Breaking News

ਬਿਨ੍ਹਾਂ ਵਿਅਾਹ ਕਰਵਾੲੇ ਏਕਤਾ ਕਪੂਰ ਬਣੀ ਬੇਟੇ ਦੀ ਮਾਂ…!

ਬਿਨ੍ਹਾਂ ਵਿਅਾਹ ਕਰਵਾੲੇ ਏਕਤਾ ਕਪੂਰ ਬਣੀ ਬੇਟੇ ਦੀ ਮਾਂ…
ਤੁਸ਼ਾਰ ਤੇ ਏਕਤਾ ਪ੍ਰਸਿੱਧ ਜਿਤੇਂਦਰ ਦੇ ਬੱਚੇ ਹਨ ਤੇ ਦੋਹਾਂ ਨੇ ਕਦੇ ਵਿਆਹ ਨਹੀਂ ਕਰਵਾਇਆ।ਆਪਣੇ ਛੋਟੇ ਭਰਾ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਬਾਲਾਜੀ ਟੈਲੀਫ਼ਿਲਮ ਪਰਿਵਾਰ ਦੀ ਏਕਤਾ ਕਪੂਰ ਨੇ ਸਰੋਗੇਸੀ ਰਾਹੀਂ ਇੱਕ ਬੇਟੇ ਦੀ ਮਾਂ ਬਣ ਗਈ ਹੈ।

ਤੁਸ਼ਾਰ ਨੇ 2016 ਵਿੱਚ ਬੇਟੇ ਦਾ ਪਿਓ ਬਣ ਕੇ ਕਰਨ ਜੌਹਰ ਨੂੰ ਵੀ ਇਹ ਰਾਹ ਅਪਣਾਉਣ ਦੀ ਪਰੇਰਨਾ ਦਿੱਤੀ,ਜਾਣਾਕਾਰੀ ਅਨੁਸਾਰ ਬੱਚੇ ਦਾ ਜਨਮ 27 ਜਨਵਰੀ ਨੂੰ ਹੋਇਆ ਤੇ ਨਾਮੀ ਪ੍ਰੋਡੂਸਰ ਏਕਤਾ ਕਪੂਰ ਆਪਣੇ ਬੇਟੇ ਨੂੰ ਜਲਦੀ ਹੀ ਘਰ ਲੈ ਕੇ ਆਉਣਗੇ।ਏਕਤਾ ਆਪਣੇ ਭਤੀਜੇ ਲਕਸ਼ੇਆ ਦੇ ਕਾਫ਼ੀ ਕਰੀਬ ਨੇ। ਲਕਸ਼ਯਾ ਨੇ ਸਰੋਗੇਸੀ ਰਾਹੀਂ 2016 ਵਿੱਚ ਜਨਮ ਲਿੱਤਾ ਸੀ। ਏਕਤਾ ਅਕਸਰ ਹੀ ਲਕਸ਼ੇਆ ਦੀ ਭੂਆ ਦੇ ਤੌਰ ਤੇ ਫ਼ੋਟੋਆਂ ‘ਚ ਨਜ਼ਰ ਆਉਂਦੀ ਹੈ ਤੇ ਸ਼ਾਇਦ ਆਪਣੇ ਭਤੀਜੇ ਦੀ ਦੇਖਭਾਲ ਕਰਦਿਆਂ ਹੀ 43 ਸਾਲ ਦੀ ਏਕਤਾ ਨੂੰ ਆਪਣੇ ਬੱਚੇ ਦੀ ਮਾਂ ਬਣਨ ਦੀ ਇੱਛਾ ਹੋਈ।

ਤੁਸ਼ਾਰ ਨੇ ਆਪਣੇ ਇੱਕ ਇੰਟਰਵਿਊ ‘ਚ ਕਿਹਾ ਸੀ ਕੇ ਉਨ੍ਹਾਂ ਨੂੰ ਲੱਗਿਆ ਕਿ ਓਹਨਾ ਦਾ ਵਿਆਹ ਨਹੀਂ ਹੋਇਆ ਤੇ ਪਤਾ ਨਹੀਂ ਭਵਿੱਖ ਚ ਹੋਵੇਗਾ ਕਿ ਨਹੀਂ ਤੇ ਉਹ ਆਪਣਾ ਪਰਿਵਾਰ ਬਣਾਉਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੇ ਸਨ। ਇਸ ਲਈ ਤੇਜ਼ੀ ਨਾਲ ਲੰਘਦੇ ਸਮੇਂ ਨੂੰ ਧਿਆਨ ‘ਚ ਰੱਖਦੇ ਓਹਨਾ ਨੇ ਇਹ ਫ਼ੈਸਲਾ ਕੀਤਾ।ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਤਹਾਨੂੰ ਦੇਣ ਦੀ ਹੁੰਦੀ ਹੈ, ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲੲੀ ਸਾਡਾ ਪੇਜ਼ ਲਾੲਿਕ ਜਰੂਰ ਕਰਿਓ

About admin

Check Also

ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<

ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …

error: Content is protected !!