Thursday , September 29 2022
Breaking News

ਮਾਘ ਦੀ ਸੰਗਰਾਂਦ ਤੇ ਭੁੱਲ ਕੇ ਵੀ ਨਾ ਕਰੋ ਇਹ ਕੰਮ ਨਹੀਂ ਤਾ ਸਾਲ ਭਰ ਰਹਿੰਦਾ ਹੈ ਪਛਤਾਵਾ

ਜਿਵੇ ਕਿ ਤੁਸੀਂ ਸਭ ਜਾਣਦੇ ਹੋ ਕਿ ਅੱਜ ਮਾਘ ਦੀ ਸੰਗਰਾਂਦ ਦਾ ਸ਼ੁਭ ਦਿਨ ਹੈ ਜਿਸ ਨੂੰ ਦੇਸ਼ ਭਰ ਵਿਚ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ । ਇਸ ਦਿਨ ਬੱਚੇ ਅਤੇ ਵੱਡੇ ਵੀ ਇਸ ਤਿਉਹਾਰ ਦਾ ਅਨਦ ਲੈਂਦੇ ਹੋ । ਉਥੇ ਤੁਹਾਨੂੰ ਪਤਾ ਹੀ ਹੋਵੇਗਾ ਕਿ ਇਹ ਨਵੇਂ ਸਾਲ ਦਾ ਪਹਿਲਾ ਤਿਉਹਾਰ ਹੈ । ਦੱਸ ਦੇ ਕਿ ਰਾਜਸਥਾਨ ਵਿਚ ਇਸ ਤਿਉਹਾਰ ਨੂੰ ਬੇਹੱਦ ਹੀ ਖਾਸ ਤਰ੍ਹਾਂ ਨਾਲ ਮਨਾਇਆ ਜਾਂਦਾ ਹੈ ਰਾਜਸਥਾਨ ਵਿਚ ਪਤੰਗ ਬਾਜੀ ਵੀ ਕੀਤੀ ਜਾਂਦੀ ਹੈ ।

ਸਾਰਾ ਸ਼ਹਿਰ ਪਤੰਗ ਦੇ ਰੰਗੇ ਵਿਚ ਰੰਗਿਆ ਹੁੰਦਾ ਹੈ । ਉਥੇ ਇਸਦੇ ਬਿਨਾ ਦੱਖਣ ਭਾਰਤ ਵਿਚ ਵੀ ਪੋਗਲ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਇਸਨੂੰ । ਨਾਮ ਚਾਹੇ ਜੋ ਵੀ ਹੋਵੇ ਸਾਰੇ ਦੇਸ਼ ਵਿਚ ਹੀ ਹਰਸ਼ ਉਲਾਸ ਨਾਲ ਮਨਾਇਆ ਜਾਂਦਾ ਹੈ ।

ਇਸ ਦਿਨ ਤਿਲ ਦੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ । ਗੁਜਰਾਤ ਅਤੇ ਰਾਜਸਥਾਨ ਵਿਚ ਇਸਨੂੰ ਉਤ੍ਰੈਣ ਕਿਹਾ ਜਾਂਦਾ ਹੈ । ਗੁਜਰਾਤ ਵਿਚ ਮਾਘ ਦੀ ਸੰਗਰਾਂਦ ਦੇ ਦੌਰਾਨ ਖਾਸ ਪਤੰਗ ਮੁਕਾਬਲੇ ਹੁੰਦੇ ਹਨ । ਇਸਦੇ ਨਾਲ ਹੀ ਸ਼ੁਭ ਕੰਮਾਂ ਦੀ ਸ਼ੁਰੂਆਤ ਹੋ ਜਾਵੇਗੀ । ਇਸ ਸਾਲ ਮਾਘ ਦੀ ਸੰਗਰਾਂਦ ਤੋਂ ਹੀ ਕੁਭ ਦੇ ਮੇਲੇ ਦੀ ਸ਼ੁਰੁਆਤ ਵੀ ਹੋ ਜਾਵੇਗੀ ।

ਪਰ ਤੁਹਾਨੂੰ ਦੱਸ ਦੇ ਕਿ ਇਸ ਦਿਨ ਕੁਝ ਕੰਮ ਕਰਨ ਨਾਲ ਸ਼ਸ਼ਤਰਾਂ ਵਿਚ ਮਨਾ ਕੀਤਾ ਗਿਆ ਹੈ ਕਿਉਂਕਿ ਅਜਿਹਾ ਕਰਨ ਨਾਲ ਵਿਅਕਤੀ ਦੇ ਉਪਰ ਕਈ ਪ੍ਰੇਸ਼ਾਨੀਆਂ ਆ ਸਕਦੀਆਂ ਹਨ । ਤਾ ਇਹਨਾਂ ਦਿਨਾਂ ਵਿਚ ਭੁੱਲ ਕੇ ਵੀ ਇਹ ਕੰਮ ਨਾ ਕਰੋ । ਸਭ ਤੋਂ ਪਹਿਲਾ ਤੁਹਾਨੂੰ ਦੱਸ ਦੇ ਕਿ ਜਿੰਨਾ ਲੋਕਾਂ ਨੂੰ ਸਵੇਰੇ ਬਿਨਾ ਨ੍ਹਾਏ ਤੋਂ ਚਾਹ ਜਾ ਹਲਕਾ ਨਾਸ਼ਤਾ ਕਰਨ ਦੀ ਆਦਤ ਹੈ ਉਹ ਭੁੱਲ ਕੇ ਵੀ ਇਸ ਦਿਨ ਅਜਿਹਾ ਨਾ ਕਰਨ ਕਿਉਂਕਿ ਇਹ ਅਸ਼ੁਭ ਮੰਨਿਆ ਜਾਂਦਾ ਹੈ ਇਸ ਲਈ ਨਹਾਉਣ ਦੇ ਬਾਅਦ ਹੀ ਕੁਝ ਗ੍ਰਹਿਣ ਕਰੋ ।

ਉਥੇ ਹੀ ਇਸ ਦਿਨ ਸਵੇਰੇ ਇਸ਼ਨਾਨ ਕਰਦੇ ਸਮੇ ਉਸ ਵਿਚ ਧਿਆਨ ਨਾਲ ਤਿਲ ਮਿਲਾ ਲਵੋ ਅਤੇ ਤਿਲ ਵਾਲੇ ਪਾਣੀ ਨਾਲ ਹੀ ਨਹਾਉ ਹੋ ਸਕੇ ਤਾ ਤਿਲ ਦਾ ਉਬਟਨ ਸਰੀਰ ਤੇ ਮਲੋ । ਹੋ ਸਕੇ ਤਾ ਕਿਸੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰੋ । ਜੇਕਰ ਇਸ ਤਰ੍ਹਾਂ ਨਹੀਂ ਤਾ ਦੁੱਧ , ਦਹੀ ਅਤੇ ਤਿਲ ਨੂੰ ਮਿਲਾ ਕੇ ਨਹਾਉ । ਹਾਂ ਇਸ ਦੌਰਾਨ ਧਿਆਨ ਰਹੇ ਕਿ ਤੁਸੀਂ ਇਸ ਦਿਨ ਵਾਲਾ ਨੂੰ ਨਾ ਧੋਵੋ ਅਤੇ ਸਾਬਣ ਦੀ ਵਰਤੋਂ ਤਾ ਨਾ ਹੀ ਕਰੋ ।

ਇਹਨਾਂ ਸਭ ਤੋਂ ਇਲਾਵਾ ਤੁਹਾਨੂੰ ਦੱਸ ਦੇ ਕਿ ਮਾਘ ਦੇ ਦਿਨਾਂ ਵਿਚ ਭੁੱਲ ਕੇ ਕਿਸੇ ਦਰੱਖਤ ਨੂੰ ਨਾ ਕੱਟੋ ਨਾ ਹੀ ਉਦੀਆਂ ਟਹਿਣੀਆਂ ਨੂੰ ਕਿਉਂਕਿ ਅਜਿਹਾ ਕਰਨ ਨਾਲ ਕਸ਼ਟ ਹੋਰ ਵੀ ਵੱਧ ਜਾਂਦੇ ਹਨ । ਇਸਦੇ ਬਿਨਾਂ ਧਿਆਨ ਰਹੇ ਕਿ ਕਿਸੇ ਵੀ ਪ੍ਰਕਾਰ ਦਾ ਤਾਮਸੀ ਭੋਜਨ ਮਤਲਬ ਮੀਟ , ਸ਼ਰਾਬ , ਆਦਿ ਨਾ ਖਾਓ ।

ਪਤੀ ਪਤਨੀ ਸਰੀਰਕ ਸਬੰਧ ਵੀ ਨਾ ਬਣਾਓ , ਉਥੇ ਹੀ ਦੱਸ ਦੇ ਕਿ ਇਸ ਦਿਨ ਸ਼ਾਮ ਦੇ ਸਮੇ ਭੋਜਨ ਹੋ ਸਕੇ ਤਾ ਨਾ ਖਾਓ ਇਹ ਕਾਫੀ ਪੁੰਨ ਵਾਦੀ ਹੈ ਅਤੇ ਜੇਕਰ ਖਾਓ ਵੀ ਤਾ ਬਹੁਤ ਘੱਟ ਖਾਓ ।

About admin

Check Also

ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<

ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …

error: Content is protected !!