Breaking News

ਜਾਣੋ ਕਿਸ ਤਰਾਂ ਦੇ ਹੁੰਦੇ ਹਨ “j” ਨਾਮ ਵਾਲੇ ਲੋਕ

ਹਰ ਕਿਸੇ ਦੇ ਜੀਵਨ ਵਿਚ ਉਸਦੇ ਨਾਮ ਦਾ ਕਾਫੀ ਮਹੱਤਵ ਹੁੰਦਾ ਹੈ |ਹਰ ਵਿਅਕਤੀ ਦੇ ਨਾਮ ਦਾ ਪਹਿਲਾ ਅੱਖਰ ਉਸਦੇ ਜੀਵਨ ਵਿਚ ਕਾਫੀ ਪ੍ਰਭਾਵ ਪਾਉਂਦਾ ਹੈ |ਨਾਮ ਦੇ ਪਹਿਲੇ ਅੱਖਰ ਤੋਂ ਵਿਅਕਤੀ ਦੇ ਬਾਰੇ ਕਾਫੀ ਕੁੱਝ ਪਤਾ ਲਗਾਇਆ ਜਾ ਸਕਦਾ ਹੈ, ਹਰ ਕੋਈ ਵਿਅਕਤੀ ਆਪਣੇ ਨਾਮ ਦੇ ਪਹਿਲੇ ਅੱਖਰ ਤੋਂ ਆਪਣਾ ਭਾਗ ਜਾਨਣਾ ਚਾਹੁੰਦਾ ਹੈ, ਦੁਨੀਆਂ ਵਿਚ ਅਜਿਹੇ ਬਹੁਤ ਸਾਰੇ ਲੋਕ ਹਨ ਜਿੰਨਾਂ ਦਾ ਨਾਮ ਅੰਗ੍ਰੇਜੀ ਦੇ “J” ਅੱਖਰ ਤੋਂ ਸ਼ੁਰੂ ਹੁੰਦਾ ਹੈ |ਅੱਜ ਉਹਨਾਂ ਲੋਕਾਂ ਨੇ ਦੁਨੀਆਂ ਵਿਚ ਆਪਣੀ ਇੱਕ ਅਲੱਗ ਪਹਿਚਾਣ ਬਣਾਈ ਹੈ, ਜਿਵੇਂ- ਜਸਟਿਨ ਬੀਬਰ, ਜੈਕੀ ਚੈਨ ਆਦਿ, ਆਪਣੇ ਨਾਮ ਦੇ ਪਹਿਲੇ ਅੱਖਰ ਤੋਂ ਹੀ ਹਰ ਕੋਈ ਆਪਣੇ ਬਾਰੇ ਸਭ ਕੁੱਝ ਜਾਣ ਸਕਦਾ ਹੈ |ਜੇਕਰ ਤੁਸੀਂ ਵੀ ਆਪਣੇ ਨਾਮ ਦੇ ਪਹਿਲੇ ਅੱਖਰ ਤੋਂ ਆਪਣਾ ਵਿਅਕਤੀਗਤ ਜਾਨਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ “J”ਨਾਮ ਦੇ ਵਿਅਕਤੀ ਦੇ ਵਿਅਕਤੀਗਤ ਦੇ ਬਾਰੇ ਦੱਸਾਂਗੇ, ਜੇਕਰ ਤੁਹਾਡਾ ਨਾਮ “J” ਅੱਖਰ ਤੋਂ ਸ਼ੁਰੂ ਹੁੰਦਾ ਹੈ ਤਾਂ ਆਪਣੇ ਵਿਅਕਤੀਗਤ ਦੇ ਬਾਰੇ ਜਰੂਰ ਜਾਣੋ |

ਜਿੰਨਾਂ ਦਾ ਨਾਮ J ਅੱਖਰ ਤੋਂ ਸ਼ੁਰੂ ਹੁੰਦਾ ਹੈ ਉਹ ਬਹੁਤ ਹੀ ਬੇਫਿਕਰੇ ਅਤੇ ਮਨਮੌਜੀ ਹੁੰਦੇ ਹਨ |ਅਜਾਦੀ ਇਹਨਾਂ ਨੂੰ ਸਭ ਤੋਂ ਜਿਆਦਾ ਪਿਆਰੀ ਹੁੰਦੀ ਹੈ ਅਤੇ ਇਸ ਲਈ ਇਹਨਾਂ ਲੋਕਾਂ ਨੂੰ ਕਿਸੇ ਤੋਂ ਵੀ ਜਿਆਦਾ ਮਤਲਬ ਨਹੀਂ ਹੁੰਦਾ |ਇਹਨਾਂ ਲੋਕਾਂ ਨੂੰ ਥੋੜਾ ਸਵਾਰਥੀ ਅਤੇ ਮੂੰਹਫਟ ਕਿਸਮ ਦਾ ਕਿਹਾ ਜਾਂਦਾ ਹੈ |ਇਹ ਕਿਸੇ ਵੀ ਕੰਮ ਨੂੰ ਜਿਆਦਾ ਸਮੇਂ ਤੱਕ ਨਹੀਂ ਕਰ ਸਕਦੇ ਕਿਉਂਕਿ ਉਹੀ ਕੰਮ ਜਿਆਦਾ ਵਾਰ ਕਰਨ ਨਾਲ ਇਹਨਾਂ ਨੂੰ ਚਿੜਚਿੜਾਪਣ ਜਲਦੀ ਮਹਿਸੂਸ ਹੋਣ ਲੱਗ ਜਾਂਦਾ ਹੈ |ਇਹ ਲੋਕ ਆਪਣੀ ਜ਼ਿੰਦਗੀ ਵਿਚ ਪਾਉਣਾ ਤਾਂ ਬਹੁਤ ਕੁੱਝ ਚਾਹੁੰਦੇ ਹਨ ਪਰ ਕੋਸ਼ਿਸ਼ ਕਰਦੇ ਹਨ ਕਿ ਜਿਆਦਾ ਮਿਹਨਤ ਨਾ ਕਰਨੀ ਪਵੇ, ਜ਼ਿਆਦਾਤਰ ਲੋਕ ਇਸਨੂੰ ਨੂੰ ਅਹਿਸਾਸ ਫ਼ਰਾਮੋਸ਼, ਸਵਾਰਥੀ ਅਤੇ ਘਮੰਡੀ ਕਹਿੰਦੇ ਹਨ ਕਿਉਂਕਿ ਇਹ ਲੋਕ ਆਪਣੇ ਮਤਲਬ ਦੇ ਲਈ ਹੀ ਕਿਸੇ ਨਾਲ ਦੋਸਤੀ ਜਾਂ ਦੁਸ਼ਮਣੀ ਪਾ ਸਕਦੇ ਹਨ |ਇਹ ਲੋਕ ਜਿਆਦਾਤਰ ਸ਼ਾਂਤ ਹੀ ਰਹਿੰਦੇ ਹਨ ਪਰ ਕੋਈ ਜੇਕਰ ਇਹਨਾਂ ਦੀ ਬੁਰਾਈ ਕਰਦਾ ਹੈ ਤਾਂ ਇਹ ਗੱਲ ਇਹਨਾਂ ਨੂੰ ਹਜਮ ਨਹੀਂ ਹੁੰਦੀ |ਬਹੁਤ ਹੀ ਜਲਦੀ ਇਹ ਲੋਕ ਲੜਾਈ-ਝਗੜੇ ਕਰਨ ਲੱਗ ਜਾਂਦੇ ਹਨ |

J ਨਾਮ ਵਾਲੇ ਵਿਅਕਤੀ ਦਿਖਣ ਵਿਚ ਬਹੁਤ ਖੂਬਸੂਰਤ ਹੁੰਦੇ ਹਨ ਅਤੇ ਪਿਆਰ ਦੇ ਮਾਮਲੇ ਵਿਚ ਕਾਫੀ ਰੋਮੈਂਟਿਕ ਅਤੇ ਖੁਸ਼ਮਿਜਾਜ ਕਿਸਮ ਦੇ ਹੁੰਦੇ ਹਨ |ਇਸ ਨਾਮ ਵਾਲੇ ਲੋਕ ਆਪਣੇ ਸਾਥੀ ਦੇ ਨਾਲ ਲਾੱਯਲ ਰਹਿੰਦੇ ਹਨ ਪਰ ਇਹਨਾਂ ਦੀ ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਇਹ ਲੋਕ ਪਿਆਰ ਅਤੇ ਰਿਸ਼ਤਿਆਂ ਵਿਚ ਵੀ ਲਾਭ ਅਤੇ ਹਾਨੀ ਦੇਖਦੇ ਹਨ |ਇਹ ਇਹੀ ਦੇਖਣ ਦੀ ਕੋਸ਼ਿਸ਼ ਕਰਦੇ ਹਨ ਕਿ ਜਿੰਨਾਂ ਦੇ ਨਾਲ ਇਹਨਾਂ ਦਾ ਰਿਸ਼ਤਾ ਹੈ ਉਸ ਵਿਚ ਇਹਨਾਂ ਨੂੰ ਕੀ ਫਾਇਦਾ ਹੋ ਰਿਹਾ ਹੈ |J ਨਾਮ ਵਾਲੇ ਵਿਅਕਤੀ ਖੁਸ਼ ਹੋਣ ਦੇ ਨਾਲ-ਨਾਲ ਬਹੁਤ ਹੀ ਮਹੱਤਵ ਕਾਂਸ਼ੀ ਵੀ ਹੁੰਦੇ ਹਨ |ਖੁੱਦ ਨੂੰ ਕਿਸ ਤਰਾਂ ਚੰਗਾ ਬਣਾਉਣ ਅਤੇ ਕਿਹੜਾ ਕੰਮ ਕਰਨ ਜੋ ਜਿਆਦਾ ਵਧੀਆ ਹੋਵੇਗਾ ਉਹ ਇਸ ਗੱਲ ਦਾ ਖਾਸ ਧਿਆਨ ਰੱਖਦੇ ਹਨ |ਇਹਨਾਂ ਨੂੰ ਹਰ ਕੰਮ ਵਿਚ ਪਰਫੈਕਸ਼ਨ ਪਸੰਦ ਹੁੰਦਾ ਹੈ ਅਤੇ ਆਪਣੇ ਨਾਲ ਜੁੜੇ ਸਭ ਲੋਕਾਂ ਨੂੰ ਵੀ ਵਧੀਆ ਬਣਾਉਣਾ ਚਾਹੁੰਦੇ ਹਨ |ਇਹਨਾਂ ਲੋਕਾਂ ਤੇ ਮਾਤਾ ਲੱਛਮੀ ਦੀ ਕਿਰਪਾ ਬਣੀ ਰਹਿੰਦੀ ਹੈ ਅਤੇ ਇਸ ਲਈ ਇਹਨਾਂ ਕੋਲ ਪੈਸਿਆਂ ਦੀ ਕਮੀ ਕਦੇ ਨਹੀਂ ਹੁੰਦੀ |

About admin

Check Also

ਰਾਤ ਨੂੰ ਸੌਂਦੇ ਸਮੇ ਕਰੋ ਦੇਸੀ ਘਿਓ ਦਾ ਇਹ ਉਪਾਅ ਕਈ ਬਿਮਾਰੀਆਂ ਤੋਂ ਰਹੋਗੇ ਤੁਸੀਂ ਸਦਾ ਲਈ ਦੂਰ..

ਧੁੰਨੀ ਨੂੰ ਅੰਗਰੇਜ਼ੀ ਭਾਸ਼ਾ ਵਿਚ ਬੇਲੀ ਬਟਨ ਵੀ ਕਿਹਾ ਜਾਂਦਾ ਹੈ ਅਤੇ ਇਹ ਸਾਡੇ ਪੇਟ …

error: Content is protected !!