ਬਹੁਤ ਸਾਰੇ ਲੋਕ ਸੈ*ਕਸ ਸਮਰੱਥਾ ਵਧਾਉਣ ਲਈ ਵਿਆਗਰਾ ਦੀ ਵਰਤੋਂ ਕਰਦੇ ਹਨ, ਜਦਕਿ ਕੁਝ ਲੋਕ ਸੈਕਸ ਇੱਛਾ ਵਧਾਉਣ ਲਈ ਅਜਿਹਾ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਕੁਝ ਘਰੇਲੂ ਨੁਸਖਿਆਂ ਨਾਲ ਅਜਿਹਾ ਫਾਰਮੂਲਾ ਤਿਆਰ ਕਰ ਸਕਦੇ ਹੋ ਜੋ ਤੁਹਾਡੀ ਵਾਇਗਰਾ ਦੀ ਜ਼ਰੂਰਤ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੁੱਧ ਨਾ ਸਿਰਫ਼ ਤੁਹਾਡੀ ਸਿਹਤ ਦਾ ਸਰਬਪੱਖੀ ਖਿਆਲ ਰੱਖਦਾ ਹੈ, ਬਲਕਿ ਸੈਕਸੂਅਲ ਹੈਲਥ ਲਈ ਵੀ ਵਧੀਆ ਹੈ।ਜੇਕਰ ਤੁਸੀਂ ਅੱਧਾ ਕੱਪ ਦੁੱਧ ਵਿੱਚ ਤਿੰਨ ਚਮਚੇ ਬੋਹੜ ਦੇ ਦਰੱਖ਼ਤ ਦੀਆਂ ਜੜ੍ਹਾਂ ਮਿਲਾ ਕੇ ਪੀਓਂਗੇ ਤਾਂ ਇਹ ਨੁਸਖਾ ਵਿਆਗਰਾ ਵਾਂਗ ਕੰਮ ਕਰੇਗਾ।
ਇੱਕ ਕੱਪ ਦੁੱਧ ਵਿੱਚ ਇੱਕ ਚਮਚਾ ਤਾਜ਼ਾ ਪੀਸਿਆ ਹੋਇਆ ਅਦਰਕ ਉਬਾਲੋ। 15-20 ਮਿੰਟ ਲਈ ਮੱਠੀ ਅੱਗ ‘ਤੇ ਉਬਾਲਣ ਮਗਰੋਂ ਸਵਾਦ ਮੁਤਾਬਕ ਚੀਨੀ ਪਾਓ। ਅਜਿਹਾ ਦਿਨ ਵਿੱਚ ਦੋ ਵਾਰ ਕਰੋ। ਕੁਝ ਹੀ ਦਿਨਾਂ ਵਿੱਚ ਅਸਰ ਦਿਖਾਈ ਦੇਣ ਲੱਗ ਜਾਵੇਗਾ।
ਰੋਜ਼ਾਨਾ ਕੇਸਰ ਦਾ ਸੇਵਨ ਬੈੱਡ ‘ਤੇ ਤੁਹਾਡੇ ਪ੍ਰਦਰਸ਼ਨ ਵਿੱਚ ਸੁਧਾਰ ਕਰ ਸਕਦਾ ਹੈ। ਕੇਸਰ ਨਿਊਰੋਟ੍ਰਾਂਸਮੀਟਰ ਦੇ ਪੱਧਰ ਨੂੰ ਵਧਾਉਂਦਾ ਹੈ ਤੇ ਤਣਾਅ ਘੱਟ ਕਰਕੇ ਤੁਹਾਡਾ ਮੂਡ ਵਧੀਆ ਬਣਾਉਂਦਾ ਹੈ। ਇਸ ਨਾਲ ਸੈਕਸ ਸਮਰੱਥਾ ਵਧਦੀ ਹੈ। ਗਰਮ ਦੁੱਧ ਵਿੱਚ ਰੋਜ਼ਨਾ ਕੇਸਰ ਮਿਲਾ ਕੇ ਪੀਣ ਨਾਲ ਇਸ ਦਾ ਦੁੱਗਣਾ ਅਸਰ ਹੋਵੇਗਾ।
ਸੌਂਫ ਖਾਣ ਨਾਲ ਹੈੱਪੀ ਹਾਰਮੋਨ ਇੰਡੋਫਰਿਨ ਰਿਲੀਜ਼ ਹੁੰਦਾ ਹੈ। ਦੁੱਧ ਨਾਲ ਇਸਨੂੰ ਲੈਣ ਨਾਲ ਤੁਸੀਂ ਰਿਲੈਕਸ ਮਹਿਸੂਸ ਕਰਦੇ ਹੋ।
ਖੋਜਕਾਰਾਂ ਵੱਲੋਂ ਕੀਤੇ ਗਏ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਮੂਸਲੀ ਦੀਆਂ ਸੁੱਕੀਆਂ ਜੜ੍ਹਾਂ ਵਿੱਚ 25 ਐਲਕਲਾਇਡ ਹੁੰਦਾ ਹੈ। ਇਸ ਵਿੱਚ ਸ਼ੁਕਰਾਣੂੰਆਂ ਦੀ ਗਿਣਤੀ ਤੇ ਮਰਦਾਂ ਦੀ ਸਮਰੱਥਾ ਹੁੰਦੀ ਹੈ। ਗਰਮ ਦੁੱਧ ਨਾਲ ਮੂਸਲੀ ਲੈਣ ਨਾਲ ਕਾਫੀ ਫਾਇਦਾ ਹੁੰਦਾ ਹੈ।
Check Also
ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<
ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …