Thursday , September 29 2022
Breaking News

ਰਾਤ ਨੂੰ ਸੌਂਦੇ ਸਮੇ ਕਰੋ ਦੇਸੀ ਘਿਓ ਦਾ ਇਹ ਉਪਾਅ ਕਈ ਬਿਮਾਰੀਆਂ ਤੋਂ ਰਹੋਗੇ ਤੁਸੀਂ ਸਦਾ ਲਈ ਦੂਰ..

ਧੁੰਨੀ ਨੂੰ ਅੰਗਰੇਜ਼ੀ ਭਾਸ਼ਾ ਵਿਚ ਬੇਲੀ ਬਟਨ ਵੀ ਕਿਹਾ ਜਾਂਦਾ ਹੈ ਅਤੇ ਇਹ ਸਾਡੇ ਪੇਟ ਵਿਚ ਗੋਲ ਆਕਾਰ ਵਿਚ ਹੁੰਦੀ ਹੈ ਇੱਕ ਬੱਚਾ ਆਪਣੀ ਮਾਂ ਪੇਟ ਵਿੱਚ ਇਸਦੀ ਮਦਦ ਨਾਲ ਹੀ ਮਾਂ ਨਾਲ ਜੁੜਿਆ ਹੁੰਦਾ ਹੈ ਅਤੇ ਇਸਦੀ ਮਦਦ ਨਾਲ ਹੀ ਉਸਨੂੰ ਖਾਣਾ ਅਤੇ ਆਕਸੀਜਨ ਮਿਲਦਾ ਹੈ। ਇਹ ਸਾਡੇ ਸਰੀਰ ਦਾ ਇਕ ਮਹੱਤਵਪੂਰਨ ਹਿੱਸਾ ਹੈ।
ਬੇਲੀ ਬਟਨ ਤੇ ਘਿਓ ਲਗਾਉਣ ਦੇ ਫਾਇਦੇ :- ਧੁੰਨੀ ਤੇ ਘਿਓ ਲਗਾਉਣ ਨਾਲ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾ ,ਵਾਲਾ ਦਾ ਝੜਨਾ ,ਗੋਡਿਆਂ ਦਾ ਦਰਦ ਆਦਿ ਕਈ ਪ੍ਰਕਾਰ ਦੀਆ ਮੁਸ਼ਕਿਲਾਂ ਤੋਂ ਰਾਹਤ ਪਾਈ ਜਾ ਸਕਦੀ ਹੈ। ਪੇਟ ਤੇ ਸਥਿਤ ਧੁੰਨੀ ਤੇ ਰੋਜਾਨਾ ਘਿਓ ਲਗਾਇਆ ਜਾਵੇ ਤਾ ਅਸੀਂ ਕਈ ਪ੍ਰਕਾਰ ਦੀਆ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ ਅਸਲ ਵਿਚ ਧੁੰਨੀ ਵਿਚ 70 ਹਜ਼ਾਰ ਤੋਂ ਵੀ ਵੱਧ ਖੂਨ ਕੋਸ਼ਕਾਵਾਂ ਹੁੰਦੀਆਂ ਹਨ ਜੋ ਕਿ ਸਾਡੇ ਸਰੀਰ ਦੀਆ ਖੂਨ ਦੀਆ ਧਮਣੀਆਂ ਨਾਲ ਜੁੜੀ ਹੁੰਦੀ ਹੈ ਇਸ ਲਈ ਧੁੰਨੀ ਤੇ ਘਿਓ ਲਗਾਉਣ ਨਾਲ ਸਾਡੇ ਸਰੀਰ ਨੂੰ ਕਾਫੀ ਲਾਭ ਮਿਲਦਾ ਹੈ।

ਚਮੜੀ ਨਾਲ ਜੁੜੇ ਫਾਇਦੇ :- ਜੇਕਰ ਧੁੰਨੀ ਤੇ ਘਿਓ ਦੀ ਮਾਲਿਸ਼ ਕੀਤੀ ਜਾਵੇ ਤਾ ਇਸ ਨਾਲ ਸਾਡੀ ਚਮੜੀ ਤੇ ਕਾਫੀ ਅਸਰ ਪੈਂਦਾ ਹੈ ਅਤੇ ਸਾਡੀ ਚਮੜੀ ਵਿਚ ਨਮੀ ਬਣੀ ਰਹਿੰਦੀ ਹੈ ਨਮੀ ਦੇ ਨਾਲ ਨਾਲ ਹੀ ਚਿਹਰੇ ਦੀ ਚਮੜੀ ਵੀ ਨਿਖਰ ਜਾਂਦੀ ਹੈ ਅਤੇ ਚਮਕਦਾਰ ਬਣ ਜਾਂਦੀ ਹੈ।

ਵਾਲ਼ਾ ਦਾ ਝੜਨਾ ਰੋਕੇ :- ਰਾਤ ਨੂੰ ਸੌਣ ਤੋਂ ਪਹਿਲਾ ਜੇਕਰ ਧੁੰਨੀ ਤੇ ਦੇਸੀ ਘਿਓ ਲਗਾਇਆ ਜਾਵੇ ਤਾ ਇਸਦਾ ਵਾਲਾ ਤੇ ਚੰਗਾ ਅਸਰ ਹੁੰਦਾ ਹੈ ਅਤੇ ਵਾਲ ਮਜ਼ਬੂਤ ਹੋ ਜਾਂਦੇ ਹਨ ਅਤੇ ਇਹਨਾਂ ਦਾ ਡਿੱਗਣਾ ਬੰਦ ਹੋ ਜਾਂਦਾ ਹੈ।

ਗੋਡਿਆਂ ਦਾ ਦਰਦ ਦੂਰ ਕਰੇ :- ਜੇਕਰ ਤੁਹਾਨੂੰ ਗੋਡਿਆਂ ਦੇ ਦਰਦ ਦੀ ਸਮੱਸਿਆ ਹੈ ਤਾ ਤੁਸੀਂ ਰਾਤ ਨੂੰ ਹਲਕਾ ਗਰਮ ਦੇਸੀ ਘਿਓ ਧੁੰਨੀ ਤੇ ਲਗਾ ਲਵੋ ਇਸਦਾ ਅਸਰ ਸਿੱਧਾ ਗੋਡਿਆਂ ਤੇ ਹੁੰਦਾ ਹੈ ਅਤੇ ਇਸ ਨਾਲ ਦਰਦ ਤੋਂ ਰਾਹਤ ਮਿਲਦੀ ਹੈ ਇਸਦਾ ਫਾਇਦਾ ਬੁੱਲ੍ਹਾ ਤੇ ਵੀ ਹੁੰਦਾ ਹੈ ਸਰਦੀ ਵਿਚ ਜਿੰਨਾ ਦੇ ਬੁੱਲ ਫੱਟ ਜਾਂਦੇ ਹਨ ਉਹ ਬਸ ਰਾਤ ਨੂੰ ਸੌਣ ਤੋਂ ਪਹਿਲਾ ਧੁੰਨੀ ਤੇ ਦੇਸੀ ਘਿਓ ਲਗਾ ਲੈਣ ਸਵੇਰੇ ਇੱਕ ਦਮ ਠੀਕ ਹੋ ਜਾਣਗੇ।

ਕਬਜ ਦੀ ਸਮੱਸਿਆ ਹੋਵੇ ਤਾ ਤੁਸੀਂ ਬਸ ਧੁੰਨੀ ਅਤੇ ਉਸਦੇ ਆਸ ਪਾਸ ਪੇਟ ਦੇ ਹਿੱਸੇ ਤੇ ਘਿਓ ਨਾਲ ਕੁਝ ਦੇਰ ਤੱਕ ਮਾਲਿਸ਼ ਕਰੋ ਇਸ ਮਾਲਿਸ਼ ਨਾਲ ਪਾਚਨ ਕਿਰਿਆ ਸਹੀ ਹੋਣ ਲੱਗਦੀ ਹੈ ਅਤੇ ਕਬਜ ਦੀ ਸਮੱਸਿਆ ਦੂਰ ਹੁੰਦੀ ਹੈ। ਸਰਦੀ ਜ਼ੁਕਾਮ ਹੋਣ ਤੇ ਧੁੰਨੀ ਵਿਚ ਦੇਸੀ ਘਿਓ ਲਗਾਇਆ ਜਾਵੇ ਤਾ ਸਰਦੀ ਜ਼ੁਕਾਮ ਇੱਕ ਦਮ ਦੂਰ ਭੱਜ ਜਾਂਦੇ ਹਨ ਤੁਸੀਂ ਚਾਹੋ ਤਾ ਦੇਸੀ ਘਿਓ ਦੀ ਜਗਾ ਰੂ ਦੀ ਮਦਦ ਨਾਲ ਅਲਕੋਹਲ ਵੀ ਲਗਾ ਕੇ ਜ਼ੁਕਾਮ ਤੋਂ ਵੀ ਰਾਹਤ ਪਾ ਸਕਦੇ ਹੋ।

ਕੰਬਣ ਦੀ ਸਮੱਸਿਆ ਦੂਰ ਹੁੰਦੀ ਹੈ :- ਉਮਰ ਵਧਣ ਦੇ ਨਾਲ ਕਈ ਬੁਜਰਗ ਲੋਕਾਂ ਦਾ ਸਰੀਰ ਕਬੰਨਾ ਸ਼ੁਰੂ ਕਰ ਦਿੰਦਾ ਹੈ ਜਿਸਦੇ ਕਾਰਨ ਬੁੱਢੇ ਲੋਕਾ ਨੂੰ ਕਾਫੀ ਸਮੱਸਿਆ ਹੁੰਦੀ ਹੈ ਉਥੇ ਇਹ ਸਮੱਸਿਆ ਹੋਣ ਤੇ ਧੁੰਨੀ ਤੇ ਦੇਸੀ ਘਿਓ ਲਗਾ ਕੇ ਉਸਦੇ ਆਸ ਪਾਸ ਮਾਲਿਸ਼ ਕੀਤੀ ਜਾਵੇ ਤਾ ਇਸ ਸਮੱਸਿਆ ਨੂੰ ਖਤਮ ਕੀਤੀ ਜਾ ਸਕਦੀ ਹੈ।

ਮਾਸਿਕ ਧਰਮ ਵਿਚ :- ਮਾਸਕ ਧਰਮ ਵਿਚ ਦਰਦ ਹੋਣ ਤੇ ਧੁੰਨੀ ਤੇ ਘਿਓ ਲਗਾ ਲਵੋ ਅਜਿਹਾ ਕਰਨ ਨਾਲ ਦਰਦ ਚਲਾ ਜਾਵੇਗਾ। ਕਈ ਲੋਕਾਂ ਦੀਆ ਅੱਖਾਂ ਵਿਚ ਸੋਜ ਆ ਜਾਂਦੀ ਹੈ ਜਿਸਦੇ ਚਲਦੇ ਉਹਨਾਂ ਦੀਆ ਅੱਖਾਂ ਵਿਚ ਜਲਨ ਹੋਣ ਲੱਗਦੀ ਹੈ ਇਸ ਲਈ ਘਿਓ ਗਰਮ ਕਰਕੇ ਧੁੰਨੀ ਵਿਚ ਲਗਾਓ ਅੱਖਾਂ ਦੇ ਸੁੱਕ ਜਾਣ ਦੀ ਸਮੱਸਿਆ ਦੂਰ ਹੋ ਜਾਵੇਗੀ ਅਤੇ ਇਸ ਨਾਲ ਅੱਖਾਂ ਦੀ ਰੋਸ਼ਨੀ ਵਿਚ ਵੀ ਵਾਧਾ ਹੁੰਦਾ ਹੈ ਜੇਕਰ ਤੁਹਾਡੇ ਚਿਹਰੇ ਤੇ ਦਾਗ ਧੱਬੇ ਜਾ ਕਿਲ ਹਨ ਤਾ ਇਸਦੇ ਲਈ ਕੋਈ ਕਰੀਮ ਨਾ ਵਰਤੋਂ ਰਾਤ ਨੂੰ ਸੌਣ ਤੋਂ ਪਹਿਲਾ ਦੇਸੀ ਘਿਓ ਧੁੰਨੀ ਵਿਚ ਲਾਗੋ ਦਾਗ ਧੱਬੇ ਖਤਮ ਹੋ ਜਾਣਗੇ

About admin

Check Also

ਟੂਥਪੇਸਟ ਦੇ ਇਸ ਇਸਤੇਮਾਲ ਨਾਲ ਮਿਲ ਜਾਵੇਗਾ ਉਮਰ ਭਰ ਲਈ ਅਨਚਾਹੇ ਵਾਲਾਂ ਤੋਂ ਛੁਟਕਾਰਾ

ਹਰ ਕੋਈ ਅਜੋਕੇ ਸਮਾਂ ਵਿੱਚ ਸੁੰਦਰ ਦਿਖਨਾ ਚਾਹੁੰਦਾ ਹੈ , ਸੁੰਦਰ ਅਤੇ ਖੂਬਸੂਰਤ ਵਿੱਖਣ ਲਈ …

error: Content is protected !!