ਅਕਸਰ ਦੇਖਿਆ ਜਾਂਦਾ ਹੈ ਕਿ ਜਿਆਦਾਤਰ ਕੁੜੀਆਂ ਦੇਰ ਨਾਲ ਵਿਆਹ ਕਰਦੀਆਂ ਹਨ ਕੁਝ ਕੁੜੀਆਂ ਜੋ ਵਿਆਹ ਕਰ ਲੈਂਦੀਆਂ ਹਨ ਉਹਨਾਂ ਆਪਣੇ ਦੋਸਤਾਂ ਨੂੰ ਦੇਖ ਕੇ ਆਪਣੇ ਵਿਆਹ ਨੂੰ ਲੈ ਕੇ ਅਫਸੋਸ ਹੁੰਦਾ ਹੈ ਜੇਕਰ ਤੁਸੀਂ ਵੀ ਉਹਨਾਂ ਵਿੱਚੋ ਇੱਕ ਹੋ ਤਾ ਹੁਣ ਅਫਸੋਸ ਕਰਨਾ ਛੱਡ ਦਿਓ ਕਿਉਂਕਿ ਹਾਲ ਹੀ ਵਿਚ ਹੋਈ ਇੱਕ ਸੱਟਡੀ ਵਿਚ ਸਾਹਮਣੇ ਆਇਆ ਹੈ ਕਿ ਕੁਵਾਰੀਆਂ ਕੁੜੀਆਂ ਵਿਚ ਡੀਮੇਸ਼ੀਆਂ ਬਿਮਾਰੀ ਦਾ ਖਤਰਾ ਜਿਆਦਾ ਰਹਿੰਦਾ ਹੈ।
ਨਯੂਰੋਲੋਜੀ ,ਨਯੂਰੋਜਰਸੀ ਅਤੇ ਸੈਕੇਟਰਿਕ ਜਨਰਲ ਵਿਚ ਪ੍ਰਕਾਸ਼ਿਤ ਇਸ ਸਟੱਡੀ ਦੇ ਅਨੁਸਾਰ 28 ਸਾਲ ਤੋਂ ਜਿਆਦਾ ਕੁੜੀਆਂ ਵਿਚ ਕੁਵਾਰੇ ਰਹਿਣ ਨਾਲ ਡਿਮੇਸ਼ੀਆਂ ਦਾ ਖਤਰਾ 42 ਫੀਸਦੀ ਤੱਕ ਵੱਧ ਜਾਂਦਾ ਹੈ ਨਾਲ ਹੀ ਜੋ ਕੁੜੀਆਂ ਪਾਟਨਰ ਦੀ ਮੌਤ ਹੋਣ ਦੇ ਕਾਰਨ ਕਰਕੇ ਲੰਬੇ ਸਮੇ ਤੱਕ ਇਕੱਲਿਆਂ ਰਹਿੰਦੀਆਂ ਹਨ ਉਹਨਾਂ ਵਿਚ ਆਮ ਲੋਕਾਂ ਦੇ ਮੁਕਾਬਲੇ ਇਸ ਬਿਮਾਰੀ ਦਾ ਖਤਰਾ 20 ਫੀਸਦੀ ਤੱਕ ਜਿਆਦਾ ਹੁੰਦਾ ਹੈ ਇਹ ਸਟੱਡੀ ਲੰਡਨ ਦੇ ਯੂਨੀਵਰਸਿਟੀ ਕਾਲਜ ਦੇ ਸੋਧ ਕਰਤਾਵਾਂ ਦੁਆਰਾ ਕੀਤੀ ਗਈ ਹੈ ਇਸ ਸਟੱਡੀ ਵਿਚ 15 ਦੂਜੀਆਂ ਸਬੰਧਿਤ ਸਟੱਡੀ ਦੀ ਰਿਪੋਰਟ ਦਾ ਇਸਤੇਮਾਲ ਕੀਤਾ ਗਿਆ ਹੈ।
ਸੋਧਕਰਤਾਵਾਂ ਦੇ ਅਨੁਸਾਰ ਵਿਆਹ ਅਤੇ ਡਿਮੇਸ਼ੀਆਂ ਦਾ ਇੱਕ ਦੂਜੇ ਨਾਲ ਡੂੰਘਾ ਸਬੰਧ ਹੈ ਕਿਉਂਕਿ ਵਿਆਹੁਤਾ ਜੀਵਨ ਵਿਚ ਪਾਤਨਰਸ ਦੁਆਰਾ ਇੱਕ ਦੂਜੇ ਦੀ ਸਪੋਰਟ ਅਤੇ ਖਿਆਲ ਰੱਖਣ ਨਾਲ ਡਿਮੇਸ਼ੀਆਂ ਦਾ ਖਤਰਾ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ ਨਾਲ ਹੀ ਉਹਨਾਂ ਇਹ ਵੀ ਦੱਸਿਆ ਕਿ ਸਾਡੀ ਲਾਈਫ ਸਟਾਈਲ ਦਾ ਸਾਡੀ ਮਾਨਸਿਕ ਸਿਹਤ ਤੇ ਸਿੱਧਾ ਅਸਰ ਪੈਂਦਾ ਹੈ।
ਦੱਸ ਦੇ ਕਿ ਇਸ ਤੋਂ ਪਹਿਲਾ ਵੀ ਇੱਕ ਸਟੱਡੀ ਵਿਚ ਇਹ ਗੱਲ ਕਹੀ ਜਾ ਚੁੱਕੀ ਹੈ ਕਿ ਇੱਕਲੇ ਰਹਿਣ ਵਾਲੇ ਲੋਕਾਂ ਵਿਚ ਘੱਟ ਉਮਰ ਵਿਚ ਹੀ ਮੌਤ ਦਾ ਖਤਰਾ ਜਿਆਦਾ ਹੁੰਦਾ ਹੈ ਨਾਲ ਹੀ ਉਹਨਾਂ ਦੀ ਸਿਹਤ ਵੀ ਖਰਾਬ ਰਹਿੰਦੀ ਹੈ ਡਿਮੇਸ਼ੀਆਂ ਇੱਕ ਅਜਿਹੀ ਬਿਮਾਰੀ ਹੈ ਜਿਸ ਵਿਚ ਤੁਸੀਂ ਚੀਜ਼ਾਂ ਨੂੰ ਭੁੱਲਣ ਲੱਗਦੇ ਹੋ ਤੁਹਾਡਾ ਮੂਡ ਸਵਿੰਗ ਹੋਣ ਲੱਗਦਾ ਹੈ ਕੰਮ ਵਿਚ ਤੁਹਾਡਾ ਮਨ ਨਹੀਂ ਲੱਗਦਾ ਹੈ ਅਤੇ ਨਾਲ ਹੀ ਤੁਸੀਂ ਚਿੜਚਿੜੇ ਸੁਭਾਅ ਦੇ ਹੋ ਜਾਂਦੇ ਹੋ। ਏਨਾ ਹੀ ਨਹੀਂ ਬਲਕਿ ਇਸ ਬਿਮਾਰੀ ਵਿਚ ਵਿਅਕਤੀ ਦੇ ਸੋਚਣ ਸਮਝਣ ਦੀ ਸ਼ਕਤੀ ਦੇ ਨਾਲ ਚੀਜ਼ਾਂ ਨੂੰ ਯਾਦ ਰੱਖਣ ਦੀ ਸ਼ਕਤੀ ਵੀ ਘੱਟ ਹੋ ਜਾਂਦੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Check Also
ਇਕ ਦਿਨ ਟਰੇਨ ਵਿਚ ਬੈਠੇ ਸੇਠ ਨੇ ਪਾਣੀ ਦੀ ਬੋਤਲ ਵੇਚਣ ਵਾਲੇ ਮੁੰਡੇ ਨੂੰ ਸੱਦਿਆ ਅਤੇ ਰੇਟ ਪੁੱਛਿਆ ਮੁੰਡੇ ਨੇ ਕਿਹਾ 10 ਰੁਪਏ ਸੇਠ ਨੇ ਕਿਹਾ 7 ਰੁਪਏ ਵਿਚ ਦੇ ਦੇ ਫਿਰ ਮੁੰਡੇ ਜੋ ਕੀਤਾ ਦੇਖੋ<
ਇਕ 15 ਸਾਲ ਦਾ ਮੁੰਡਾ ਰੇਲਵੇ ਪਲੇਟਫਾਰਮ ਤੇ ਪਾਣੀ ਵੇਚਦਾ ਸੀ। ਇਸੇ ਨਾਲ ਉਸਦਾ ਗੁਜ਼ਾਰਾ …