ਜਿਵੇ ਕਿ ਤੁਸੀਂ ਲੋਕ ਦੇਖ ਰਹੇ ਹੋ ਅੱਜ ਦੇ ਦੌਰ ਵਿਚ ਕੁੜੀਆਂ ਸਮੇ ਤੋਂ ਪਹਿਲਾ ਹੀ ਜਵਾਨ ਹੋ ਰਹੀਆਂ ਹਨ ਜੋ ਕਿ ਘਰ ਵਾਲਿਆਂ ਦੇ ਨਾਲ ਨਾਲ ਸਮਾਜ ਦੇ ਲਈ ਵੀ ਖਤਰਨਾਕ ਸਾਬਤ ਹੋ ਸਕਦਾ ਹੈ ਤੁਹਾਨੂੰ ਸਭ ਨੂੰ ਦੱਸ ਦੇ ਕਿ ਵਿਸ਼ਵ ਸਵਾਸਥ ਦੀ ਰਿਪੋਰਟ ਦੇ ਅਨੁਸਾਰ
ਪੂਰੀ ਦੁਨੀਆਂ ਵਿਚ 60 ਫੀਸਦੀ ਕੁੜੀਆਂ ਸਮੇ ਤੋਂ ਪਹਿਲਾ ਹੀ ਜਵਾਨ ਹੋ ਰਹੀਆਂ ਹਨ ਅੱਜ ਅਸੀਂ ਇਹ ਹੀ ਜਾਨਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਕੀ ਕਾਰਨ ਹੈ ਕਿ ਕੁੜੀਆਂ ਸਮੇ ਤੋਂ ਪਹਿਲਾ ਹੀ ਜਵਾਨ ਹੋ ਰਹੀਆਂ ਹਨ।
ਤੁਹਾਨੂੰ ਸਭ ਨੂੰ ਦੱਸ ਦੇ ਕਿ ਮੈਡੀਕਲ ਸਾਇਸ ਦੇ ਇਕ ਅਧਿਐਨ ਵਿਚ ਇਹ ਪਤਾ ਲੱਗਾ ਹੈ ਕਿ ਜਦੋ ਕੁੜੀ ਦੀ ਉਮਰ 13 ਸਾਲ ਤੋਂ ਜਿਆਦਾ ਹੋ ਜਾਂਦੀ ਹੈ ਤਾ ਕੁੜੀਆਂ ਦੇ ਸਰੀਰ ਵਿਚ ਹਾਰਮੋਨ ਪਰਵਰਤਨ ਹੋਣ ਲੱਗਦੇ ਹਨ ਜਿਸਦੇ ਕਾਰਨ ਉਹਨਾਂ ਦੇ ਸਰੀਰ ਵਿਚ ਬਦਲਾਅ ਆਉਣ ਲੱਗਦੇ ਹਨ ਇਸਦੇ ਕਾਰਨ ਹੀ ਕੁੜੀਆਂ ਬਾਲ ਅਵਸਥਾ ਤੋਂ ਯੁਵਾ ਅਵਸਥਾ ਵਿਚ ਪ੍ਰਵੇਸ਼ ਕਰਦੀਆਂ ਹਨ।
ਪਰ ਅੱਜ ਦੇ ਸਮੇ ਵਿਚ ਕੁੜੀਆਂ ਵਿਚ ਬਦਲਾਅ 9 ਸਾਲ ਦੀ ਉਮਰ ਵਿਚ ਹੀ ਸ਼ੁਰੂ ਹੋ ਰਹੇ ਹਾਂ ਕੁੜੀਆਂ ਸਮੇ ਤੋਂ ਪਹਿਲਾ ਹੀ ਜਵਾਨ ਹੋ ਰਹੀਆਂ ਹਨ ਅਜਿਹਾ ਹੋਣ ਕਰਕੇ ਕੁੜੀਆਂ ਸਵਾਸਥ ਦੇ ਨਾਲ ਨਾਲ ਉਹਨਾਂ ਦੇ ਆਉਣ ਵਾਲੇ ਭਵਿੱਖ ਲਈ ਵੀ ਖਤਨਾਕ ਹੋ ਸਕਦਾ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਅੱਜ ਦੇ ਸਮੇ ਵਿਚ ਕੁੜੀਆਂ ਸਮੇ ਤੋਂ ਪਹਿਲਾ ਟੀ ਵੀ ਅਤੇ ਇੰਟਰਨੈਟ ਦੇ ਦੁਆਰਾ ਸਬੰਧ ਨੂੰ ਲੈ ਕੇ ਜਾਗਰੂਕ ਹੋ ਰਹੀਆਂ ਹਨ ਜਿਸਦੇ ਕਾਰਨ ਕੁੜੀਆਂ 9 ਤੋਂ 10 ਸਾਲ ਦੀ ਉਮਰ ਵਿਚ ਹੀ ਕਿਸ਼ੋਰ ਅਵਸ਼ਥਾ ਵਿਚ ਪ੍ਰਵੇਸ਼ ਕਰ ਰਹੀਆਂ ਹਨ ਕਿਉਂਕਿ ਘੱਟ ਉਮਰ ਵਿਚ ਸਬੰਧ ਦੇ ਪ੍ਰਤੀ ਦਿਲਚਪਸੀ ਹੋਣ ਨਾਲ ਕੁੜੀਆਂ ਦੇ ਹਾਰਮੋਨ ਸਮੇ ਤੋਂ ਪਹਿਲਾ ਐਕਟਿਵ ਹੋਣ ਲੱਗਦਾ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Check Also
ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<
ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …