ਫੇਮਨਿਜਮ ਦੀ ਜਿਉਂਦੀ ਜਾਗਦੀ ਮਿਸਾਲ ਹੈ ਸੋਨਮ ਕਪੂਰ ਸੋਨਮ ਆਪਣੀ ਐਕਟਿੰਗ ਦੇ ਨਾਲ ਹੀ ਨਾਲ ਬੇਬਾਕ ਬਿਆਨਾਂ ਦੇ ਲਈ ਵੀ ਜਾਣੀ ਜਾਂਦੀ ਹੈ। ਫਿਰ ਚਾਹੇ ਪੋਰਨ ਬੈਨ ਕਰਨ ਦੀ ਗੱਲ ਹੋਵੇ ਜਾ ਸੈਕਸ਼ਨ 377ਹਟਾਉਣ ਦੀ ਸੋਸ਼ਲ ਇਸ਼ੂ ਤੇ ਸੋਨਮ ਖੁੱਲ ਲੈ ਆਪਣੀ ਗੱਲ ਰੱਖਦੀ ਹੈ।
ਮਨੋਰੰਜਕ ਵੇਬਸਾਈਟ ਬਾਲੀਵੁੱਡ ਬੱਬਲ ਦੀ ਖਬਰ ਦੇ ਅਨੁਸਾਰ ਸੋਨਮ ਹਾਲ ਹੀ ਵਿਚ ਅਨਾਈਏਤਾ ਸ਼ਰਾਫ ਅਦਜਾਨਿਆ ਦੇ ਟਾਕ ਸ਼ੋ ਫੀਟ ਆਪ ਵਿਦ ਸਟਾਰ ਵਿਚ ਪਹੁੰਚੀ ਜਿਥੇ ਉਹਨਾਂ ਨੇ ਆਪਣੇ ਬੈੱਡਰੂਮ ਦੇ ਕਈ ਰਾਜ ਖੋਲ੍ਹੇ। ਸੋਨਮ ਨੇ ਇਹ ਵੀ ਦੱਸਿਆ ਕਿ ਉਹਨਾਂ ਨੂੰ ਬੈੱਡਰੂਮ ਵਿੱਚ ਕੀ ਪਸੰਦ ਹੈ।
ਬੈੱਡਰੂਮ ਸੀਕ੍ਰੇਟ ਨੂੰ ਲੈ ਕੇ ਸੋਨਮ ਨੂੰ ਸਵਾਲ ਕੀਤਾ ਗਿਆ ਤਾ ਉਹਨਾਂ ਨੇ ਕਿਹਾ ਮੈਨੂੰ ਇਕਸਾਈਟਡ ਕਰਨ ਦੇ ਲਈ ਫੋਰ ਪਲੇ ਟੀ ਜਿਆਦਾ ਡਰਟੀ ਟਾਕ ਪਸੰਦ ਹੈ ,ਇਸਦੇ ਇਲਾਵਾ ਲਾਇਟ ਨੂੰ ਲੈ ਕੇ ਜਦ ਸੋਨਮ ਨੂੰ ਪੁੱਛਿਆ ਗਿਆ ਕਿ ਉਹ ਆਫ ਹੁੰਦੀ ਹੈ ਜਾ ਔਨ ਤਾ ਸੋਨਮ ਨੇ ਕਿਹਾ ਆਨ।
ਇਸਦੇ ਇਲਾਵਾ ਸੋਨਮ ਨੇ ਇਹ ਵੀ ਦੱਸਿਆ ਕਿ ਅਨੰਦ ਉਸਨੂੰ ਆਪਣੇ ਇਕ ਦੋਸਤ ਦੇ ਲਈ ਪਟਾਉਣਾ ਚਹੁੰਦੇ ਸਨ। ਪ੍ਰੇਮ ਰਤਨ ਧਨ ਪਾਇਓ ਦੀ ਸ਼ੂਟਿੰਗ ਦੇ ਦੌਰਾਨ ਆਨੰਦ ਨੇ ਆਪਣੇ ਦੋਸਤ ਦੇ ਨਾਲ ਉਸਦੀ ਸੈਟਿੰਗ ਕਰਵਾਉਣ ਦੇ ਲਈ ਇਕ ਮੀਟਿੰਗ ਵੀ ਫਿਕਸ ਕੀਤੀ ਸੀ। ਪਰ ਮੀਟਿੰਗ ਵਿਚ ਜਿਆਦਾ ਸਮੇ ਤੱਕ ਆਨੰਦ ਹੀ ਉਸ ਨਾਲ ਗੱਲ ਕਰਦੇ ਰਹੇ।
ਇਸਦੇ ਬਾਅਦ ਹੋਲੀ ਹੋਲੀ ਸੋਨਮ ਅਤੇ ਆਨਦ ਦੀ ਫੋਨ ਤੇ ਗੱਲ ਹੋਣ ਲੱਗੀ ਅਤੇ ਹੋਲੀ ਹੋਲੀ ਇਹ ਪਿਆਰ ਪ੍ਰਵਾਨ ਚੜਿਆ। ਬਾਅਦ ਵਿਚ ਅਨੰਦ ਨੇ ਗੋਡਿਆਂ ਦੇ ਬਲ ਬੈਠ ਕੇ ਉਸਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਵਰਕ ਫ਼ਰੰਟ ਦੀ ਗੱਲ ਕੀਤੀ ਜਾਵੇ ਤਾ ਸੋਨਮ ਇਹਨਾਂ ਦਿਨਾਂ ਵਿਚ ਫਿਲਮ ਦਾ ਜੋਯਾ ਫੈਕਟਰ ਵਿਚ ਬਿਜ਼ੀ ਹੈ।
ਦੱਸ ਦੇ ਕਿ ਸੋਨਮ ਨੇ 8 ਮਈ 2018 ਨੂੰ ਲੌਂਗ ਟਾਇਮ ਬੋਏ ਫ੍ਰੈਂਡ ਰਹੇ ਬਿਜਨੈਸਮੈਨ ਅਨੰਦ ਅਹੂਜਾ ਨਾਲ ਵਿਆਹ ਕਰਵਾ ਲਿਆ। ਅਨੰਦ ਅਹੂਜਾ ਦਿੱਲੀ ਬੇਸਡ ਫੈਸ਼ਨ ਬ੍ਰਾਂਡ ਕੰਪਨੀ BHANE ਦੇ ਸੀ ਈ ਓ ਅਤੇ ਕੋ ਫਾਊਂਡਰ ਹਨ। ਕੰਪਨੀ ਦੀ ਸਾਲਾਨਾ ਟਰਨ ਓਵਰ 450 ਮਿਲੀਅਨ ਹੈ.ਸਿਰਫ ਇਹੀ ਨਹੀਂ ਉਹਨਾਂ ਆਪਣਾ ਖੁਦ ਦਾ ਬ੍ਰਾਂਡ ਦਾ ਸ਼ੂ ਬ੍ਰਾਂਡ ਵੇਜ ਅਤੇ ਨਾਨ ਵੇਜ ਵੀ ਸ਼ੁਰੂ ਕੀਤਾ ਹੈ।
ਜੋ ਭਾਰਤ ਦੀ ਪਹਿਲੀ ਮਲਟੀ ਬ੍ਰਾਂਡ ਕੰਪਨੀ ਹੈ। ਅਨੰਦ ਦੇ ਦਾਦਾ ਹਰੀਸ਼ ਅਹੂਜਾ ਸ਼ਾਹੀ ਏਕ੍ਸਪੋਰ੍ਟ ਦੇ ਮਾਲਕ ਹਨ। ਆਨੰਦ ਨੇ ਅਮਰੀਕਾ ਤੋਂ ਗ੍ਰੇਜੁਏਸ਼ਨ ਕਰਨ ਦੇ ਬਾਅਦ ਬਿਜਨੇਸ ਸਕੂਲ ਤੋਂ ਐਮ ਬੀ ਏ ਕੀਤਾ ਹੈ। ਅਨੰਦ ਨੇ ਅਮਜ਼ੋਨ ਕਾਮ ਵਿਚ ਬਤੋਰ ਪ੍ਰੋਡਕਟ ਮੈਨੇਜਰ ਵੀ ਕੰਮ ਕੀਤਾ ਹੈ।
Check Also
ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<
ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …