Breaking News

ਸੜਕ ਤੇ ਮਿਲਿਆ ਪੈਸਾ ਦਿੰਦਾ ਹੈ ਇਹ ਸੰਕੇਤ ਜਾਣੋ ਇਸਦਾ ਤੁਹਾਡੇ ਜੀਵਨ ਤੇ ਕੀ ਪ੍ਰਭਾਵ ਪੈਂਦਾ ਹੈ….

ਦੋਸਤੋ ਵੈਸੇ ਤਾ ਪੈਸਾ ਜਦ ਵੀ ਹੱਥਾਂ ਵਿਚ ਆਉਂਦਾ ਹੈ ਤਾ ਸਾਨੂੰ ਖੁਸ਼ੀ ਹੀ ਹੁੰਦੀ ਹੈ ਖੁਦ ਦੀ ਕਮਾਈ ਦਾ ਪੈਸਾ ਆਵੇ ਤਾ ਅਸੀਂ ਆਏ ਦਿਨ ਆਪਣੇ ਕੋਲ ਰੱਖਦੇ ਹਾਂ ਪਰ ਜਦ ਵੀ ਕਿਤੋਂ ਫ੍ਰੀ ਦਾ ਪੈਸਾ ਮਿਲ ਜਾਵੇ ਤਾ ਚਿਹਰੇ ਤੇ ਅੱਡ ਹੀ ਮੁਸਕਾਨ ਹੁੰਦੀ ਹੈ ਅਕਸਰ ਜਦੋ ਵੀ ਅਸੀਂ ਸੜਕ ਤੇ ਟਹਿਲ ਰਹੇ ਹੁੰਦੇ ਹਾਂ ਤਾ ਕਦੇ ਕਦੇ ਸਾਡੀ ਕਿਸਮਤ ਚੰਗੀ ਹੁੰਦੀ ਹੈ ਅਤੇ ਸਾਨੂੰ ਜ਼ਮੀਨ ਤੇ ਕੋਈ ਸਿੱਕਾ ਜਾ ਨੋਟ ਪਿਆ ਮਿਲ ਜਾਂਦਾ ਹੈ

ਇਸ ਨ ਜਾ ਸਿੱਕੇ ਨੂੰ ਦੇਖਦੇ ਹੀ ਅਸੀਂ ਉਸਨੂੰ ਚੁੱਕ ਲੈਂਦੇ ਹਾਂ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਸੜਕ ਤੇ ਮਿਲੇ ਇਸ ਨੋਟ ਜਾ ਸਿੱਕੇ ਦਾ ਆਖਿਰ ਕੀ ਮਹੱਤਵ ਹੁੰਦਾ ਹੈ ਕਿਤੇ ਇਹ ਤੁਹਾਨੂੰ ਕੋਈ ਸੰਕੇਤ ਤਾ ਨਹੀਂ ਦੇ ਰਿਹਾ ਹੈ ਅੱਜ ਇਹੀ ਤੁਹਾਨੂੰ ਦੱਸਣ ਜਾ ਰਹੇ ਹਾਂ

ਜਦੋ ਵੀ ਤੁਹਾਨੂੰ ਸੜਕ ਤੇ ਪੈਸੇ ਮਿਲਣ ਤਾ ਤੁਸੀਂ ਇਸਨੂੰ ਹਲਕੇ ਵਿਚ ਨਾ ਲਵੋ ਇਹ ਸਿੱਕਾ ਜਾ ਨੋਟ ਤੁਹਾਡੇ ਜੀਵਨ ਤੇ ਬਹੁਤ ਗਹਿਰਾ ਪ੍ਭਾਵ ਪਾਉਂਦਾ ਹੈ ਇਹ ਸਿੱਕਾ ਜਾ ਨੋਟ ਕਿੰਨੇ ਦਾ ਹੈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਇਹ ਕਿਤੇ ਨਾ ਕਿਤੇ ਤੁਹਾਨੂੰ ਕੋਈ ਸੰਕੇਤ ਦੇ ਰਿਹਾ ਹੈ ਤਾ ਆਓ ਜਾਣਦੇ ਹਾਂ ਇਸਦੇ ਬਾਰੇ ਵਿੱਚ ਕੀ ਹੁੰਦਾ ਹੈ ਇਸਦਾ ਮਤਲਬ

ਸੜਕ ਤੇ ਸਿੱਕਾ ਮਿਲਣ ਦਾ ਮਤਲਬ :- ਜਮੀਨ ਤੇ ਪਿਆ ਸਿੱਕਾ ਮਿਲਣ ਦਾ ਸਿੱਧਾ ਸਬੰਧ ਅਧਾਤਮਿਕਾ ਦੇ ਨਾਲ ਹੁੰਦਾ ਹੈ ਅਜਿਹਾ ਕਿਹਾ ਜਾਂਦਾ ਹੈ ਕਿ ਜਦੋ ਤੁਹਾਡੇ ਜੀਵਨ ਵਿਚ ਕਈ ਸਾਰੀਆਂ ਪ੍ਰੇਸ਼ਨੀਆ ਚਲ ਰਹੀਆਂ ਹੋਣ ਅਤੇ ਉਸ ਦੌਰਾਨ ਜੇਕਰ ਤੁਹਾਨੂੰ ਜਮੀਨ ਤੇ ਪਿਆ ਸਿੱਕਾ ਮਿਲ ਜਾਵੇ ਤਾ ਸਮਝ ਜਾਓ ਕਿ ਅਦ੍ਰਿਸ਼ ਸ਼ਕਤੀਆਂ ਤੁਹਾਨੂੰ ਸਿੱਕੇ ਦੇ ਦੁਆਰਾ ਇਹ ਸੰਕੇਤ ਦੇ ਰਹੀ ਹੈ ਕਿ ਤੁਸੀਂ ਇੱਕਲੇ ਨਹੀਂ ਹੋ ਇਹ ਸਾਰੀਆਂ ਤੁਹਾਡੇ ਨਾਲ ਹਨ ਅਤੇ ਜਲਦ ਹੀ ਤੁਸੀਂ ਇਸ ਪ੍ਰੇਸ਼ਾਨੀ ਵਿੱਚੋ ਬਾਹਰ ਆ ਜਾਵੋਗੇ। ਜਿਵੇ ਕਿ ਤੁਸੀਂ ਜਾਣਦੇ ਹੋ ਕਿ ਸਿੱਕਾ ਧਾਤੁ ਦਾ ਬਣਿਆ ਹੁੰਦਾ ਹੈ

ਇਹ ਸਿੱਕਾ ਕਈ ਵਿਅਕਤੀਆਂ ਦੇ ਹੱਥਾਂ ਵਿੱਚੋ ਹੋ ਕੇ ਗੁਜਰਦਾ ਹੈ ਅਜਿਹੇ ਵਿਚ ਜਦੋ ਕੋਈ ਵਿਅਕਤੀ ਇਸ ਸਿੱਕੇ ਨੂੰ ਹੱਥ ਵਿਚ ਲੈਂਦਾ ਹੈ ਅਤੇ ਉਸਦੇ ਸਰੀਰ ਦੀ ਊਰਜਾ ਵੀ ਇਸ ਵਿਚ ਸ਼ਾਮਿਲ ਹੋ ਜਾਂਦੀ ਹੈ ਇਸ ਤਰ੍ਹਾਂ ਕਈ ਹੱਥਾਂ ਵਿੱਚੋ ਆਉਣ ਦੇ ਕਾਰਨ ਨਾਲ ਇਹ ਸਿੱਕਾ ਸ਼ਕਤੀ ਪੁੰਜ ਬਣ ਜਾਂਦਾ ਹੈ ਇਸ ਸਥਿਤੀ ਵਿਚ ਜਦੋ ਤੁਹਾਨੂੰ ਜਮੀਨ ਤੇ ਸਿੱਕਾ ਮਿਲਦਾ ਹੈ ਤਾ ਇਹ ਇੱਕ ਤਰ੍ਹਾਂ ਦਾ ਪੂਰਵਜਾਂ ਦਾ ਅਸ਼੍ਰੀਵਾਦ ਹੁੰਦਾ ਹੈ

ਇਹ ਤੁਹਾਡੀ ਜ਼ਿੰਦਗੀ ਵਿਚ ਕੁਝ ਚੰਗਾ ਹੋਣ ਦਾ ਸੰਕੇਤ ਹੁੰਦਾ ਹੈ। ਜੇਕਰ ਤੁਸੀਂ ਬਹੁਤ ਲੰਬੇ ਸਮੇ ਤੋਂ ਕਿਸੇ ਨਵੇਂ ਕੰਮ ਨੂੰ ਸਟਾਰਟ ਕਰਨ ਦੀ ਸੋਚ ਰਹੇ ਹੋ ਤਾ ਅਜਿਹੇ ਵਿਚ ਜੇਕਰ ਤੁਹਾਨੂੰ ਸੜਕ ਤੇ ਪਿਆ ਕੋਈ ਸਿੱਕਾ ਮਿਲ ਜਾਂਦਾ ਹੈ ਤਾ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਨੂੰ ਉਹ ਕੰਮ ਜਿੰਨਾ ਜਲਦੀ ਹੋ ਸਕੇ ਕਰ ਲੈਣਾ ਚਾਹੀਦਾ ਹੈ।

ਸੜਕ ਤੇ ਨੋਟ ਮਿਲਣ ਦਾ ਮਤਲਬ :- ਸੜਕ ਤੇ ਨੋਟ ਮਿਲਣ ਦਾ ਮਤਲਬ ਹੈ ਕਿ ਤੁਹਾਡੇ ਮਨ ਵਿਚ ਆਪਣੇ ਆਸ ਪਾਸ ਹੋ ਰਹੀਆਂ ਘਟਨਾਵਾਂ ਤੇ ਨਜ਼ਰ ਰੱਖਣ ਦੀ ਜ਼ਰੂਰਤ ਹੈ ਜੇਕਰ ਤੁਹਾਨੂੰ ਕੋਈ ਮਹੱਤਵਪੂਰਨ ਫੈਸਲਾ ਲੈਣਾ ਪੈ ਰਿਹਾ ਹੈ ਤਾਂ ਚੰਗੀ ਤਰ੍ਹਾਂ ਸੋਚ ਸਮਝ ਵਿਚਾਰ ਕਰਕੇ ਹੀ ਫੈਸਲਾ ਲਵੋ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾ ਚੰਗੇ ਤੇ ਬੁਰੇ ਪੱਖ ਗੌਰ ਕਰ ਲਵੋ।

ਹਮੇਸ਼ਾ ਪਰਮਾਤਮਾ ਤੇ ਵਿਸ਼ਵਾਸ਼ ਰੱਖੋ ਅਤੇ ਪੌਜ਼ਟਿਵ ਸੋਚ ਰੱਖੋ ਅਤੇ ਨਾਲ ਹੀ ਜੀਵਨ ਵਿਚ ਅੱਗੇ ਵਧੋ ਜੇਕਰ ਕੋਈ ਸਮੱਸਿਆ ਆ ਗਈ ਹੈ ਤਾ ਇਸ ਤੋਂ ਡਰੋ ਨਹੀਂ ਕਿਉਂਕਿ ਪਰਮਾਤਮਾ ਦਾ ਅਸ਼੍ਰੀਵਾਦ ਤੁਹਾਡੇ ਨਾਲ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<

ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …

error: Content is protected !!