Breaking News

ਚੀਨ ਦੇ ਇਸ ਵਿਅਕਤੀ ਨੂੰ ਮਿਲਿਆ ਪਾਰਸ ਪੱਥਰ ਅਤੇ ਬਣਿਆਂ ਕਰੋੜਪਤੀ

ਪਾਰਸ ਪੱਥਰ ਦੀ ਕਹਾਣੀ ਤੋਂ ਤਾਂ ਤੁਸੀਂ ਜਰੂਰ ਜਾਣੂ ਹੀ ਹੋਵੋਂਗੇ ਕਿ ਇਸ ਪੱਥਰ ਵਿਚ ਅਜਿਹੀ ਤਾਕਤ ਹੁੰਦੀ ਹੈ ਕਿ ਜਿਸ ਨਾਲ ਇਸਦੇ ਸੰਪਰਕ ਵਿਚ ਆਉਣ ਵਾਲਾ ਕੋਈ ਵੀ ਧਾਤੂ ਸੋਨਾ ਬਣ ਜਾਂਦਾ ਹੈ, ਹਾਲਾਂਕਿ ਇਹ ਸੱਚ ਹੈ ਜਾਂ ਨਹੀਂ, ਇਸਦੇ ਬਾਰੇ ਕੁੱਝ ਨਹੀਂ ਕਹਿਆ ਜਾ ਸਕਦਾ |ਕੁੱਝ ਲੋਕਾਂ ਦੇ ਅਨੁਸਾਰ ਨੇਪਾਲ ਦੇ ਪਸ਼ੂਪਤੀ ਨਾਥ ਮੰਦਿਰ ਵਿਚ ਇੱਕ ਪਾਰਸ ਪੱਥਰ ਰੱਖਿਆ ਹੋਇਆ ਹੈ |ਹਾਲਾਂਕਿ ਕੁੱਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਨੇਪਾਲ ਵਿਚ ਪਾਰਸ ਪੱਥਰ ਹੈ ਤਾਂ ਉਹ ਦੇਸ਼ ਇੰਨਾਂ ਗਰੀਬ ਕਿਉਂ ਹੈ |ਜੋ ਵੀ ਹੋਵੇ ਇਹ ਤਾਂ ਬਸ ਇੱਕ ਲੋਕ ਕਥਾ ਹੈ, ਪਰ ਇਸ ਲੋਕਕਥਾ ਨੂੰ ਚੀਨ ਦੇ ਇੱਕ ਵਿਅਕਤੀ ਨੇ ਸੱਚ ਸਾਬਤ ਕਰ ਦਿੱਤਾ ਹੈ |ਜੀ ਹਾਂ ਉਸ ਵਿਅਕਤੀ ਨੂੰ ਪਾਰਸ ਪੱਥਰ ਮਿਲਿਆ ਹੈ, ਜਿਸਨੇ ਉਸਨੂੰ ਰਾਤੋਂ-ਰਾਤ ਕਰੋੜਪਤੀ ਬਣਾ ਦਿੱਤਾ ਹੈ |ਚੀਨ ਦੇ ਰਹਿਣ ਵਾਲੇ ਇੱਕ ਗ੍ਰਾਮੀਣ ਬੋ ਚਲਾਊ ਨੂੰ ਇੱਕ ਪਾਰਸ ਪੱਥਰ ਮਿਲਿਆ ਹੈ |ਤੁਹਾਨੂੰ ਪਹਿਲਾਂ ਹੀ ਦੱਸ ਦਿੰਦੇ ਹਾਂ ਕਿ ਕਹਾਣੀਆਂ ਵਾਲਾ ਪਾਰਸ ਪੱਥਰ ਨਹੀਂ ਹੈ |ਬੋ ਨੂੰ ਇੱਕ ਦਿਨ ਅਜਿਹਾ ਸੂਰ ਮਿਲਿਆ ਜਿਸਨੂੰ ਮਾਰਨ ਤੇ ਉਸਦੇ ਪੇਟ ਵਿਚੋਂ ਪੱਥਰ ਜਿਹੀ ਇੱਕ ਚੀਜ ਨਿਕਲੀ, ਜਿਸਨੇ ਉਸਨੂੰ ਕਰੋੜਪਤੀ ਬਣਾ ਦਿੱਤਾ |

ਸੂਰ ਦੇ ਪੇਟ ਵਿਚੋਂ ਨਿਕਲੇ ਇਸ ਪੱਥਰ ਦੀ ਦੁਨੀਆਂ ਵਿਚ ਕਾਫੀ ਮੰਗ ਹੈ, ਜਿਸਦੀ ਵਜ੍ਹਾ ਨਾਲ ਇਸ ਪੱਥਰ ਦੀ ਕੀਮਤ ਲੱਖਾਂ-ਕਰੋੜਾਂ ਵਿਚ ਹੈ |ਜਦ ਬੋ ਨੇ ਪਹਿਲੀ ਵਾਰ ਇਸ ਪੱਥਰ ਨੂੰ ਦੇਖਿਆ ਤਾਂ ਉਸਨੂੰ ਇਸਦਾ ਬਿਲਕੁਲ ਵੀ ਅੰਦਾਜਾ ਨਹੀਂ ਸੀ ਕਿ ਇਹ ਕਰੋੜਾਂ ਦੀ ਕੀਮਤ ਵਾਲਾ ਪੱਥਰ ਹੈ |ਆਪਣੇ ਗੁਆਂਡੀਆਂ ਦੀਆਂ ਗੱਲਾਂ ਤੋਂ ਉਸਨੂੰ ਲੱਗ ਰਿਹਾ ਸੀ ਕਿ ਜਰੂਰ ਇਹ ਪੱਥਰ ਖਾਸ ਹੈ |ਬਾਅਦ ਵਿਚ ਉਹ ਇਸ ਪੱਥਰ ਨੂੰ ਲੈ ਕੇ ਆਪਣੇ ਬੇਟੇ ਦੇ ਨਾਲ ਸੰਘਾਈ ਗਿਆ |ਜਿੱਇਹ ਇਸ ਚਾਰ ਇੰਚ ਲੰਬੇ ਅਤੇ 2.7 ਇੰਚ ਪਰਿਧਿ ਵਾਲੇ ਪੱਥਰ ਦੀ ਅਸਲੀ ਕੀਮਤ ਜਾਣੀ ਅਤੇ ਹੈਰਾਨ ਰਹਿ ਗਿਆ |ਸੰਘਾਈ ਵਿਚ ਉਸਨੂੰ ਪਤਾ ਚੱਲਿਆ ਕਿ ਇਹ ਪੱਥਰ ਜਿਹੀ ਦਿਖਣ ਵਾਲੀ ਚੀਜ ਬੇਜੋਰ ਹੈ |

ਬੋ ਨੂੰ ਜੋ ਬੇਜੋਰ ਪੱਥਰ ਮਿਲਿਆ ਸੀ ਉਸਦੀ ਕੀਮਤ ਚਾਰ ਕਰੋੜ ਸੀ |ਬੇਜੋਰ ਜਾਨਵਰਾਂ ਦੇ ਅੰਦਰ ਹੀ ਪਾਇਆ ਜਾਂਦਾ ਹੈ ਅਤੇ ਬਹੁਤ ਹੀ ਘੱਟ ਦਾ ਹੁੰਦਾ ਹੈ |ਇਸ ਨਾਲ ਕਈ ਤਰਾਂ ਦੀਆਂ ਦਵਾਈਆਂ ਬਣਾਈਆਂ ਜਾਂਦੀਆਂ ਹਨ |ਜਾਦੁਈ ਦਵਾ ਮੰਨੀ ਜਾਣ ਵਾਲੇ ਇਸ ਬੇਜੋਰ ਦਾ ਪਤਾ ਸਭ ਤੋਂ ਤੋਂ 1600 ਇੰਗਲੈਂਡ ਵਿਚ ਚੱਲਿਆ ਸੀ,ਉਸ ਤੋਂ ਬਾਅਦ ਹੀ ਇਸਦਾ ਇਸਤੇਮਾਲ ਚੀਨੀ ਲੋਕ ਦਵਾ ਦੇ ਰੂਪ ਵਿਚ ਕਰਨ ਲੱਗੇ ਸਨ |ਕਈ ਤਰਾਂ ਦੇ ਜਹਿਰ ਤੋਂ ਬਚਨ ਦੇ ਲਈ ਇਸ ਨਾਲ ਇੰਨਜੈਕਸ਼ਨ ਬਨਾਏ ਜਾਂਦੇ ਹਨ |ਇਸ ਪੱਥਰ ਦੀ ਇੱਕ ਖਾਸ ਗੱਲ ਹੋਰ ਵੀ ਹੈ ਕਿ ਇਹ ਤਦ ਕੰਮ ਦਾ ਹੁੰਦਾ ਹੈ ਜਦ ਇਹ ਜਾਨਵਰ ਦੀ ਆਂਤ ਵਿਚ ਪਾਇਆ ਜਾਵੇ, ਬੋ ਨੇ ਹੁਣ ਫੈਸਲਾ ਕੀਤਾ ਹੈ ਕਿ ਉਹ ਇਸ ਪੱਥਰ ਦੀ ਨਿਲਾਮੀ ਕਰੇਗਾ ਅਤੇ ਇਸਦੀ ਜਦ ਨੀਲਾਮੀ ਹੋਵੇਗੀ ਤਾਂ ਉਹ ਦੇਖੇਗਾ ਕਿ ਕਿੰਨੇਂ ਕਰੋੜ ਵਿਚ ਵੇਚਣਾ ਇਸਨੂੰ ਸਹੀ ਹੋਵੇਗਾ ਕਿਉਂਕਿ 4 ਕਰੋੜ ਰੁਪਏ ਕੀਮਤ ਤਾਂ ਇਸਦੀ ਬਾਜਾਰ ਵਿਚੋਂ ਹੀ ਮਿਲ ਰਹੀ ਹੈ ਇਸ ਲਈ ਬੋ ਨੇ ਇਸਦੀ ਨੀਲਾਮੀ ਕੀਤੀ ਹੈ |

About admin

Check Also

ਰਾਤ ਨੂੰ ਸੌਂਦੇ ਸਮੇ ਕਰੋ ਦੇਸੀ ਘਿਓ ਦਾ ਇਹ ਉਪਾਅ ਕਈ ਬਿਮਾਰੀਆਂ ਤੋਂ ਰਹੋਗੇ ਤੁਸੀਂ ਸਦਾ ਲਈ ਦੂਰ..

ਧੁੰਨੀ ਨੂੰ ਅੰਗਰੇਜ਼ੀ ਭਾਸ਼ਾ ਵਿਚ ਬੇਲੀ ਬਟਨ ਵੀ ਕਿਹਾ ਜਾਂਦਾ ਹੈ ਅਤੇ ਇਹ ਸਾਡੇ ਪੇਟ …

error: Content is protected !!