Breaking News

ਟ੍ਰੇਨ ਯਾਤਰੀਆਂ ਲਈ ਖੁਸ਼ਖਬਰੀ: ਤਤਕਾਲ ਟਿਕਟ ਕੈਂਸਲ ਕਰਵਾਉਣ ਤੇ ਵਾਪਿਸ ਮਿਲਣਗੇ ਪੂਰੇ ਪੈਸੇ

ਭਾਰਤ ਵਿਚ ਰੇਲ ਯਾਤਾਯਾਤ ਦਾ ਸਭ ਤੋਂ ਸਸਤਾ ਅਤੇ ਇਸਤੇਮਾਲ ਕਿਤੇ ਜਾਣ ਵਾਲਾ ਸਾਧਨ ਹੈ, ਜਿਸਦੀ ਵਜ੍ਹਾ ਨਾਲ ਜੇਕਰ ਇਸਦੇ ਨਿਯਮਾਂ ਵਿਚ ਛੋਟਾ ਜਿਹਾ ਵੀ ਬਦਲਾਵ ਹੁੰਦਾ ਹੈ ਤਾਂ ਉਸਦਾ ਅਸਰ ਪੂਰੇ ਦੇਸ਼ ਦੀ ਜਨਤਾ ਤੇ ਪੈਂਦਾ ਹੈ |ਹੁਣ ਰੇਲਵੇ ਨੇ ਇੱਕ ਅਜਿਹੇ ਨਿਯਮ ਵਿਚ ਬਦਲਾਵ ਕੀਤਾ ਹੈ, ਜਿਸਦਾ ਇੰਤਜ਼ਾਰ ਹਰ ਟ੍ਰੇਨ ਯਾਤਰੀਸਾਲਾਂ ਤੋਂ ਜਾਂ ਇਸ ਤਰਾਂ ਕਹਿ ਸਕਦੇ ਹਾਂ ਕਿ ਬਹੁਤ ਸਮੇਂ ਤੋਂ ਕਰ ਰਹੇ ਸੀ |ਇਹ ਬਦਲਾਵ ਹੈ ਤੁਰੰਤ ਟਿਕਟ ਕੈਂਸਲ ਤੇ ਪਹਿਲਾਂ ਨਾ ਮਿਲਣ ਵਾਲੇ ਪੈਸਿਆਂ ਨੂੰ ਲੈ ਕੇ ਕੀਤਾ ਗਿਆ ਹੈ |ਰੇਲਵੇ ਯਾਤਰੀਆਂ ਨੂੰ ਥੋੜੀ ਰਾਹਤ ਦਿੰਦੇ ਹੋਏ ਹੁਣ ਤਤਕਾਲ ਟਿਕਟ ਤੇ ਵੀ ਪੂਰੀ ਰਿਫੰਡ ਦੀ ਸੁਵਿਧਾ ਦਿੱਤੀ ਜਾਵੇਗੀ |ਇਸ ਤੋਂ ਇਲਾਵਾ ਉਹਨਾਂ ਲੋਕਾਂ ਨੂੰ ਜਿਆਦਾ ਫਾਇਦਾ ਹੋਵੇਗਾ ਜੋ ਅਕਸਰ ਤਤਕਾਲ ਟਿਕਟ ਤੇ ਯਾਤਰਾ ਕਰਦੇ ਹਨ, ਪਰ ਕੁੱਝ ਰੇਲਵੇ ਨੇ 5 ਸ਼ਰਤਾਂ ਵੀ ਰੱਖੀਆਂ ਹਨ |ਰੇਲਵੇ ਨੇ ਅੱਜ ਰੀਲ ਯਾਤਰੀਆਂ ਨੂੰ ਇੱਕ ਵੱਡੀ ਖੁਸ਼ਖਬਰ ਦਿੰਦੇ ਹੋਏ ਤਤਕਾਲ ਟਿਕਟ ਤੇ 100 ਫੀਸਦੀ ਰਿਫੰਡ ਦੇਣ ਦੀ ਵਿਅਸਥਾ ਸ਼ੁਰੂ ਕੀਤੀ ਹੈ |

ਨਵੇਂ ਨਿਯਮਾਂ ਦੇ ਮੁਤਾਬਿਕ, ਹੁਣ ਕਾਉਂਟਰ ਅਤੇ ਈ-ਟਿਕਟ ਦੋਨਾਂ ਤੇ 100% ਰਿਫੰਡ ਮਿਲੇਗਾ, ਪਰ ਇਸ ਵਿਚ ਰੇਲਵੇ ਨੇ ਪੰਜ ਸ਼ਰਤਾਂ ਰੱਖੀਆਂ ਹਨ |ਜੋ ਵੀ ਇਹਨਾਂ ਪੰਜ ਸ਼ਰਤਾਂ ਨੂੰ ਪੂਰਾ ਕਰੇਗਾ ਉਸਨੂੰ ਇਸ ਨਵੇਂ ਨਿਯਮ ਦੇ ਤਹਿਤ ਤਤਕਾਲ ਟਿਕਟ ਤੇ 100% ਦਾ ਰਿਫੰਡ ਮਿਲੇਗਾ |ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤੋਂ ਪਹਿਲਾਂ ਤਤਕਾਲ ਟਿਕਟ ਕੈਂਸਲ ਕਰਵਾਉਣ ਤੇ ਕੋਈ ਵੀ ਰਿਟਰਨ ਨਹੀਂ ਮਿਲਦਾ ਸੀ |ਤਤਕਾਲ ਟਿਕਟ ਕੈਂਸਲ ਕਰਨ ਤੇ ਰਿਫੰਡ ਮਿਲਣ ਦੀ ਪਹਿਲੀ ਸ਼ਰਤ ਇਹ ਹੈ ਕਿ ਟ੍ਰੇਨ 3 ਘੰਟੇ ਜਾਂ ਇਸ ਤੋਂ ਜਿਆਦਾ ਸਮੇਂ ਤੱਕ ਲੇਟ ਹੋਵੇ ਤਾਂ 100 ਫੀਸਦੀ ਰਿਫੰਡ ਮਿਲੇਗਾ |ਦੂਸਰੀ ਸ਼ਰਤ ਇਹ ਹੈ ਕਿ ਜੇਕਰ ਕਿਸੇ ਕਾਰਨ ਟ੍ਰੇਨ ਦਾ ਰੂਟ ਬਦਲ ਗਿਆ ਹੈ ਅਤੇ ਯਾਤਰੀ ਰੂਟ ਤੇ ਨਹੀਂ ਜਾਣਾ ਚਾਹੁੰਦਾ ਤਾਂ ਤਤਕਾਲ ਟਿਕਟ ਕੈਂਸਲ ਕਰਵਾਉਣ ਤੇ ਪੂਰਾ ਉਸਨੂੰ ਰਿਫੰਡ ਮਿਲੇਗਾ | ਅਗਲੀ ਸ਼ਰਤ ਇਹ ਹੈ ਕਿ ਜੇਕਰ ਟ੍ਰੇਨ ਆਪਣੇ ਨਿਰਧਾਰਿਤ ਰੂਟ ਟਿਕਟ ਕੈਂਸਲ ਕਰਵਾਉਣ ਤੇ ਪੂਰਾ ਰਿਫੰਡ ਮਿਲੇਗਾ |ਆਖ਼ਿਰ ਸ਼ਰਤ ਇਹ ਹੈ ਕਿ ਯਾਤਰੀ ਨੂੰ ਬੁੱਕ ਕੀਤੀ ਗਈ ਟਿਕਟ ਦੇ ਮੁਤਾਬਿਕ ਸੁਵਿਧਾਵਾਂ ਨਹੀਂ ਮਿਲ ਰਹੀਆਂ ਤਾਂ ਉਸਨੂੰ ਪੂਰਾ ਰਿਫੰਡ ਮਿਲੇਗਾ |

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਸਮੇਂ ਤਤਕਾਲ ਟਿਕਟ ਦੀ ਬੁਕਿੰਗ ਦੇ ਲਈ ਤੁਹਾਨੂੰ ਆਮ ਕਿਰਾਏ ਤੇ ਜਿਆਦਾ ਦਾ ਭੁਗਤਾਨ ਕਰਨਾ ਪੈਂਦਾ ਹੈ ਰੇਲਵੇ ਦੇ ਨਿਯਮਾਂ ਦੇ ਮੁਤਾਬਿਕ, ਤਤਕਾਲ ਟਿਕਟ ਦੀ ਬੁਕਿੰਗ ਕਰਨ ਦੇ ਲਈ ਸੈਕਿੰਡ ਕਲਾਸ ਦੇ ਲਈ 10 ਫੀਸਦੀ ਜਦਕਿ ਹੋਰਾਂ ਸ਼੍ਰੇਣੀਆਂ ਦੇ ਲਈ 30 ਫੀਸਦੀ ਤੋਂ ਜਿਆਦਾ ਦਾ ਭੁਗਤਾਨ ਕਰਨਾ ਪੈਂਦਾ ਹੈ |ਇਸ ਵਿਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਜੇਕਰ ਤੁਸੀਂ ਇੰਨਾਂ ਮਹਿੰਗਾ ਟਿਕਟ ਖਰੀਦਣ ਤੋਂ ਬਾਅਦ ਕਿਸੇ ਕਾਰਨ ਤੁਹਾਡਾ ਜਾਣਾ ਕੈਂਸਲ ਹੁੰਦਾ ਹੈ ਤਾਂ ਤੁਹਾਨੂੰ ਇੱਕ ਰੁਪਈਆਂ ਵੀ ਰਿਫੰਡ ਨਹੀਂ ਮਿਲੇਗਾ, ਪਰ ਹੁਣ ਰੇਲਵੇ ਦੇ ਨਵੇਂ ਨਿਯਮਾਂ ਦੇ ਮੁਤਾਬਿਕ ਜੇਕਰ ਤੁਸੀਂ ਉਪਰੋਕਤ ਸ਼ਰਤਾਂ ਨੂੰ ਪੂਰਾ ਕਰਦੇ ਹੋ ਤਾਂ ਤੁਹਾਨੂੰ ਤਤਕਾਲ ਟਿਕਟ ਕੈਂਸਲ ਕਰਵਾਉਣ ਤੇ 100% ਤੱਕ ਰਿਫੰਡ ਲੈ ਸਕਦੇ ਹੋ |ਨਵੇਂ ਨਿਯਮਾਂ ਦੇ ਤਹਿਤ ਕਾਉਂਟਰ ਅਤੇ ਈ-ਟਿਕਟ ਦੋਨਾਂ ਤੇ ਪੈਸਾ ਵਾਪਿਸ ਮਿਲੇਗਾ |

About admin

Check Also

ਕੀ ਦੁਬਾਰਾ ਮਾਂ ਬਣਨ ਵਾਲੀ ਹਨ ਐਸ਼ਵਰਿਆ ਰਾਏ ਬੇਬੀ ਬੰਪ ਦੇ ਨਾਲ ਵਾਇਰਲ ਹੋਈ ਇਹ ਤਸਵੀਰ

ਬੱਚਨ ਪਰਵਾਰ ਦੀ ਬਹੂ ਐਸ਼ਵਰਿਆ ਰਾਏ ਇਸ ਦਿਨਾਂ ਆਪਣੀ ਪ੍ਰੇਗਨੇਂਸੀ ਨੂੰ ਲੈ ਕੇ ਚਰਚਾ ਵਿੱਚ …

error: Content is protected !!