ਹਿਮਾਚਲ ਦੇ ਕਸੋਲ ਪਿੰਡ ਨੂੰ ਇਜਰਾਇਲ ਤੋਂ ਆਉਣ ਵਾਲੇ ਟੂਰਿਸਟ ਦੀ ਪਹਿਲੀ ਪਸੰਦ ਕਿਹਾ ਜੜਨਾ ਹੈ ਆਰਮੀ ਦੀ ਟ੍ਰੇਨਿਗ ਲੈਣ ਦੇ ਬਾਅਦ ਇਜ਼ਰਾਇਲੀ ਨਾਗਰਿਕ ਇਸ ਪਿੰਡ ਵਿਚ ਏਨੀ ਜਿਆਦਾ ਹੁੰਦੇ ਹਨ ਕਿ ਅਜਿਹਾ ਲੱਗਦਾ ਹੈ ਕਿ ਇਹ ਕੋਈ ਇਜਰਾਇਲ ਦਾ ਹੀ ਪਿੰਡ ਹੋਵੇ ਭਾਰਤੀ ਪੁਰਸ਼ਾ ਦੀ ਇਸ ਪਿੰਡ ਵਿਚ ਆਉਣ ਤੇ ਪਾਬੰਦੀ ਹੈ।
ਜੇਕਰ ਕੋਈ ਆ ਵੀ ਜਾਵੇ ਤਾ ਲੋਕਲ ਲੋਕ ਉਸਨੂੰ ਰਹਿਣ ਨਹੀਂ ਦਿੰਦੇ ਹਨ ਉਹਨਾਂ ਨੂੰ ਕਿਰਾਏ ਤੇ ਕਮਰੇ ਨਹੀਂ ਦਿੱਤੇ ਜਾਂਦੇ ਹਨ ਇਸ ਖੇਤਰ ਵਿਚ ਟੂਰਿਜ਼ਮ ਵਿਉਪਾਰ ਨਾਲ ਜੁੜੇ ਲੋਕ ਭਾਰਤੀ ਪੁਰਸ਼ ਨੂੰ ਇਲਾਕੇ ਵਿੱਚ ਨਹੀਂ ਆਉਣ ਦਿੰਦੇ ਲੋਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਭਾਰਤੀ ਪੁਰਸ਼ ਇਜ਼ਰਾਇਲੀ ਔਰਤਾਂ ਦੇ ਨਾਲ ਛੇੜਖਾਨੀ ਕਰਦੇ ਹਨ ਅਤੇ ਉਹਨਾਂ ਦੀ ਮਸਤੀ ਵਿਚ ਭੰਗ ਪਾਉਂਦੇ ਹਨ ਕੋਈ ਵੀ ਭਾਰਤੀ ਪੁਰਸ਼ ਜੇਕਰ ਟੂਰਿਜ਼ਮ ਬਣ ਕੇ ਇਲਾਕੇ ਵਿਚ ਆਉਂਦਾ ਹੈ ਤਾ ਉਸਨੂੰ ਕਿਰਾਏ ਤੇ ਕਮਰਾ ਨਹੀਂ ਦਿੱਤਾ ਜਾਂਦਾ ਹੈ।
ਉਥੇ ਇਜ਼ਰਾਈਲੀ ਨਾਗਰਿਕਾ ਦਾ ਦਾਵਾ ਹੈ ਕਿ ਉਹਨਾਂ ਨੇ ਕਰੀਬ ਦੋ ਦਹਾਕੇ ਪਹਿਲਾ ਕਸੋਲ ਪਿੰਡ ਨੂੰ ਖੋਜਿਆ ਸੀ ਘਰੇਲੂ ਟੂਰਿਜ਼ਮ ਕਰਕੇ ਮਨਾਲੀ ਦੀ ਸੰਖਿਆ ਵਧਣ ਦੇ ਬਾਅਦ ਜਦ ਮਨਾਲੀ ਆਪਣਾ ਕੁਦਰਤੀ ਰੂਪ ਗਵਾਉਣ ਲੱਗਾ ਤਾ ਇਜ਼ਰਾਇਲੀ ਟੂਰਿਜ਼ਮ ਦੇ ਲਈ ਇਕਾਂਤ ਥਾਂ ਲੱਭਣ ਲੱਗੇ ਪਰਬਤੀ ਨਦੀ ਦੇ ਕਿਨਾਰੇ ਤੇ ਵਸੇ ਕਸੋਲ ਦੇ ਵੱਲ ਰੁਖ ਕਰਨ ਲੱਗੇ ਇਸ ਪਿੰਡ ਵਿਚ ਡਰੱਗ,ਮਸਤੀ ਅਤੇ ਚੈਨ ਦਾ ਪੂਰਾ ਵਕਤ ਮਿਲਣ ਦੇ ਕਾਰਨ ਸੈਲਾਨੀਆਂ ਦੀ ਸੰਖਿਆ ਵੱਧ ਰਹੀ ਹੈ
ਇਸ ਖੇਤਰ ਦੇ ਆਸ ਪਾਸ ਦੇ ਪਿੰਡਾਂ ਵਿਚ ਇਜ਼ਰਾਇਲੀ ਝੰਡੇ ਨਜ਼ਰ ਆਉਂਦੇ ਹਨ ਸ਼ੁਰੂ ਵਿਚ ਇਜ਼ਰਾਇਲੀ ਕਸੋਲ ਆਏ ਤਾ ਉਹਨਾਂ ਜਗਾ ਕਿਰਾਏ ਤੇ ਲਈ ਉਹਨਾਂ ਨੇ ਆਪਣੇ ਗੈਸਟ ਹਾਊਸ ਕੈਫੇ ਚਲਾਏ ਸਥਾਨ ਦੇ ਲੋਕਾਂ ਨੇ ਆਪਣੀ ਜਗਾ ਦੇ ਦਿੱਤੀ ਉਹਨਾਂ ਨੂੰ ਯਕੀਨ ਸੀ ਕਿ ਇਸ ਨਾਲ ਉਹਨਾਂ ਕੋਲ ਰੋਜਗਾਰ ਦੇ ਸਾਧਨ ਪੈਦਾ ਹੋਣਗੇ।
ਇਥੋਂ ਦੇ ਇੰਟਰਨੇਟ ਕੈਫੇ ਵਿਚ ਗੱਲਬਾਤ ਦੀ ਭਾਸ਼ਾ ਹਿਰਬੂ ਹੈ ਇਜ਼ਰਾਇਲੀ ਜਿਆਦਾ ਅੰਗਰੇਜ਼ੀ ਨਹੀਂ ਸਮਝਦੇ ਹਨ। ਉਥੇ ਦੇ ਲੋਕ ਇਜਰਾਇਲੀਆਂ ਦੇ ਲਈ ਬਣੇ ਕੈਫੇ ਵਿਚ ਨਹੀਂ ਜਾਂਦੇ ਉਹਨਾਂ ਦਾ ਕਹਿਣਾ ਹੈ ਕਿ ਇਜਰਾਇਲੀਆਂ ਦਾ ਖਾਣਾ ਅਲੱਗ ਤਰ੍ਹਾਂ ਦਾ ਹੈ ਕਸੋਲ ਪਿੰਡ ਵਿਚ ਇੱਕ ਵੀ ਗੱਡੀ ਨਹੀਂ ਸੀ ਹੁਣ ਲੋਕ ਆਪਣੇ ਖੁਦ ਦੇ ਕੈਫੇ ਗੈਸਟ ਹਾਊਸ ਚਲਾਉਣ ਲੱਗੇ ਨ ਤਿੰਨ ਸੋ ਰੁਪਏ ਰੋਜਾਨਾ ਕਿਰਾਇਆ ਤੇ ਇਥੇ ਕਮਰੇ ਮਿਲ ਜਾਂਦੇ ਹਨ।
ਪਿੰਡ ਦੇ ਲੋਕਾਂ ਨੇ ਖੁਦ ਨੂੰ ਇਜਰਾਇਲੀਆਂ ਦੇ ਅਨੁਸਾਰ ਹੀ ਢਾਲ ਲਿਆ ਹੈ ਹੱਮਸ ਪੀਟਾ ਬਰੈਂਡ ਲੋਕਾਂ ਦਾ ਮੁਖ ਭੋਜਨ ਬਣ ਗਿਆ ਹੈ ਖਬਦ ਹਾਉਸ ਮਤਲਬ ਯਹੂਦੀਆਂ ਦਾ ਸੰਸਕ੍ਰਿਤ ਸਥਲ ਵੀ ਦਿਸਦਾ ਹੈ ਇਸ ਖੂਬਸੂਰਤ ਇਮਾਰਤ ਵਿਚ ਲਕੜੀ ਦੇ ਫਰਸ਼ ਤੇ ਬੇਂਚ ਹਨ।
ਇੱਕ ਯੁਵਾ ਰੱਬੀ (ਯਹੂਦੀ ਪੁਜਾਰੀ ) ਨੂੰ ਇਥੇ ਇਜਰਾਇਲ ਤੋਂ ਭੇਜਿਆ ਗਿਆ ਹੈ ਜੋ ਕਿ ਯਹੂਦੀਆਂ ਦੀ ਪੂਜਾ ਕਰਨ ਵਿਚ ਮਦਦ ਕਰਦਾ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Check Also
ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<
ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …