ਰਿਤਿਕ ਰੌਸ਼ਨ ਆਪਣੀ ਪਹਿਲੀ ਬਾਇਓਪਿਕ ਫਿਲਮ ਦੇ ਨਾਲ ਜਲਦ ਹੀ ਦਰਸ਼ਕਾਂ ਦੇ ਸਾਹਮਣੇ ਆਉਣ ਵਾਲੇ ਹਨ ਅਤੇ ਉਹਨਾਂ ਦੇ ਫੈਨਜ ਇਸ ਗੱਲ ਨੂੰ ਲੈ ਕੇ ਕਾਫੀ ਚਿੰਤਾ ਵਿਚ ਹਨ |ਲਗਪਗ ਇੱਕ ਸਾਲ ਤੱਕ ਵੱਡੀ ਸਕਰੀਨ ਤੋਂ ਦੂਰ ਹੋਣ ਤੋਂ ਬਾਅਦ 43 ਸਾਲਾ ਅਭਿਨੇਤਾ ਰਿਤਿਕ ਰੌਸ਼ਨ ਸੁਪਰ 30 ਦੇ ਨਾਲ ਇੱਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਆਪਣੀ ਜਬਰਦਸਤ ਐਕਟਿੰਗ ਨਾਲ ਦੀਵਾਨੇ ਬਣਾਉਣ ਦੇ ਲਈ ਤਿਆਰ ਹਨ |ਪਟਨਾ ਦੇ ਗਣਿਤਗਨ ਅਨੰਦ ਕੁਮਾਰ ਦੇ ਜੀਵਨ ਤੇ ਆਧਾਰਿਤ ਫਿਲਮ ਸੁਪਰ 30 ਨੂੰ 30 ਪ੍ਰੋਗਰਾਮ ਦੇ ਸੰਸਥਾਪਕ ਅਨੰਦ ਦੇ ਸਹਿਯੋਗ ਤੋਂ ਫਿਲਮ ਨਿਰਮਾਤਾ ਵਿਕਾਸ ਬਹਿਲ ਅਤੇ ਅਭਿਨੇਤਾ ਰਿਤਿਕ ਰੌਸ਼ਨ ਦੌਰਾ ਬਣਾਇਆ ਜਾ ਰਿਹਾ ਅਹਿ |ਇਸ ਫਿਲਮ ਨੂੰ ਲੈ ਕੇ ਸ਼ੋਸ਼ਲ ਮੀਡੀਆ ਤੇ ਵੀ ਹੁਣ ਵੀ ਗੱਲਾਂ ਹੋ ਰਹੀਆਂ ਹਨ |ਰਿਤਿਕ ਰੌਸ਼ਨ ਦੀ ਫਿਲਮ ਸੁਪਰ 30 ਇੱਕ ਬਾਇਓਪਿਕ ਹੈ ਜਿਸਦਾ ਇੰਤਜਾਰ ਹਰ ਕਿਸੇ ਨੂੰ ਹੁਣ ਤੋਂ ਹੀ ਹੈ |ਤੁਹਾਨੂੰ ਦੱਸ ਦਿੰਦੇ ਹਾਂ ਕਿ ਰਿਤਿਕ ਦੀ ਫਿਲਮ ਸੁਪਰ 30 ਵਿਚ ਉਹ ਅਨੰਦ ਕੁਮਾਰ ਦਾ ਕਿਰਦਾਰ ਨਿਭਾਉਂਦੇ ਦਿਖਣਗੇ |ਫਿਲਮ ਦੀ ਸ਼ੂਟਿੰਗ ਸ਼ੁਰੂ ਵੀ ਹੋ ਚੁੱਕੀ ਹੈ |
ਤੁਹਾਨੂੰ ਦੱਸ ਦਿੰਦੇ ਹਾਂ ਕਿ ਸਰਦੀਆਂ ਹੁਣ ਖਤਮ ਹੋ ਰਹੀਆਂ ਹਨ ਅਤੇ ਉੱਤਰ ਪ੍ਰਦੇਸ਼ ਵਿਚ ਬਹੁਤ ਗਰਮੀ ਪੈਂਦੀ ਹੈ |ਇਸ ਵਜ੍ਹਾ ਨਾਲ ਰਿਤਿਕ ਰੈਸ੍ਹਨ ਨੂੰ ਯੂਪੀ ਦੀ ਗਰਮੀ ਤੋਂ ਬਚਾਉਣ ਦੇ ਲਈ ਫਿਲਮ ਦੇ ਪ੍ਰੋਡਿਊਸਰ ਅਤੇ ਨਿਰਦੇਸ਼ਕ ਨੇ ਬਨਾਰਸ ਦੇ ਹਿੱਸੇ ਵਾਲੀ ਸ਼ੂਟਿੰਗ ਪਹਿਲਾਂ ਤੋਂ ਹੀ ਕਰ ਲਈ ਹੈ, ਕਿਉਂਕਿ ਗਰਮੀ ਦੇ ਦਿਨਾਂ ਵਿਚ ਪਟਨਾ ਦਾ ਵੀ ਇਹੀ ਹਾਲ ਹੁੰਦਾ ਹੈ ਇਸ ਲਈ ਮੇਕਰਸ ਨੇ ਤੈਅ ਕੀਤਾ ਹੈ ਕਿ ਮੁੰਬਈ ਵਿਚ ਹੀ ਪਟਨਾ ਸ਼ਹਿਰ ਜਿਹਾ ਸੈੱਟ ਤਿਆਰ ਕੀਤਾ ਜਾਵੇਗਾ |ਇਸ ਸੈੱਟ ਤੇ ਫਿਲਮ ਦੇ ਕੁੱਝ ਹਿੱਸਿਆਂ ਦੀ ਸ਼ੂਟਿੰਗ ਕੀਤੀ ਜਾਵੇਗੀ |ਤੁਹਾਨੂੰ ਦੱਸ ਦਿੰਦੇ ਹਾਂ ਕਿ ਰਿਤਿਕ ਰੋਸ਼ਨ ਦੀ ਫਿਲਮ ਸੁਪਰ 30 ਇੱਕ ਗਰੀਬ ਦੇ ਗਣਿਤਕ ਦੇ ਜੀਵਨ ਤੇ ਅਧਾਰਿਤ ਹੈ |ਜੋ ਇੱਕ ਗਣਿਤਕ ਦੇ ਜੀਵਨ ਤੇ ਉਸਦੀ ਖੋਜ ਨੂੰ ਦੁਨੀਆਂ ਦੇ ਸਾਹਮਣੇ ਆਵੇਗੀ |ਰਿਤਿਕ ਰੌਸ਼ਨ ਦੀ ਫਿਲਮ ਸੁਪਰ 30 ਦੀਆਂ ਕੁੱਝ ਤਸਵੀਰਾਂ ਇਹਨਾਂ ਇਹਨਾਂ ਵਿਚ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ ਜਿਸ ਵਿਚ ਰਿਤਿਕ ਰੌਸ਼ਨ ਪਾਪੜ ਵੇਚਦੇ ਨਜਰ ਆ ਰਹੇ ਹਨ |ਤੁਹਾਨੂੰ ਦੱਸ ਦਿੰਦੇ ਹਾਂ ਕਿ ਮੁੰਬਈ ਦੀਆਂ ਸੜ੍ਹਕਾਂ ਤੇ ਜਦ ਰਿਤਿਕ ਰੌਸ਼੍ਹਨ ਜਿਹਾ ਸੁਪਰ ਸਤਰ ਪਾਪੜ ਵੇਚਦਾ ਦੀਖਿਆ ਤਾਂ ਹਰ ਕੋਈ ਹੈਰਾਨ ਰਹਿ ਗਿਆ |
ਇਹਨਾਂ ਤਸਵੀਰਾਂ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਰਿਤਿਕ ਆਪਣੀਆਂ ਬਾਕੀ ਫਿਲਮਾਂ ਦੀ ਤਰਾਂ ਦੀ ਇਸ ਫਿਲਮ ਦੇ ਲਈ ਵੀ ਕਾਫੀ ਤਿਆਰੀ ਅਤੇ ਮਿਹਨਤ ਕਰ ਰਹੇ ਹਨ |ਤੁਹਾਨੂੰ ਦੱਸ ਦਿੰਦੇ ਹਾਂ ਕਿ ਰਿਤਿਕ ਰੌਸ਼ਨ ਦੀ ਫਿਲਮ ਸੁਪਰ 30 ਇੱਕ ਬਾਇਓਟਿਕ ਹੈ ਜੋ ਇੱਕ ਗਣਿਤਤਕ ਅਨੰਦ ਕੁਮਾਰੀ ਦੀ ਕਹਾਣੀ ਹੈ |ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜਿਸ ਅਨੰਦ ਕੁਮਾਰ ਦੇ ਜੀਵਨ ਤੇ ਇਹ ਫਿਲਮ ਬਣ ਰਹੀ ਹੈ ਉਹ ਵੀ ਰਿਤਿਕ ਰੌਸ਼ਨ ਦੀ ਫਿਲਮ ਸੁਪਰ 30 ਵਿਚ ਉਸਦੀ ਲੁੱਕ ਨੂੰ ਦੇਖ ਕੇ ਹੈਰਾਨ ਰਹਿ ਗਏ ਸੀ |ਉਹਨਾਂ ਨੇ ਰਿਤਿਕ ਨੂੰ ਆਪਣਾ ਰੋਲ ਨਿਭਾਉਂਦੇ ਦੇਖ ਕੇ ਉਸ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਲਿਖਿਆ ਸੀ ਕਿ ਉਹ ਵਿਸ਼ਵਾਸ਼ ਨਹੀਂ ਕਰ ਪਾ ਰਹੇ ਕਿ ਉਹ ਮੈਂ ਨਹੀਂ ਬਲਕਿ ਰਿਤਿਕ ਰੌਸ਼ਨ ਹੈ |ਤੁਹਾਨੂੰ ਦੱਸ ਦਿੰਦੇ ਹਾਂ ਕਿ ਅਨੰਦ ਕੁਮਾਰ ਨੇ ਆਈ.ਆਈਟੀ ਨੂੰ ਵਿਦਿਆਰਥੀਆਂ ਨੂੰ ਫ੍ਰੀ ਵਿਚ ਸਿੱਖਿਆ ਦਿੱਤੀ ਹੈ ਅਤੇ ਉਹਨਾਂ ਨੂੰ ਕਰੀਅਰ ਵਿਚ ਉਚਾਈ ਤੱਕ ਪਹੁੰਚਾਇਆ ਹੈ |