ਇਸ਼ਨਾਨ ਇੱਕ ਅਜਿਹਾ ਨਿੱਤ ਦਾ ਕਰਮ ਹੈ ਜਿਸਨੂੰ ਕਰਨ ਦੇ ਬਾਅਦ ਹਰ ਵਿਅਕਤੀ ਖੁਦ ਨੂੰ ਸਾਫ ਮਹਿਸੂਸ ਕਰਦਾ ਹੈ ਆਧੁਨਿਕ ਯੁਗ ਵਿਚ ਇਸ਼ਨਾਨ ਕਰਨ ਦੀ ਕਿਰਿਆ ਵਿਚ ਕਾਫੀ ਬਦਲਾਅ ਆਇਆ ਹੈ ਪਹਿਲਾ ਜਿਥੇ ਲੋਕ ਖੁੱਲੇ ਵਿਚ ਨਦੀ ਵਿਚ ਤਾਲਾਬ ਵਿਚ ਇਸ਼ਨਾਨ ਕਰਦੇ ਸੀ ਉਥੇ ਹੀ ਹੁਣ ਉਹ ਨਹਾਉਣ ਦੇ ਲਈ ਆਧੁਨਿਕ ਘਰ ਬਣਵਾ ਰਹੇ ਹਨ ਜੋ ਪੂਰੀ ਤਰ੍ਹਾਂ ਗੁਪਤ ਬਣੇ ਹੁੰਦੇ ਹਨ ਸਾਡੇ ਵਿੱਚੋ ਬਹੁਤ ਸਾਰੇ ਲੋਕ ਪੂਰੇ ਕੱਪੜੇ ਉਤਾਰ ਕੇ ਇਸ਼ਨਾਨ ਕਰਨਾ ਪਸੰਦ ਕਰਦੇ ਹਨ ਜੋ ਕਿ ਸੁਭਾਵਿਕ ਹੈ ਅਤੇ ਆਮ ਗੱਲ ਹੈ ਪਰ ਇਹ ਕਿਹਾ ਜਾਂਦਾ ਹੈ ਕਿ ਕਦੇ ਵੀ ਵਿਅਕਤੀ ਨੂੰ ਨਿਰਵਸਤਰ ਹੋ ਕੇ ਨਹੀਂ ਨਹਾਉਣਾ ਚਾਹੀਦਾ ਨਹਾਉਂਦੇ ਵਕਤ ਉਸਦੇ ਸਰੀਰ ਤੇ ਕੋਈ ਨਾ ਕੋਈ ਕੱਪੜਾ ਜ਼ਰੂਰ ਹੋਣਾ ਚਾਹੀਦਾ ਹੈ ਪੁਰਾਣੇ ਸਮੇ ਵਿਚ ਰਿਸ਼ੀਆਂ ਨੇ ਨਹਾਉਣ ਨੂੰ ਲੈ ਕੇ ਕਈ ਸਾਰੀਆਂ ਗੱਲਾਂ ਕਹੀਆਂ ਹਨ ਅੱਜ ਦੇ ਇਸ ਲੇਖ ਵਿਚ ਕੁਝ ਜ਼ਰੂਰੀ ਗੱਲਾਂ ਦਾ ਜ਼ਿਕਰ ਕਰਾਂਗੇ।
ਕਿਹਾ ਜਾਂਦਾ ਹੈ ਕਿ ਨਹਾਉਂਦੇ ਸਮੇ ਆਪਣੇ ਪੂਰਵਜ ਆਸ ਪਾਸ ਹੁੰਦੇ ਹਨ ਅਤੇ ਕਪੜਿਆਂ ਤੋਂ ਡਿੱਗਣ ਵਾਲਾ ਜਲ ਗ੍ਰਹਿਣ ਕਰਦੇ ਹਨ ਜਿਸ ਨਾਲ ਉਹਨਾਂ ਦੀ ਤ੍ਰਿਪਤੀ ਹੁੰਦੀ ਹੈ ਨਿਰਵਸਤਰ ਇਸ਼ਨਾਨ ਕਰਨ ਨਾਲ ਪਿੱਤਰ ਨਾਰਾਜ ਹੁੰਦੇ ਹਨ ਜਿਸ ਨਾਲ ਵਿਅਕਤੀ ਦਾ ਤੇਜ ਬਲ,ਧਨ,ਅਤੇ ਸੁਖ ਵੀ ਨਸ਼ਟ ਹੋ ਜਾਂਦਾ ਹੈ ਇਸ ਲਈ ਕਦੇ ਵੀ ਨਿਰਵਸਤਰ ਹੋ ਕੇ ਨਹੀਂ ਨਹਾਉਣਾ ਚਾਹੀਦਾ ਹੈ।
ਇਹ ਹੋਣਾ ਚਾਹੀਦਾ ਹੈ ਨਹਾਉਣ ਦਾ ਕਰਮ :- ਕੀ ਤੁਹਾਨੂੰ ਪਤਾ ਹੈ ਕਿ ਨਹਾਉਂਦੇ ਸਮੇ ਸਰੀਰ ਦੇ ਕਿਸ ਅੰਗ ਤੇ ਸਭ ਤੋਂ ਪਹਿਲਾ ਪਾਉਣਾ ਚਾਹੀਦਾ ਹੈ ਪਾਣੀ ਤਾ ਆਓ ਜਾਣਦੇ ਹਾਂ ਸਭ ਤੋਂ ਪਹਿਲਾ ਵਿਅਕਤੀ ਨੂੰ ਆਪਣੇ ਪੈਰਾਂ ਤੇ ਪਾਣੀ ਪਾਉਣਾ ਚਾਹੀਦਾ ਹੈ ਪੈਰਾਂ ਤੋਂ ਸ਼ੁਰੂਆਤ ਕਰਕੇ ਆਪਣੇ ਉਪਰ ਦੇ ਹਿੱਸੇ ਵੱਲ ਨੂੰ ਜਾਓ ਫਿਰ ਪੇਟ ਅਤੇ ਫਿਰ ਬਾਕੀ ਹਿੱਸਿਆਂ ਦੇ ਉਪਰ ਪਾਣੀ ਪਾਓ ਇਸਦਾ ਮਤਲਬ ਨਹਾਉਣ ਦੀ ਸ਼ੁਰੁਆਤ ਥੱਲੇ ਤੋਂ ਉਪਰ ਤੱਕ ਕਰਨੀ ਚਾਹੀਦੀ ਹੈ ਅਜਿਹਾ ਕਰਨ ਨਾਲ ਵਿਅਕਤੀ ਨੂੰ ਮਾਨਸਿਕ ਸ਼ਕਤੀ ਪ੍ਰਦਾਨ ਹੁੰਦੀ ਹੈ ਅਤੇ ਤਣਾਅ ਤੋਂ ਮੁਕਤੀ ਮਿਲਦੀ ਹੈ ਅਸਲ ਵਿਚ ਸਾਡੇ ਸਰੀਰ ਵਿਚ ਸਿਰ ਵਾਲਾ ਹਿੱਸਾ ਸਭ ਤੋਂ ਜਿਆਦਾ ਗਰਮ ਹੁੰਦਾ ਹੈ ਅਤੇ ਪੈਰਾਂ ਵਾਲਾ ਹਿੱਸਾ ਸਭ ਤੋਂ ਠੰਡਾ ਹੁੰਦਾ ਹੈ।
ਇਸ ਲਈ ਜਦੋ ਅਸੀਂ ਨਹਾਉਂਦੇ ਵਕਤ ਸਿਰ ਤੇ ਪਾਣੀ ਪਾਉਂਦੇ ਹਾਂ ਤਾ ਸਰੀਰ ਦਾ ਤਾਪਮਾਨ ਘੱਟ ਹੋ ਜਾਂਦਾ ਹੈ ਜਦ ਸਰੀਰ ਦਾ ਤਾਪਮਾਨ ਡਿਗਦਾ ਹੈ ਤਾ ਅਚਾਨਕ ਨਾਲ ਸਰੀਰ ਵਿਚ ਖੂਨ ਦਾ ਪ੍ਰਵਾਹ ਵੀ ਘੱਟ ਹੋ ਜਾਂਦਾ ਹੈ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਕਾਰਨ ਨਾਲ ਕਦੇ ਕਦੇ ਇਨਸਾਨ ਨੂੰ ਹਰਟ ਅਟੈਕ ਵੀ ਹੋ ਸਕਦਾ ਹੈ ਇਸਨੂੰ ਸਿਹਤ ਦੀ ਦਿਰਸ਼ਟੀ ਤੋਂ ਸਹੀ ਨਹੀਂ ਹੈ ਇਸ ਲਈ ਨਹਾਉਂਦੇ ਸਮੇ ਕਦੇ ਵੀ ਸਿੱਧਾ ਸਿਰ ਤੇ ਪਾਣੀ ਪਾਓ ਹਮੇਸ਼ਾ ਨਹਾਉਣ ਦੀ ਸ਼ੁਰੂਆਤ ਆਪਣੇ ਪੈਰਾਂ ਤੋਂ ਕਰਨੀ ਚਾਹੀਦੀ ਹੈ ਅਤੇ ਸਭ ਤੋਂ ਅਖੀਰ ਵਿਚ ਸਿਰ ਤੇ ਜਾਣਾ ਚਾਹੀਦਾ ਹੈ। ਇਸਦੇ ਬਿਨਾ ਨਹਾਉਂਦੇ ਸਮੇ ਆਪਣੇ ਇਸ਼ਟ ਨੂੰ ਯਾਦ ਕਰਨਾ ਵੀ ਚੰਗਾ ਮੰਨਿਆ ਜਾਂਦਾ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Check Also
ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<
ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …