ਦੋਸਤੋ ਸੋਸ਼ਲ ਮੀਡੀਆ ਤੇ ਸਟਾਰ ਬਣਿਆ ਹਰਮਨ ਚੀਮਾਂ ਤਾ ਤੁਹਾਨੂੰ ਯਾਦ ਹੀ ਹੋਣਾ ਪਿਛਲੇ ਕੁੱਝ ਸਮੇ ਤੋਂ ਉਹ ਗਾਇਬ ਹੋ ਗਿਆ ਸੀ ਪਰ ਹੁਣ ਉਹ ਫੇਰ ਵਾਪਿਸ ਆ ਗਿਆ ਹੈ ਤੇ ਉਸਨੇ ਆਉਣ ਸਰ ਹੀ ਲਾਈਵ ਹੋਕੇ ਮੁੱਖ ਮੰਤਰੀ ਦੀ ਮੰਜੀ ਠੋਕ ਦਿੱਤੀ ਹੈ ਹਰਮਨ ਚੀਮੇ ਨੇ ਦਾਵਾ ਕੀਤਾ ਹੈ ਕੇ ਮਈ ਹੁਣ ਦੱਸੂ ਮੁਖ ਮੰਤਰੀ ਨੂੰ
ਵੱਡਾ ਸਟਾਰ ਕੌਣ ਹੈ ਓਹਦੇ ਨਾਲੋਂ ਯੂ ਟਿਊਬ ਤੇ ਮੇਰਾ ਵੱਧ ਰਿਕਾਰਡ ਪਿਆ ਹੈ ਉਹ ਹਜੇ ਕੱਲ ਆਇਆ ਹੈ ਮੇਰੇ ਬਣਾਏ ਰਿਕਾਰਡ ਨੀ ਕੋਈ ਤੋੜ ਸਕਦਾ ਚੀਮੇ ਨੇ ਕਿਹਾ ਕਿ ਮਈ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਸਿਰਫ ਇਕੋ ਇੱਕ ਕਲਾਕਾਰ ਹਾਂ ਜੋ ਸਿਰਫ ਇੱਕ ਗੀਤ ਕੱਢ ਕੇ ਆਸਟ੍ਰੇਲੀਆ ਦਾ ਟੂਰ ਲੈ ਕੇ ਆਇਆ ਸੀ ਉਸਨੇ ਅੱਗੇ ਬੋਲਦੇ ਹੋਏ ਕਿਹਾ ਕਿ ਉਸਦੀ ਹੁਣੇ ਹੁਣੇ ਪੰਜਾਬੀ ਫਿਲਮ ਆਈ ਹੈ ਜਿਸਦਾ ਨਾਮ ਹੈ ਬੱਚੀ ਬਲੈਕੀਆ ਜਿਸਨੂੰ 21 ਦੇਸ਼ਾਂ ਵੱਲੋਂ ਇਨਾਮ ਮਿਲਣ ਦਾ ਦਾਵਾ ਵੀ ਚੀਮੇ ਨੇ ਕੀਤਾ।
ਚੀਮੇ ਨੇ ਸਰੇਆਮ ਹੁਣ ਲਲਕਾਰ ਕੇ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਚੀਮਾ ਚੀਮਾ ਹੀ ਆ ਮੇਰੀ ਥਾਂ ਕੋਈ ਹੋਰ ਨੀ ਲੈ ਸਕਦਾ ਤੇ ਉਸਦਾ ਕਹਿਣਾ ਹੈ ਕਿ ਚੀਮਾ ਤਾ ਦੁਨੀਆ ਚ ਇੱਕੋ ਹੀ ਪੀਸ ਆ ਹੋਰ ਕੋਈ ਨੀ ਬਣ ਸਕਦਾ ਹੁਣ ਇਸਤੇ ਮੁੱਖ ਮੰਤਰੀ ਕਿ ਜਵਾਬ ਦੇਉਗਾ ਇਸਦਾ ਇੰਤਜਾਰ ਸਭ ਨੂੰ ਰਹੇਗਾ।
Check Also
ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<
ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …