ਅੱਜ ਤੱਕ ਤੁਸੀਂ ਆਪਣੇ ਜੀਵਨ ਵਿੱਚ ਨਾਗਾ ਸਾਧੂਆਂ ਦੀ ਰਹੱਸਮਈ ਦੁਨੀਆਂ ਨਾਲ ਜੁੜੇ ਕਿੱਸੇ ਕਹਾਣੀਆਂ ਦੇ ਬਾਰੇ ਵਿੱਚ ਸੁਣਿਆ ਹੋਵੇਗਾ ਅਜਿਹਾ ਕਿਹਾ ਜਾਂਦਾ ਹੈ,,
ਕਿ ਇੱਕ ਵਿਅਕਤੀ ਨੂੰ ਨਾਗਾ ਸਾਧੂ ਬਣਨ ਦੇ ਲਈ ਤਰ੍ਹਾਂ ਤਰ੍ਹਾਂ ਦੀਆ ਪ੍ਰਸਥਿਤੀਆ ਵਿੱਚੋ ਦੀ ਹੋ ਕੇ ਲੰਘਣਾ ਪੈਂਦਾ ਹੈ,, ਇਸਦੇ ਨਾਲ ਹੀ ਕਈ ਨਿਯਮ ਅਤੇ ਕਾਨੂੰਨ ਦਾ ਪਾਲਣ ਵੀ ਉਹਨਾਂ ਨੂੰ ਕਰਨਾ ਪੈਂਦਾ ਹੈ,, ਪਰ ਕੀ ਤੁਸੀਂ ਕਦੇ ਨਾਗਾ ਮਹਿਲਾ ਸਾਧੂਆਂ ਦੇ ਬਾਰੇ ਵਿੱਚ ਸੁਣਿਆ ਹੈ? ਕੀ ਤੁਹਾਨੂੰ ਪਤਾ ਹੈ ਕਿ ਇੱਕ ਮਹਿਲਾ ਨੂੰ ਨਾਗਾ ਸਾਧੂ ਬਣਨ ਦੇ ਲਈ ਕੀ ਕੀ ਕਰਨਾ ਪੈਂਦਾ ਹੈ ? ਜੇਕਰ ਤੁਹਾਨੂੰ ਨਹੀਂ ਪਤਾ ਤਾ ਆਓ ਅੱਜ ਤੁਹਾਨੂੰ ਇਸ ਪੋਸਟ ਦੁਆਰਾ ਉਹਨਾਂ ਚੀਜ਼ਾਂ ਦੇ ਬਾਰੇ ਵਿੱਚ ਦੱਸਣ ਵਾਲੇ ਹਾਂ ਜੋ ਕਿ ਇਕ ਮਹਿਲਾ ਨਾਗਾ ਸਾਧੂ ਨੂੰ ਬਣਨ ਦੇ ਲਈ ਕਰਨੀਆਂ ਪੈਂਦੀਆਂ ਹਨ।
ਜਾਣਕਾਰੀ ਦੇ ਅਨੁਸਾਰ ਕਿਸੇ ਵੀ ਮਹਿਲਾ ਨਾਗਾ ਸਾਧੂ ਬਣਨ ਦੇ ਲਈ ਘਟ ਤੋਂ ਘਟ 10 ਸਾਲਾਂ ਤੱਕ ਬ੍ਰਹਮ ਚਰ ਦਾ ਪਾਲਣ ਕਰਨਾ ਪੈਂਦਾ ਹੈ ਜੋ ਕੋਈ ਮਹਿਲਾ 10 ਸਾਲਾਂ ਤੱਕ ਲਗਾਤਾਰ ਬ੍ਰਹਮਚਰ ਦਾ ਪਾਲਣ ਨਹੀਂ ਕਰ ਪਾਉਂਦੀ ਉਹ ਔਰਤ ਨਾਗਾ ਸਾਧੂ ਕਿਸੇ ਵੀ ਹਾਲ ਵਿੱਚ ਵੀ ਨਹੀਂ ਬਣ ਸਕਦੀ ਇੱਕ ਮਹਿਲਾ ਦੇ ਲਗਾਤਰ 10 ਸਾਲਾਂ ਤੱਕ ਬ੍ਰਹਮਚਰ ਦਾ ਪਾਲਣ ਕਰਨ ਦੇ ਬਾਅਦ ਉਸ ਔਰਤ ਦੇ ਗੁਰੂ ਦੇ ਦੁਆਰਾ ਇਸ ਗੱਲ ਦਾ ਨਿਰਣਾ ਕੀਤਾ ਜਾਂਦਾ ਹੈ,,, ਕਿ ਉਹ ਔਰਤ ਨਾਗਾ ਸਾਧੂ ਬਣਨ ਦੇ ਯੋਗ ਹੈ ਜਾ ਨਹੀਂ।
ਇਸ ਗੱਲ ਦਾ ਨਿਰਣਾ ਹੋ ਜਾਣ ਦੇ ਬਾਅਦ ਜਦੋ ਇੱਕ ਮਹਿਲਾ ਨਾਗਾ ਸਾਧੂ ਬਣਨ ਦੀ ਇਜਾਜਤ ਮਿਲ ਜਾਂਦੀ ਹੈ,, ਤਾ ਉਸ ਮਹਿਲਾ ਸਾਧੂ ਦਾ ਸਭ ਤੋਂ ਪਹਿਲਾ ਮੁੰਡਨ ਕਰਵਾ ਦਿੱਤਾ ਜਾਂਦਾ ਹੈ ਮੁੰਡਨ ਕਰਾਏ ਜਾਣ ਦੇ ਬਾਅਦ ਉਸ ਮਹਿਲਾ ਨੂੰ ਇਸ ਗੱਲ ਨੂੰ ਸੁਨਿਸ਼ਚਿਤ ਕਰਨਾ ਪੈਂਦਾ ਹੈ,, ਕਿ ਉਹ ਹੁਣ ਆਪਣੇ ਪਰਿਵਾਰ ਤੋਂ ਪੂਰੀ ਤਰ੍ਹਾਂ ਨਾਲ ਅਲੱਗ ਹੋ ਚੁੱਕੀ ਹੈ ਅਤੇ ਉਸਨੂੰ ਹੁਣ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਮੋਹ ਮਾਇਆ ਨਹੀਂ ਹੈ।
ਜਦੋ ਇਕ ਮਹਿਲਾ ਪੂਰੀ ਤਰ੍ਹਾਂ ਨਾਲ ਆਪਣੇ ਪਰਿਵਾਰ ਵਾਲਿਆਂ ਦਾ ਮੋਹ ਮਾਇਆ ਤੋਂ ਦੂਰੀਆਂ ਬਣਾ ਲੈਂਦੀ ਹੈ ਉਦੋਂ ਫਿਰ ਕੁਭ ਵਿੱਚ ਨਾਗਾ ਸਾਧੂ ਦੇ ਨਾਲ ਮਹਿਲਾ ਨੂੰ ਵੀ ਇਸ਼ਨਾਨ ਕਰਵਾਇਆ ਜਾਂਦਾ ਹੈ ਇੱਕ ਮਹਿਲਾ ਦੇ ਨਾਗਾ ਸਾਧੂ ਸਿਨਆਸੀ ਬਣ ਜਾਣ ਦੇ ਬਾਅਦ ਉਹਨਾਂ ਦਾ ਕਾਫੀ ਸਨਮਾਨ ਕੀਤਾ ਜਾਂਦਾ ਹੈ।
ਤੁਹਾਨੂੰ ਦੱਸ ਦੇ ਕਿ ਨਾਗਾ ਸਾਧੂ ਬਣਨ ਵਾਲੇ ਪੁਰਸ਼ ਜਿੱਥੇ ਬਿਨਾ ਕਪੜਿਆਂ ਰਿਹਾ ਕਰਦੇ ਹਨ ਉਥੇ ਔਰਤਾਂ ਨੂੰ ਕੱਪੜੇ ਪਾਉਣ ਦੀ ਇਜਾਜਤ ਹੁੰਦੀ ਹੈ ਇੱਕ ਮਹਿਲਾ ਨਾਗਾ ਸਾਧੂ ਨੂੰ ਹਮੇਸ਼ਾ ਪੀਲੇ ਕੱਪੜੇ ਪਾਉਣ ਦੀ ਹੀ ਇਜਾਜ਼ਤ ਹੁੰਦੀ ਹੈ ਜਦੋ ਇੱਕ ਮਹਿਲਾ ਨਾਗਾ ਸਿਨਆਸੀ ਬਣ ਜਾਂਦੀ ਹੈ ਤਾ ਉਸ ਨੂੰ ਪਹਿਲਾ ਮਾਤਾ ਦੀ ਉਪਾਧੀ ਦੇ ਦਿੱਤੀ ਜਾਂਦੀ ਹੈ ਜਿਸਦੇ ਬਾਅਦ ਹਰ ਇੱਕ ਵਿਅਕਤੀ ਉਸ ਮਹਿਲਾ ਨੂੰ ਮਾਤਾ ਕਹਿ ਕੇ ਬਲਾਉਂਦੇ ਹਨ
Check Also
ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<
ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …