Breaking News

ਭਾਰਤ ਵਿਚ ਹੀ ਨਹੀਂ ਬਲਕਿ ਇਹਨਾਂ ਦੇਸ਼ਾਂ ਵਿਚ ਵੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਦਿਵਾਲੀ ਦਾ ਤਿਉਹਾਰ

ਦਿਵਾਲੀ ਇੱਕ ਅਜਿਹਾ ਤਿਉਹਾਰ ਹੈ ਜੋ ਪੂਰੇ ਦੇਸ਼ ਵਿਚ ਧੂੰਮ-ਧਾਮ ਨਾਲ ਮਨਾਇਆ ਜਾਂਦਾ ਹੈ |ਹਿੰਦੂਆਂ ਵਿਚ ਇਹ ਤਿਉਹਾਰ ਕਾਫੀ ਖਾਸ ਹੁੰਦਾ ਹੈ, ਇਸ ਤਿਉਹਾਰ ਨੂੰ ਲੈ ਕੇ ਘਰਾਂ ਵਿਕ ਕਾਫੀ ਦਿਨਾਂ ਤੋਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ |ਪੂਰਾ ਭਾਰਤ ਦੇਸ਼ ਹੀ ਇਸ ਤਿਉਹਾਰ ਦੇ ਜਸ਼ਨ ਵਿਚ ਡੁੱਬਿਆ ਰਹਿੰਦਾ ਹੈ, ਪਰ ਕੀ ਤੁਆਨੂੰ ਪਤਾ ਹੈ ਕਿ ਭਾਰਤ ਤੋਂ ਇਲਾਵਾ ਕੁੱਝ ਦੇਸ਼ ਅਜਿਹੇ ਵੀ ਹਨ, ਜਿੱਥੇ ਦਿਵਾਲੀ ਦਾ ਤਿਉਹਾਰ ਕਾਫੀ ਧੂੰਮ-ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਉੱਥੇ ਇਹਨਾਂ ਤਿਉਹਾਰਾਂ ਦੀ ਧੂਮ ਭਾਰਤ ਤੋਂ ਕਿਤੇ ਜਿਆਦਾ ਹੁੰਦੀ ਹੈ, ਹਾਲਾਂਕਿ ਇੱਥੇ ਇਸ ਤਿਉਹਾਰ ਦਾ ਨਾਮ ਅਲੱਗ ਹੁੰਦਾ ਹੈ |ਅਲੱਗ-ਅਲੱਗ ਜਗ੍ਹਾਂ ਉੱਪਰ ਇਹ ਪੂਰਬ ਅਲੱਗ-ਅਲੱਗ ਨਵਾਂ ਨਾਲ ਮਸ਼ਹੂਰ ਹੁੰਦਾ ਹੈ, ਇਹਨਾਂ ਨੂੰ ਮਨਾਉਣ ਦੇ ਪਿੱਛੇ ਕੁੱਝ ਮਾਨਵਤਾ ਵੀ ਪ੍ਰਚਲਿਤ ਹਨ, ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਉਹਨਾਂ ਦੇਸ਼ਾਂ ਦੇ ਬਾਰੇ ਜਿੱਥੇ ਇਹ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ |ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਬ੍ਰਿਟੇਨ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਦਿਵਾਲੀ ਦਾ ਤਿਉਹਾਰ ਭਾਰਤ ਤੋਂ ਵੀ ਜਿਆਦਾ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ |

ਜੰਗਲਾਂ ਨਾਲ ਘਿਰੇ ਹੋਏ ਇਸ ਸ਼ਹਿਰ ਵਿਚ ਦਿਵਾਲੀ ਦਾ ਜਸ਼ਨ ਦੇਖਦਿਆਂ ਹੀ ਬਣਦਾ ਹੈ |ਇਸ ਸ਼ਹਿਰ ਵਿਚ ਇਸ ਤਿਉਹਾਰ ਨੂੰ ਲੇਸਟਰ ਨਾਮ ਦਿੱਤਾ ਗਿਆ ਹੈ |ਭਾਰਤ ਦੀ ਹੀ ਤਰਾਂ ਇੱਥੇ ਵੀ ਸਭ ਘਰਾਂ ਨੂੰ ਦੀਵਿਆਂ ਨਾਲ ਸਜਾਇਆ ਜਾਂਦਾ ਹੈ ਅਤੇ ਲੋਕ ਮਿਠਾਈਆਂ ਵੰਡਦੇ ਹਨ, ਨਾਲ ਹੀ ਲੋਕ ਸਟਰੀਟ ਤੇ ਜਮਾਂ ਹੋ ਕੇ ਪਟਾਕੇ ਚਲਾਉਂਦੇ ਹਨ ਅਤੇ ਇਸ ਦਿਨ ਬਹੁਤ ਹੀ ਨਜਾਰਾ ਲੈਂਦੇ ਹਨ |ਬ੍ਰਿਟੇਨ ਵਿਚ ਇਹ ਤਿਉਹਾਰ ਹਰ ਸਾਲ 5 ਨਵੰਬਰ ਨੂੰ ਮਨਾਇਆ ਜਾਂਦਾ ਹੈ |ਇਸ ਦੌਰਾਨ ਲੋਕ 17 ਫਲੈਮਿੰਗ ਬੈਰਲ ਲੈ ਕੇ ਰੋਡ ਤੇ ਮਾਰਚ ਕਰਦੇ ਹਨ, ਨਾਲ ਹੀ ਪਟਾਕੇ ਚਲਾ ਕੇ ਬਹੁਤ ਹੀ ਜਿਆਦਾ ਖੁਸ਼ੀਆਂ ਮਨਾਉਂਦੇ ਹਨ |ਭਾਰਤ ਹੀ ਹੀ ਤਰਾਂ ਇੰਗਲੈਂਡ ਵਿਚ ਵੀ ਇਹ ਤਿਉਹਾਰ ਕਾਦੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ |ਇੰਗਲੈਂਡ ਵਿਚ ਇਹ ਤਿਉਹਾਰ ਸਾਲ 1605 ਤੋਂ ਮਨਾਇਆ ਜਾਂਦਾ ਹੈ ਜੋ ਪੂਰੀ ਤਰਾਂ ਨਾਲ ਦਿਵਾਲੀ ਨਾਮ ਮੇਲ ਖਾਂਦਾ ਹੈ |ਈਦ ਦਿਨ ਅੱਧੀ ਰਾਤ ਹੁੰਦਿਆਂ ਹੀ ਆਟਰੀ ਸੈਂਟ ਸ਼ਹਿਰ ਰੌਸ਼ਨੀ ਨਾਲ ਜਗਮਗ-ਜਗਮਗ ਕਰਨ ਲੱਗ ਜਾਂਦਾ ਹੈ |ਅੰਗਰੇਜਾਂ ਨੂੰ ਇਹ ਤਿਉਹਾਰ ਇੰਨਾਂ ਪਸੰਦ ਹੈ ਕਿ ਭਾਰਤ ਤੋਂ ਬਾਅਦ ਇਹ ਦੂਸਰਾ ਅਜਿਹਾ ਦੇਸ਼ ਹੈ ਜਿੱਥੇ ਇਸ ਤਿਉਹਾਰ ਨੂੰ ਉਹਨੀਂ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ |

ਥਾਈਲੈਂਡ ਵਿਚ ਵੀ ਦਿਵਾਲੀ ਜਿਹਾ ਇੱਕ ਤਿਉਹਾਰ ਮਨਾਇਆ ਜਾਂਦਾ ਹੈ, ਇਸਨੂੰ ਇਸ ਦੇਸ਼ ਵਿਚ ਲਾਮ ਕਰਿਓਘ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ |ਇਸ ਤਿਉਹਾਰ ਵਿਚ ਥਾਈਲੈਂਡਵਾਸੀ ਕੇਲੇ ਦੇ ਪੱਤਿਆਂ ਤੋਂ ਦੀਪਕ ਬਣਾਉਂਦੇ ਹਨ ਅਤੇ ਉਸ ਦੀਪ ਨੂੰ ਨਦੀ ਵਿਚ ਜਲ ਪ੍ਰਵਾਹ ਕਰ ਦਿੰਦੇ ਹਨ |ਦੀਵੇ ਦੇ ਨਾਲ ਹੀ ਧੂਫ ਵਿਚ ਜਲਾਈ ਜਾਂਦੀ ਹੈ |ਕਨੇਡਾ ਦੇ ਨਿਊਫਾਊਂਡ ਲੈਂਡ ਵਿਚ ਵੀ ਹਰ ਸਾਲ 5 ਨਵੰਬਰ ਦੀ ਰਾਤ ਨੂੰ ਦਿਵਾਲੀ ਜਿਹਾ ਹੀ ਇੱਕ ਤਿਉਹਾਰ ਮਨਾਇਆ ਜਾਂਦਾ ਹੈ |ਇਸ ਤਿਉਹਾਰ ਨੂੰ ਲੋਕ ਪਟਾਕੇ ਚਲਾ ਕੇ ਆਪਣੀ ਖੁਸ਼ੀ ਜਾਹਿਰ ਕਰਦੇ ਹਨ |ਇਸ ਤਿਉਹਾਰ ਨੂੰ ਕਨੇਡਾ ਵਿਚ ਮਨਾਏ ਜਾਣ ਦੀ ਇੱਕ ਖਾਸ ਵਜ੍ਹਾ ਵੀ ਹੈ, ਉੱਥੋਂ ਦੇ ਲੋਕਾਂ ਦੇ ਉਤਾਬਿਕ ਇਸ ਦਿਨ ਹੀ ਅੰਗਰੇਜ ਅਤੇ ਆਏਰਿਸ਼ ਲੋਕ ਚੰਗੀ ਜ਼ਿੰਦਗੀ ਤਲਾਸ਼ ਵਿਚ ਇੱਧਰ ਆਏ ਸੀ ਅਤੇ ਇੱਥੇ ਹੀ ਵੱਸ ਗਏ ਸੀ ਇਹੀ ਜਗ੍ਹਾ ਅੱਜ ਕੈਨੇਡਾ ਕਹਿਲਾਉਂਦੀ ਹੈ |ਇੱਥੇ ਵੀ ਲੋਕ ਘਰਾਂ ਨੂੰ ਰੰਗ ਕਰਦੇ ਹਨ ਅਤੇ ਅੱਗ ਲਗਾ ਕੇ ਰਾਤ ਨੂੰ ਮਸਤੀ ਕਰਦੇ ਹਨ |

About admin

Check Also

ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<

ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …

error: Content is protected !!