Breaking News

ਪੇਸ਼ਾਬ ਕਰਨ ਤੋਂ ਕਿੰਨੇ ਚਿਰ ਬਾਅਦ ਤੱਕ ਨਹੀਂ ਬਣਾਉਣੇ ਚਾਹੀਦੇ ਸਬੰਧ ਹਰ ਪਤੀ ਪਤਨੀ ਨੂੰ ਪਤਾ ਹੋਣੀ ਚਾਹੀਦੀ ਹੈ ਇਹ ਜਾਣਕਾਰੀ

ਪਤੀ ਪਤਨੀ ਦੇ ਵਿਚ ਇਕ ਸਿਹਤਮੰਦ ਰਿਸ਼ਤਾ ਬਣਾਈ ਰੱਖਣ ਦੇ ਲਈ ਸਵਾਸਥ ਯੋਨ ਜੀਵਨ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਇਹ ਕਪਲਸ ਜੋ ਟਾਇਮ ਨਾ ਹੋਣ ਦੇ ਕਾਰਨ ਇੱਕ ਦੂਜੇ ਦੇ ਨਾਲ ਘੱਟ ਸਮੇ ਬਿਤਾਉਂਦੇ ਹਨ ਉਹਨਾਂ ਦੇ ਰਿਸ਼ਤੇ ਵਿਚ ਮਜਬੂਤੀ ਘੱਟ ਹੁੰਦੀ ਹੈ ਇਹ ਬਹੁਤ ਜ਼ਰੂਰੀ ਹੈ ਕਿ ਦੋਨੋ ਹੀ ਕਪਲ ਆਪਣੀ ਸੈਕਸ ਲਾਈਫ ਨੂੰ ਚੰਗੀ ਤਰ੍ਹਾਂ ਬਣਾਉਣ ਦੇ ਨਾਲ ਨਾਲ ਸਾਫ ਸੁਥਰਾ ਵੀ ਰਹਿਣ ਜਿਸ ਨਾਲ ਅਜੇ ਚੱਲ ਕੇ ਦੋਨਾਂ ਹੀ ਕੋਈ ਸਮੱਸਿਆ ਨਾ ਹੋਵੇ ।

ਤੁਹਾਨੂੰ ਇਸ ਗੱਲ ਦੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਤੁਹਾਡੇ ਪਾਟਨਰ ਦੇ ਗੁਪਤ ਅੰਗ ਦਾ ਸਾਫ ਸੁਥਰਾ ਅਤੇ ਸਿਹਤਮੰਦ ਹੋਣਾ ਕਾਫੀ ਜ਼ਰੂਰੀ ਹੈ ਕਿਉਂਕਿ ਉਸਦਾ ਸਿੱਧਾ ਸਬੰਧ ਤੁਹਾਡੀ ਸਿਹਤ ਨਾਲ ਜੁੜਿਆ ਹੋਇਆ ਹੈ । ਜੇਕਰ ਤੁਹਾਡਾ ਸਾਥੀ ਦਾ ਪ੍ਰਾਈਵੇਟ ਪਾਰ੍ਟ ਕਿਸੇ ਇਨਫੈਕਸ਼ਨ ਤੋਂ ਪੀੜਿਤ ਹੈ ਤਾ ਵੀ ਤੁਸੀਂ ਵੀ ਉਸ ਇਨਫੈਕਸ਼ਨ ਦਾ ਸ਼ਿਕਾਰ ਹੋ ਸਕਦੇ ਹੋ ।

ਇਸ ਲਈ ਇਹ ਬੇਹੱਦ ਜਰੂਰੀ ਹੈ ਕਿ ਸਰੀਰਕ ਸਬੰਧ ਬਣਾਉਣ ਤੋਂ ਪਹਿਲਾ ਆਪਣੇ ਗੁਪਤ ਅੰਗਾਂ ਨੂੰ ਚੰਗੀ ਤਰ੍ਹਾਂ ਸਾਫ ਕਰ ਲਵੋ । ਸਰੀਰਕ ਸਬੰਧ ਬਣਾਉਣ ਦੇ ਬਾਅਦ ਜਿਆਦਾਤਰ ਔਰਤਾਂ ਨੂੰ ਇਨਫੈਕਸ਼ਨ ਦੀ ਸ਼ਕਾਇਤ ਹੋ ਜਾਂਦੀ ਹੈ ਜੋ ਕਿ ਉਹਨਾਂ ਦੇ ਸਾਥੀ ਤੋਂ ਹੀ ਟ੍ਰਾੰਸਮੀਟ ਹੁੰਦੀ ਹੈ । ਪੁਰਸ਼ਾ ਦੇ ਸ਼ਕਰਾਣੂ ਅਤੇ ਪੇਸ਼ਾਬ ਇੱਕ ਹੀ ਮਾਰਗ ਤੋਂ ਨਿਕਲਦੇ ਹੈ ਜਿਸ ਵਿਚ ਪੇਸ਼ਾਬ ਦੇ ਸੰਕ੍ਰਮਣ ਆਸਾਨੀ ਨਾਲ ਮਹਿਲਾ ਸਾਥੀ ਦੇ ਜਣਨ ਅੰਗਾਂ ਵਿਚ ਚਲੇ ਜਾਂਦੇ ਹੋ ।

ਇਨਫੈਕਸ਼ਨ ਤੋਂ ਛੁਟਕਾਰਾ : – ਸਰੀਰਕ ਸਬੰਧ ਬਣਾਉਣ ਦੇ ਬਾਅਦ ਪੇਸ਼ਾਬ ਕਰਨ ਨਾਲ ਪ੍ਰਜਨਨ ਸਬੰਧੀ ਖੇਤਰ ਵਿਚ ਗਏ ਸਕ੍ਰਮਨ ਚੰਗੀ ਤਰ੍ਹਾਂ ਬਾਹਰ ਕੱਢਣ ਵਿਚ ਮਦਦ ਮਿਲਦੀ ਹੈ । ਯੋਨ ਮਾਰਗ ਦੀ ਸਫਾਈ ਔਰਤਾਂ ਨੀ ਵੀ ਸਰੀਰਕ ਸਬੰਧ ਬਣਾਉਣ ਤੋਂ ਪਹਿਲਾ ਅਤੇ ਬਾਅਦ ਵਿਚ ਯੋਨ ਮਾਰਗ ਨੂੰ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ ਜਿਸ ਨਾਲ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਫੈਲਣ ਦਾ ਖਤਰਾ ਨਾ ਰਹੇ .

ਇੰਟਰ ਕੋਰਸ਼ ਕਰਨ ਨਾਲ ਨਾ ਸਿਰਫ ਪੇਸ਼ਾਬ ਦੇ ਰੋਗ ਬਲਕਿ ਘਾਤਕ ਸੰਕ੍ਰਮਣ ਵੀ ਸਰੀਰ ਵਿਚ ਆਸਾਨੀ ਨਾਲ ਪ੍ਰਵੇਸ਼ ਕਰ ਸਕਦੇ ਹਨ । ਪੁਰਸ਼ ਨੂੰ ਕੰਡੋਮ ਦੀ ਵਰਤੋਂ ਕਰਕੇ ਆਪਣੇ ਆਪ ਨੀ ਅਤੇ ਆਪਣੇ ਸਾਥੀ ਨੂੰ ਇਹਨਾਂ ਤੋਂ ਸੁਰੱਖਿਆ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।

ਪੁਰਸ਼ਾ ਨੂੰ ਔਰਤਾਂ ਦੁਆਰਾ ਸਕ੍ਰਮਨ ਕਿਉਂ ਨਹੀਂ ਹੁੰਦਾ ? ਔਰਤਾਂ ਦੇ ਕੇਸ਼ ਵਿਚ ਮੂਤਰ ਮਾਰਗ ਅਤੇ ਪ੍ਰਜਨਨ ਮਾਰਗ ਦੋਨੋ ਹੀ ਅਲੱਗ ਅਲੱਗ ਹੁੰਦੇ ਹਨ ਇਸ ਲਈ ਉਹਨਾਂ ਤੋਂ ਪਾਟਨਰ ਨੂੰ ਸੰਕ੍ਰਮਣ ਹੋਣ ਦਾ ਖਤਰਾ ਕਾਫੀ ਘੱਟ ਹੁੰਦਾ ਹੈ ਸਰੀਰਕ ਸਬੰਧ ਦੇ ਕਾਰਨ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਨਾ ਹੋਵੇ ਇਸ ਲਈ ਦੋਨੋ ਹੀ ਸਾਥੀਆਂ ਨੂੰ ਆਪਣੇ ਗੁਪਤ ਅੰਗਾਂ ਨੂੰ ਸਰੀਰਕ ਸਬੰਧ ਬਣਾਉਣ ਤੋਂ ਪਹਿਲਾ ਅਤੇ ਬਾਅਦ ਵਿਚ ਧੋਣਾ ਚਾਹੀਦਾ ਹੈ ।

ਪੇਸ਼ਾਬ ਕਰਨ ਦੇ ਬਾਅਦ ਸਰੀਰਕ ਸਬੰਧ ਬਨਉਣ ਦੇ ਨੁਕਸਾਨ: – ਜੇਕਰ ਤੁਸੀਂ ਪੇਸ਼ਾਬ ਕਰਨ ਦੇ ਤੁਰੰਤ ਬਾਅਦ ਸਬੰਧ ਬਣਾਉਂਦੇ ਹੋ ਤਾ ਤੁਹਾਡੀ ਕਿਡਨੀ ਤੇ ਇਸਦਾ ਬੁਰਾ ਅਸਰ ਪੈ ਸਕਦਾ ਹੈ ਨਾਲ ਹੀ ਪੇਸ਼ਾਬ ਨਲੀ ਵੀ ਸੁੱਜ ਸਕਦੀ ਹੈ । ਇਸ ਲਈ ਪੇਸ਼ਾਬ ਕਰਨ ਦੇ 20 ਤੋਂ 22 ਮਿੰਟ ਬਾਅਦ ਹੀ ਸਬੰਧ ਬਣਾਇਓ ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<

ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …

error: Content is protected !!