ਵੈਸੇ ਤਾ ਬਾਲੀਵੁੱਡ ਦੇ ਕਈ ਕਿੱਸੇ ਹਨ ਜਿੰਨਾ ਦੇ ਬਾਰੇ ਵਿਚ ਤੁਸੀਂ ਸਭ ਨੇ ਸੁਣਿਆ ਹੀ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿੱਸੇ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਜਿਸਨੂੰ ਸੁਣ ਕੇ ਤੁਸੀਂ ਸਭ ਵੀ ਹੈਰਾਨ ਰਹਿ ਜਾਵੋਗੇ ਜੀ ਹਾਂ ਅਸਲ ਵਿਚ ਇੱਕ ਐਕਟਰੈਸ ਨੇ
ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹਨਾਂ ਆਪਣੀ ਸੋਤੇਲੀ ਮਾਂ ਅਤੇ ਆਪਣੇ ਪਿਤਾ ਨੂੰ ਕਿਸ ਕਰਦੇ ਹੋਏ ਦੇਖਿਆ ਹੈ ਜੀ ਹਾਂ ਅਸਲ ਵਿਚ ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸਾਰਾ ਅਲੀ ਖਾ ਦੇ ਬਾਰੇ ਵਿਚ ਜੀ ਹਾਂ ਕੁਝ ਸਮਾ ਪਹਿਲਾ ਦਿੱਤੇ ਇਕ ਇੰਟਰਵਿਊ ਵਿਚ ਸਾਰਾ ਅਲੀ ਖਾਨ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ।
ਤੁਹਾਨੂੰ ਸਭ ਨੂੰ ਦੱਸ ਦੇ ਕਿ ਸਾਰਾ ਅਲੀ ਖਾਨ ਸੈਫ ਅਲੀ ਖਾਨ ਦੀ ਬੇਟੀ ਹੈ ਅਤੇ ਉਹ ਆਪਣੇ ਪਿਤਾ ਸੈਫ ਅਲੀ ਖਾਨ ਨਾਲ ਬਹੁਤ ਜਿਆਦਾ ਪਿਆਰ ਕਰਦੀ ਹੈ ਅਤੇ ਉਹ ਆਪਣੇ ਪਿਤਾ ਸੈਫ ਅਲੀ ਖਾਨ ਦੇ ਨਾਲ ਸਮਾਂ ਬਤੀਤ ਕਰਨਾ ਬਹੁਤ ਪਸੰਦ ਕਰਦੀ ਹੈ ਹਾਲ ਹੀ ਵਿਚ ਸਾਰਾ ਨੇ ਦੱਸਿਆ ਕਿ ਉਹਨਾਂ ਨੂੰ ਆਪਣੀ ਸਤੋਲੀ ਮਾਂ ਅਤੇ ਆਪਣੇ ਪਿਤਾ ਨੂੰ ਕਿਸ ਕਰਦੇ ਹੋਏ ਦੇਖਿਆ ਹੈ ਉਹਨਾਂ ਦੱਸਿਆ ਕਿ ਇੱਕ ਵਾਰ ਜਦ ਸ਼ੂਟਿੰਗ ਤੋਂ ਵਾਪਸ ਘਰ ਆਈ ਤਾ ਉਸ ਸਮੇ ਜਦ ਉਹ ਆਪਣੇ ਪਿਤਾ ਦੇ ਕਮਰੇ ਵਿਚ ਗਈ ਤਾ
ਪਿਤਾ ਸੈਫ ਉਸਦੀ ਸੋਤੇਲੀ ਮਾਂ ਨੂੰ ਕਿਸ ਕਰ ਰਹੇ ਸੀ ਅਤੇ ਇਹ ਦੇਖ ਕੇ ਉਹ ਵਾਪਸ ਆ ਗਈ। ਤੁਹਾਨੂੰ ਸਭ ਨੂੰ ਦੱਸ ਦੇ ਕਿ ਉਹ ਆਪਣੀ ਸੋਤੇਲੀ ਮਾਂ ਕਰੀਨਾ ਕਪੂਰ ਨਾਲ ਵੀ ਬਹੁਤ ਪਿਆਰ ਕਰਦੀ ਹੈ ਅਤੇ ਉਹਨਾਂ ਨੂੰ ਵੀ ਆਪਣੀ ਮਾਂ ਮੰਨਦੀ ਹੈ ਉਹਨਾਂ ਨੂੰ ਸੋਤੇਲੀ ਮਾਂ ਕਰੀਨਾ ਕਪੂਰ ਦਾ ਹਰ ਅੰਦਾਜ ਪਸੰਦ ਹੈ। ਸਾਰਾ ਅਲੀ ਖਾਨ ਨੇ ਰਣਵੀਰ ਸਿੰਘ ਦੇ ਨਾਲ ਸਿੱਬਾ ਫਿਲਮ ਵਿੱਚ ਕੰਮ ਕੀਤਾ ਹੈ ਜੋ ਸਾਰੇ ਪਾਸੇ ਖੂਬ ਪਸੰਦ ਕੀਤੀ ਗਈ ਇਹ ਬਲੈਕਬੋਸ੍ਟਰ ਫਿਲਮ ਰਹੀ ਹੈ।
Check Also
ਕੀ ਦੁਬਾਰਾ ਮਾਂ ਬਣਨ ਵਾਲੀ ਹਨ ਐਸ਼ਵਰਿਆ ਰਾਏ ਬੇਬੀ ਬੰਪ ਦੇ ਨਾਲ ਵਾਇਰਲ ਹੋਈ ਇਹ ਤਸਵੀਰ
ਬੱਚਨ ਪਰਵਾਰ ਦੀ ਬਹੂ ਐਸ਼ਵਰਿਆ ਰਾਏ ਇਸ ਦਿਨਾਂ ਆਪਣੀ ਪ੍ਰੇਗਨੇਂਸੀ ਨੂੰ ਲੈ ਕੇ ਚਰਚਾ ਵਿੱਚ …