Wednesday , October 21 2020
Breaking News

ਮੁੰਡੇ ਨੂੰ ਕੁੜੀ ਨੇ ਕਿਹਾ ‘ਆਪਾਂ ਭੱਜ ਕੇ ਵਿਆਹ ਕਰਵਾਈਏ’ ਤਾਂ ਅੱਗੋਂ ਮੁੰਡੇ ਨੇ ਦੇਖੋ ਕੁੜੀ ਨੂੰ ਕੀ ਜਵਾਬ ਦਿੱਤਾ, ਸ਼ੇਅਰ ਜਰੂਰ ਕਰੋ

ਕੁੜੀ ਆਪਣੇ Boyfriend ਨੂੰ ਮਿਲਣ ਗਈ ਉਸਨੂੰ ਕਹਿਣ ਲੱਗੀ ਚੱਲ ਆਪਾ ਘਰੋਂ ਭੱਜ ਕੇ ਵਿਆਹ ਕਰਵਾ ਲਈਏ। ਮੁੰਡਾ ਚੁੱਪ ਰਿਹਾ ਕੁੜੀ ਵਾਰ-ਵਾਰ ਓਹੀ ਗੱਲ ਆਖ ਰਹੀ ਸੀ ਕਿ ਮੇਰੇ ਘਰਦਿਆਂ ਨੇ ਨਹੀਂ ਮੰਨਣਾ ਤੂੰ ਚਲ ਆਪਾ ਕੀਤੇ ਦੂਰ ਚਲੇ ਜਾਈਏ।ਮੁੰਡਾ ਫਿਰ ਵੀ ਕੁੱਝ ਨਾ ਬੋਲਿਆ ਚੁੱਪ ਰਿਹਾ ਕੁਛ ਸਮੇ ਬਾਅਦ ਕੁੜੀ ਦਾ ਬਾਪ ਉਸਨੂੰ ਲੱਭਦਾ ਹੋਇਆ ਓਧਰ ਆ ਰਿਹਾ ਸੀ |

ਕੁੜੀ ਆਪਣੇ ਬਾਪ ਨੂੰ ਦੇਖ ਕੇ ਉੱਥੋਂ ਤੁਰਨ ਲੱਗੀ ਮੁੰਡੇ ਨੇ ਕੁੜੀ ਨੂੰ ਜਾਂਦੀ-ਜਾਂਦੀ ਨੂੰ ਪੁੱਛਿਆ ਤੇਰਾ Birthday ਕਲ੍ਹ ਆ ਕੁੜੀ ਸਿਰ ਹਲਾ ਕੇ ਚਲੀ ਗਈ.ਦੂਸਰੇ ਦਿਨ ਕੁੜੀ ਦਾ birthday ਸੀ ਮੁੰਡੇ ਨੇ ਉਸਦੀ ਸਹੇਲੀ ਹੱਥ ਇਕ #ਗਿਫਟ ਭੇਜਿਆ। ਜਦੋ ਕੁੜੀ ਨੇ ਉਹ ਗਿਫ਼ਟ ਖੋਲਿਆ। ਉਸਦੀਆ ਅੱਖਾਂ ਭਰ ਆਈਆ ਗਿਫ਼ਟ ਚ ਇਕ ਸਫੇਦ ਰੰਗ ਦੀ #ਪਗੜੀ ਸੀ, ਇਕ ਕਾਗਜ ਦਾ ਟੁਕੜਾ ਸੀ ਜਿਸ ਉਪਰ ਮੁੰਡੇ ਨੇ ਲਿਖਿਆ ਸੀ

“ਕਲ ਜਦੋ ਮੈਂ ਤੇਰੇ ਬਾਪੂ ਨੂੰ ਤੈਨੂੰ ਲੱਭਦੇ ਹੋਏ ਦੇਖਿਆ ਤਾ ਮੈਂ ਓਹਨਾ ਦੀਆ ਅੱਖਾਂ ਚ ਤੈਨੂੰ ਖੋ ਜਾਣ ਦਾ ਡਰ ਦੇਖਿਆ ਮੈੰ ਦੇਖਿਆ ਇਕ ਬਾਪ ਦਾ ਦਰਦ ਆਪਣੀ ਧੀ ਲਈ ਉਸਦਾ ਪਿਆਰ।ਮੈਥੋਂ ਉਹ ਸਭ ਦੇਖ ਕੇ ਰਹਿ ਨੀ ਹੋਇਆ ਮੈਂ ਸਾਰੀ ਰਾਤ ਰੋਇਆ ਤੇ ਤੂੰ ਤਾ ਕਮਲੀਏ ਉਸਦੀ ਧੀ ਆ ਤੈਨੂੰ ਆਪਣੇ ਬਾਪ ਦਾ ਦਰਦ ਕਿਉ ਨੀ ਦਿਸਦਾ

ਮੇਰੇ ਵਰਗੇ ਲੱਖਾਂ ਮਿਲ ਜਾਣੇ ਤੈਨੂੰ ਪਰ ਮਾਪੇ ਕਦੀ ਦੁਬਾਰਾ ਨਹੀ ਮਿਲਣੇ। ਆਪਣੇ ਮਾਪਿਆ ਚ ਰਹਿ ਖੁਸ਼ ਰਹਿ ਤੇ ਆਪਣੇ ਬਾਪ ਨੂੰ ਕਦੀ ਦੁੱਖ ਨਾ ਦੇਵੀ ਕਿਉਕਿ ਬਾਪ ਇਕ ਸੂਰਜ ਦੀ ਤਰਾਂ ਆ ਸੂਰਜ ਗਰਮ ਜਰੂਰ ਹੁੰਦਾ ਪਰ ਯਾਦ ਰੱਖੀ ਜਦੋ ਸੂਰਜ ਹੀ ਡੁੱਬ ਗਿਆ ਤਾਂ ਹਨੇਰਾ ਛਾ ਜਾਂਦਾ….. ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<

ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …

error: Content is protected !!