Breaking News

ਜੇਕਰ ਹੋਣਾ ਚਾਹੁੰਦੇ ਹੋ ਮਾਲੋਮਾਲ ਤਾਂ ਦਿਵਾਲੀ ਦੇ ਦਿਨ ਕਰੋ ਇਹ 5 ਕੰਮ

ਦਿਵਾਲੀ ਦਾ ਤਿਉਹਾਰ ਜਿਵੇਂ-ਜਿਵੇਂ ਨਜਦੀਕ ਆ ਰਿਹਾ ਹੈ, ਉਵੇਂ-ਉਵੇਂ ਪੂਰੇ ਦੇਸ਼ ਦੀ ਰੌਨਕ ਵਧਦੀ ਜਾ ਰਹੀ ਹੈ |ਮਾਰਕੀਟ ਕਿਸੇ ਦੁਲਹਣ ਦੀ ਤਰਾਂ ਸਜਾਈ ਜਾ ਰਹੀ ਹੈ |ਹਰ ਕੋਈ ਇਸ ਦਿਵਾਲੀ ਬਹੁਤ ਸਾਰੀ ਖਰੀਦਦਾਰੀ ਕਰਨਾ ਚਾਹੁੰਦਾ ਹੈ |ਮੰਨਿਆਂ ਜਾਂਦਾ ਹੈ ਕਿ ਦਿਵਾਲੀ ਦੇ ਦਿਨ ਘਰ ਵਿਚ ਸਾਫ਼-ਸਫਾਈ ਅਤੇ ਨਵੀਂ ਚੀਜਾਂ ਤੋਂ ਮਾਤਾ ਲੱਛਮੀ ਅਤੇ ਗਣੇਸ਼ ਦੀ ਕਿਰਪਾ ਬਰਸਦੀ ਹੈ |ਜਿਸਦੀ ਵਜ੍ਹਾ ਨਾਲ ਹਰ ਕੋਈ ਇਡ ਦਿਨ ਕੁੱਝ ਨਾ ਕੁੱਝ ਜਰੂਰ ਖਾਸ ਕਰਦਾ ਹੈ |ਦਿਵਾਲੀ ਦੇ ਲਈ ਬੱਚੇ ਤੋਂ ਲੈ ਕੇ ਬਜੁਰਗ ਤੱਕ ਹਰ ਕੋਈ ਬਹੁਤ ਉਤਸ਼ਾਹਿਤ ਨਜਰ ਆਉਂਦਾ ਹੈ |ਦਿਵਾਲੀ ਦਾ ਤਿਉਹਾਰ ਵੈਸੇ ਤਾਂ ਆਪਣੇ ਆਪ ਵਿਚ ਹੀ ਖੁਸ਼ੀਆਂ ਦਾ ਤਿਉਹਾਰ ਹੈ ਪਰ ਇਸ ਦਿਨ ਨੂੰ ਲੱਕੀ ਬਣਾਉਣ ਦੇ ਲਈ ਅਸੀਂ ਤੁਹਾਨੂੰ ਕੁੱਝ ਖਾਸ ਉਪਾਅ ਦੱਸਣ ਜਾ ਰਹੇ ਹਾਂ, ਦਿਵਾਲੀ ਦੇ ਦਿਨ ਮਾਤਾ ਲੱਛਮੀ ਅਤੇ ਗਣੇਸ਼ ਜੀ ਨੂ  ਖੁਸ਼ ਕਰਨ ਦੇ ਲਈ ਕੁੱਝ ਉਪਾਆਂ ਨੂੰ ਅਪਣਾਉਣਾ ਚਾਹੀਦਾ ਹੈ ਤਾਂ ਕਿ ਪੂਰੇ ਸਾਲ ਲੱਛਮੀ ਮਾਤਾ ਦੀ ਕਿਰਪਾ ਤੁਹਾਡੇ ਤੇ ਬਰਸਦੀ ਰਹੇ |ਮਾਤਾ ਲੱਛਮੀ ਅਤੇ ਗਣੇਸ਼ ਜੀ ਦੀ ਕਿਰਪਾ ਪਾਉਣ ਦੇ ਲਈ ਦਿਵਾਲੀ ਦੇ ਟੋਟਕੇ ਬਹੁਤ ਪ੍ਰਚਲਿੱਤ ਹਨ, ਜਿੰਨਾਂ ਨੂੰ ਅਜਮਾ ਕੇ ਇਹਨਾਂ ਨੂੰ ਖੁਸ਼ ਕਰ ਸਕਦੇ ਹੋ |

ਦਿਵਾਲੀ ਦੇ ਦਿਨ ਮਾਤਾ ਲੱਛਮੀ ਮੰਦਿਰ ਜਾ ਕੇ ਗੁਲਾਬ ਦਾ ਪਰਫਿਊਮ, ਗੁਲਾਬ ਦੀ ਅਗਰਬੱਤੀ, ਕਮਲ ਪੁਸ਼ਪ, ਲਾਲ ਗੁਲਾਬੀ ਕੱਪੜਾ ਅਤੇ ਕਹਿਰ ਚੜਾਉਣੀ ਚਾਹੀਦੀ ਹੈ |ਅਜਿਹਾ ਕਰਨ ਨਾਲ ਲੱਛਮੀ ਮਾਤਾ ਪੂਰੀ ਤਰਾਂ ਨਾਲ ਖੁਸ਼ ਹੋ ਜਾਂਦੀ ਹੈ, ਜਿਸਦੀ ਵਜ੍ਹਾ ਨਾਲ ਤੁਹਾਡੇ ਘਰ ਵਿਚ ਪੂਰੇ ਸਾਲ ਧਨ ਦੀ ਵਰਖਾ ਹੁੰਦੀ ਹੈ, ਪਰ ਧਿਆਨ ਰਹੇ ਕਿ ਜਦ ਵੀ ਤੁਸੀਂ ਤੋਂ ਮੰਦਿਰ ਜਾਣ ਦੇ ਲਈ ਨਿਕਲੋ ਤਾਂ ਕੋਈ ਤੁਹਾਨੂੰ ਟੋਕੇ ਨਾ |ਦਿਵਾਲੀ ਦੇ ਦਿਨ ਲੱਛਮੀ ਪੂਜਨ ਵਿਚ ਜੇਕਰ ਘਰ ਦੀਆਂ ਔਰਤਾਂ ਪੂਜਾ ਵਿਚ ਗੰਨਾ, ਕਮਲ ਪੁਸ਼ਪ, ਕਮਲ ਗੱਟੇ, ਨਾਗਕੇਸਰ, ਆਂਵਲਾ ਅਤੇ ਖੀਰ ਦਾ ਪ੍ਰਯੋਗ ਕਰਨ ਤਾਂ ਲੱਛਮੀ ਮਾਤਾ ਦੀ ਕਿਰਪਾ ਪੂਰੇ ਸਾਲ ਤੁਹਾਡੇ ਤੇ ਵਰਸੇਗੀ |ਜੀ ਹਾਂ ਅਜਿਹਾ ਕਰਨ ਨਾਲ ਮਾਤਾ ਦੀ ਕਿਰਪਾ ਤਾਂ ਪ੍ਰਾਪਤ ਹੁੰਦੀ ਹੀ ਹੈ, ਨਾਲ ਹੀ ਤੁਹਾਡੇ ਘਰ ਵਿਚ ਕਿਸੇ ਵੀ ਤਰਾਂ ਦੀ ਕੋਈ ਮੁਸੀਬਤ ਨਹੀਂ ਆਉਂਦੀ ਅਤੇ ਘਰ ਵਿਚ ਹਮੇਸ਼ਾਂ ਖੁਸ਼ੀਆਂ ਰਹਿੰਦੀਆਂ ਹਨ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਵਿਚ ਪਿਆਰ ਦੀ ਭਾਵਨਾਂ ਵਧਦੀ ਹੈ ਜਿਸ ਨਾਲ ਘਰ ਵਿਚ ਇਕਾਗਰਤਾ ਕਾਇਮ ਰਹਿੰਦੀ ਹੈ |

ਦਿਵਾਲੀ ਦੇ ਦਿਨ ਕਿਸੇ ਗਰੀਬ ਨੂੰ ਖਾਣਾ ਖਵਾਉਣ ਨਾਲ ਘਰ ਵਿਚ ਸੁੱਖ ਸ਼ਾਂਤੀ ਬਰਕਰਾਰ ਰਹਿੰਦੀ ਹੈ |ਇਸਦੇ ਨਾਲ ਹੀ ਮਾਤਾ ਲੱਛਮੀ ਅਤੇ ਗਣੇਸ਼ ਦੀ ਕਿਰਪਾ ਨਾਲ ਤੁਹਾਡੇ ਘਰ ਵਿਚ ਕਿਸੇ ਚੀਜ ਦੀ ਕੋਈ ਕਮੀ ਨਹੀਂ ਨਹੀਂ ਰਹਿੰਦੀ, ਪਰ ਧਿਆਨ ਰਹੇ ਕਿ ਉਸ ਇਨਸਾਨ ਨੂੰ ਖਵਾਓ, ਜੋ ਕਾਫੀ ਭੁੱਖਾ ਹੋਵੇ |ਦਿਵਾਲੀ ਦੇ ਦਿਨ ਧਨ ਅਤੇ ਸੁੱਖ ਸ਼ਾਂਤੀ ਦੇ ਲਈ ਨਵੇਂ ਝਾਡੂ ਖਰੀਦਨੇ ਚਾਹੀਦੇ ਹਨ |ਨਵੇਂ ਝਾੜੂ ਨਾਲ ਸਫਾਈ ਕਰਨ ਨਾਲ ਘਰ ਵਿਚ ਧਨ ਦੀ ਕਮੀ ਨਹੀਂ ਹੁੰਦੀ, ਨਾਲ ਹੀ ਮਾਤਾ ਲੱਛਮੀ ਦੀ ਕਿਰਪਾ ਤੁਹਾਡੇ ਘਰ ਵਿਚ ਕੋਈ ਵੀ ਨਕਾਰਾਤਮਕ ਸ਼ਕਤੀ ਪ੍ਰਵੇਸ਼ ਨਹੀਂ ਕਰ ਪਾਵੇਗੀ |ਦਿਵਾਲੀ ਦੀ ਰਾਤ ਨੂੰ ਘਰ ਦੇ ਨਜਦੀਕ ਵਾਲੇ ਪਿੱਪਲ ਦੇ ਦਰਖੱਤ ਦੇ ਨੀਚੇ ਇੱਕ ਦਿਵਾ ਜਲਾਉਣਾ ਚਾਹੀਦਾ ਹੈ |ਧਿਆਨ ਰਹੇ ਕਿ ਇਹ ਦਿਵਾ ਰਾਤ ਨੂੰ ਜਲਾਉਣਾ ਚਾਹੀਦਾ ਹੈ ਅਤੇ ਜਦ ਤੁਸੀਂ ਦਿਵਾ ਜਲਾ ਦਵੋ ਤਾਂ ਉੱਥੋਂ ਚੁੱਪ-ਚਾਪ ਚਲੇ ਜਾਓ ਅਤੇ ਪਿੱਛੇ ਮੁੜ ਕੇ ਉਸ ਦੀਵੇ ਨੂੰ ਨਾ ਦੇਖੋ |ਅਜਿਹਾ ਕਰਨ ਨਾਲ ਤੁਹਾਡੇ ਘਰ ਵਿਚ ਧਨ ਦੀ ਵਰਖਾ ਹੋਵੇਗੀ ਅਤੇ ਤੁਹਾਨੂੰ ਕਦੇ ਵੀ ਧਨ ਦੀ ਕਮੀ ਨਹੀਂ ਹੋਵੇਗੀ |

About admin

Check Also

ਕੀ ਦੁਬਾਰਾ ਮਾਂ ਬਣਨ ਵਾਲੀ ਹਨ ਐਸ਼ਵਰਿਆ ਰਾਏ ਬੇਬੀ ਬੰਪ ਦੇ ਨਾਲ ਵਾਇਰਲ ਹੋਈ ਇਹ ਤਸਵੀਰ

ਬੱਚਨ ਪਰਵਾਰ ਦੀ ਬਹੂ ਐਸ਼ਵਰਿਆ ਰਾਏ ਇਸ ਦਿਨਾਂ ਆਪਣੀ ਪ੍ਰੇਗਨੇਂਸੀ ਨੂੰ ਲੈ ਕੇ ਚਰਚਾ ਵਿੱਚ …

error: Content is protected !!