੀਮ ਮਿਲਦੀ ਹੈ,ਮੇਕਅਪ ਮੇਨ,ਕੋਸਟਿਉਮ ਡਿਜ਼ਾਈਨਰ,ਪਰ ਸਾਡੇ ਵੇਲੇ ਇੰਝ ਨਹੀਂ ਸੀ.ਜਿਆਦਾ ਕਰਕੇ ਮੈਨੂੰ ਹੀ ਸਬ ਕੁਝ ਦਾ ਧਿਆਨ ਰੱਖਣਾ ਪੈਂਦਾ ਸੀ
ਪਰ ਮੈਂ ਕਦੇ ਇਸਦਾ ਸ਼ਿਕਵਾ ਨਹੀਂ ਕੀਤਾ ਕਿਉਂਕਿ ਮੁੱਦੇ ਦੀ ਗੱਲ ਸੀ ਕਿ ਮੈਨੂੰ ਕੰਮ ਮਿਲ ਰਿਹਾ ਸੀ.ਮੈਂ ਆਪਣਾ ਪਹਿਲਾ ਵੀਡੀਓ ਫ੍ਰੀ ਚ ਕੀਤਾ ਸੀ ਤੇ ਦੂਜੇ ਗੀਤ ਲਈ ਮੈਨੂੰ 8000 ਰੁਪਏ ਮਿਲੇ ਸੀ.
ਇਸ ਤਰਾਹ ਸਾਨੀਆ ਪੰਨੂ ਕਹਿੰਦੀ ਹੈ ਕੇ ਮੈਂ ਕੁਝ ਮਹੀਨੇ ਪਹਿਲਾ ਕਾਫੀ ਦੇਰ ਬਾਅਦ ਇਕ ਪੰਜਾਬੀ ਮਿਉਜ਼ਿਕ ਵੀਡੀਓ ਕੀਤਾ ਤੇ ਮੈਂ ਪਹਿਲਾ ਤੇ ਹੁਣ ਦੇ ਕੰਮ ਵਿਚ ਕਾਫੀ ਫਰਕ ਮਹਿਸੂਸ ਕੀਤਾ.
ਆਰਤੀ ਪੂਰੀ ਮੰਨਦੀ ਹੈ ਕੇ ਵਕ਼ਤ ਨਾਲ ਹਰ ਚੀਜ ਚ ਬਦਲਾਵ ਆਉਂਦਾ ਹੈ,female ਮਾਡਲਸ ਕਹਿੰਦਿਆਂ ਨੇ ਕੇ ਓਹਨਾ ਦੇ ਪੰਜਾਬੀ ਮਿਉਜ਼ਿਕ ਵੀਡਿਓਜ਼ ਦੇ contribution ਨੂੰ ਇਗਨੋਰ ਕੀਤਾ ਜਾਂਦਾ ਹੈ,ਜਦ ਕਿ ਉਹ ਇਕ ਵੀਡੀਓ ਦਾ ਮੁਖ ਚੇਹਰਾ ਹੁੰਦੀਆਂ ਨੇ..ਉਸ ਸਮੇ ਦੌਰਾਨ ਹੀ ਆਏ ਪੰਜਾਬੀ male ਮਾਡਲ ਨਵੀ ਵਰਮਾ ਅਨੁਸਾਰ ਕਈ ਵਾਰ ਮੈਨੂੰ ਕੀਤੇ ਕੰਮ ਲਈ ਪੈਸੇ ਵੀ ਨਹੀਂ ਦਿੱਤੇ ਜਾਂਦੇ ਸੀ,ਕਿਰਾਏ ਭਾੜੇ ਦੀ ਤਾਂ ਗੱਲ ਦੂਰ ਦੀ ਹੈ.
ਗੈਵੀ ਚਾਹਲ,ਦਕਸ਼ਅਜੀਤ ਸਿੰਘ,ਗੋਲਡੀ ਸੋਮਲ,ਅੰਗਦ ਹਸੀਜਾ,ਕਰਤਾਰ ਚੀਮਾ ਉਸ ਸਮੇ ਦੇ ਦੇਸੀ ਪੰਜਾਬ ਵੀਡਿਓਜ਼ ਚ ਕੰਮ ਕਰਨ ਵਾਲੇ ਪੋਪਲਰ male ਮਾਡਲਸ ਸੀ.
ਸਾਡੀ ਪੰਜਾਬੀ ਫਿਲਮ ਇੰਡਸਟਰੀ ਦੀ ਸੁਪਰ ਸਟਾਰ ਅਭਿਨੇਤਰੀ ਨੀਰੂ ਬਾਜਵਾ ਨੇ ਪੰਜਾਬੀ entertainment ਇੰਡਸਟਰੀ ਚ
ਕਦਮ ਕਮਲਹੀਰ ਦੇ ਪੰਜਾਬੀ ਗਾਣੇ ਨਾਲ ਹੀ ਰੱਖਿਆ ਸੀ.ਇਸੇ ਦੌਰ ਚ ਆਡੀਓ ਕੇਸਟਾ ਦਾ ਯੁਗ ਖਤਮ ਹੋ ਰਿਹਾ ਸੀ,ਤੇ ਉਸਦੀ ਜਗਾਹ Mp3 ਨੇ ਲੈ ਲਈ.,ਸਿਰਫ ਪੰਜਾਬੀ ਹੀ ਨਹੀਂ ਸਗੋਂ ਪੂਰੀ ਇੰਡਿਯਨ ਮਿਊਜ਼ਿਕ ਇੰਡਸਟਰੀ ਪਾਇਰੇਸੀ ਦੀ ਮਾਰ ਝੱਲ ਰਹੀ ਸੀ.
Check Also
ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<
ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …