Breaking News

ਫ਼ਿਲਮੀ ਸਿਤਾਰੇ ਅੰਬਾਨੀ ਦੀ ਧੀ ਦੇ ਵਿਆਹ ਤੇ ਬਣੇ ਵੇਟਰ ਦੇਖੋ …..

ਅੰਬਾਨੀ ਨੇ ਫ਼ਿਲਮੀ ਸਿਤਾਰਿਆਂ ਨੂੰ ਉਹਨਾ ਦੀ ਔਕਾਤ ਦਿਖਾਈ ਹੈ ਸੂਤਰਾਂ ਤੋ ਪਤਾ ਲਗਾ ਹੈ ਕੇ ਅੰਬਾਨੀ ਦੀ ਧੀ ਦੀ ਇੱਛਾ ਸੀ ਕੇ ਉਸਦੇ ਵਿਆਹ ਵਿਚ ਫ਼ਿਲਮੀ ਸਿਤਾਰੇ ਮਹਿਮਾਨਾ ਨੂੰ ਖਾਣਾ ਪਰੋਸਣ ਇਸ ਲਈ ਅੰਬਾਨੀ ਨੇ ਅੰਦਰ ਖਾਤੇ ਇਸ ਕੰਮ ਨੂੰ ਕਰਨ ਲਈ ਫ਼ਿਲਮੀ ਸਿਤਾਰਿਆਂ ਨੂੰ ਮੋਟੀ ਰਕਮ ਦਿੱਤੀ ਹੈ ਦੇਖੋ……

ਹਾਲ ਹੀ ਵਿੱਚ ਅਜਿਹੇ ਵੀਡੀਓ ਸਾਹਮਣੇ ਆਏ ਸਨ ਜਿਸ ਵਿੱਚ ਅਮਿਤਾਭ ਬੱਚਨ ਅਤੇ ਆਮਿਰ ਖਾਨ ਈਸ਼ਾ ਅੰਬਾਨੀ ਆਨੰਦ ਪੀਰਾਮਲ ਦੇ ਵਿਆਹ ਵਿੱਚ ਮਹਿਮਾਨਾਂ ਨੂੰ ਖਾਣਾ ਪਰੋਸਦੇ ਹੋਏ ਦਿਖਾਈ ਦੇ ਰਹੇ ਸਨ। ਦੇਖਦੇ ਹੀ ਦੇਖਦੇ ਇਹ ਵੀਡੀਓ ਐਂਟਰਟੇਨਮੈਂਟ ਤੇ ਵਾਇਰਲ ਹੋ ਗਏ।

ਇਸ ਤੋਂ ਬਾਅਦ ਕੁੱਝ ਅਜਿਹੀ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਐਸ਼ਵਰਿਆ ਰਾਏ ਬੱਚਨ , ਆਰਾਧਿਆ ਬੱਚਨ, ਅਭਿਸ਼ੇਕ ਬੱਚਨ ਅਤੇ ਸ਼ਾਹਰੁਖ ਖਾਨ ਵੀ ਮਹਿਮਾਨਾਂ ਨੂੰ ਖਾਣਾ ਪਰੋਸਦੇ ਹੋਏ ਦਿਖਾਈ ਦੇ ਰਹੇ ਹਨ।ਤਸਵੀਰਾਂ ਵਿੱਚ ਸ਼ਾਹਰੁਖ ਖਾਨ ਮਹਿਮਾਨਾਂ ਨੂੰ ਖਾਣਾ ਪਰੋਸਦੇ

ਹੋਏ ਉਨ੍ਹਾਂ ਨਾਲ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ। ਸ਼ਾਹਰੁਖ ਖਾਨ ਇਨ੍ਹਾਂ ਤਸਵੀਰਾਂ ਵਿੱਚ ਪਰਫੈਕਟ ਲੜਕੀ ਵਾਲੇ ਨਜ਼ਰ ਆ ਰਹੇ ਹਨ। ਉਂਝ ਵੀ ਸ਼ਾਹਰੁਖ ਖਾਨ ਨੂੰ ਬਾਲੀਵੁਡ ਵਿੱਚ ਸਭ ਤੋਂ ਚੰਗੇ ਮਹਿਮਾਨਵਾਜ ਲੋਕਾਂ ਵਿੱਚ ਗਿਣਿਆ ਜਾਂਦਾ ਹੈ।


ਸੋਸ਼ਲ ਮੀਡੀਆ ਤੇ ਸਬਿਆਸਾਚੀ ਦੀ ਡਿਜਾਈਨ ਕੀਤੀ ਹੋਈ ਸਾੜੀ ਵਿੱਚ ਐਸ਼ਵਰਿਆ ਰਾਏ ਬੱਚਨ ਵੀ ਮਹਿਮਾਨਾਂ ਨੂੰ ਮਿਠਾਈ ਵੰਡਦੀ ਹੋਈ ਨਜ਼ਰ ਆ ਰਹੀ ਹੈ ਤੇ ਨਾਲ ਹੀ ਐਸ਼ਵਰਿਆ ਦੇ ਆਰਾਧਿਆ ਵੀ ਨਜ਼ਰ ਆ ਰਹੀ ਹੈ।


ਇਨ੍ਹਾਂ ਦੋਹਾਂ ਦੇ ਇਲਾਵਾ ਈਸ਼ਾ ਦੇ ਵਿਆਹ ਵਿੱਚ ਅਭਿਸ਼ੇਕ ਬੱਚਨ ਵੀ ਮਹਿਮਾਨਾਂ ਨੂੰ ਖਾਣਾ ਪਰੋਸਦੇ ਦਿਖਾਈ ਦਿੱਤੇ।ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਅਜਿਹਾ ਹੀ ਲੱਗਦਾ ਹੈ ਕਿ ਪੂਰਾ ਬਾਲੀਵੁਡ ਹੀ ਈਸ਼ਾ ਅੰਬਾਨੀ ਦੇ ਵਿਆਹ ਵਿੱਚ…. ਵਾਲਾ ਬਣ ਗਿਆ ਹੈ।


ਦੱਸ ਦੇਈਏ ਕਿ ਇਹ ਵਿਆਹ 12 ਦਸੰਬਰ ਨੂੰ ਮੁੰਬਈ ਵਿੱਚ ਮੁਕੇਸ਼ ਅੰਬਾਨੀ ਦੇ ਘਰ ਐਂਟੀਲਾ ਵਿੱਚ ਹੋਇਆ ਸੀ।ਇਸ ਵਿਆਹ ਤੋਂ ਪਹਿਲਾਂ ਉਦੈਪੁਰ ਵਿੱਚ ਪ੍ਰੀ ਵੈਡਿੰਗ ਦੇ ਫੰਕਸ਼ਨ ਵੀ ਹੋਏ ਸਨ। ਜਿਸ ਵਿੱਚ ਅੰਬਾਨੀ ਪਰਿਵਾਰ ਦੇ ਨਜਦੀਕੀ ਦੋਸਤ ਅਤੇ ਪਰਿਵਾਰ ਦੇ ਲੋਕ ਸ਼ਾਮਿਲ ਹੋਏ ਸਨ।ਪ੍ਰੀ ਵੈਡਿੰਗ ਫੰਕਸ਼ਨ ਵਿੱਚ ਬਾਲੀਵੁਡ ਦੇ ਵੱਡੇ ਸਿਤਾਰਿਆਂ ਦੇ ਇਲਾਵਾ ਬਿਓਂਸ ਵੀ ਪਰਫਾਰਮ ਕਰਨ ਦੇ ਲਈ ਭਾਰਤ ਆਈ ਸੀ। ਸ਼ੁਕਰਵਾਰ ਨੂੰ ਈਸ਼ਾ ਅਤੇ ਆਨੰਦ ਨੇ ਆਪਣੇ ਵਿਆਹ ਦਾ ਰਿਸੈਪਸ਼ਨ ਵੀ ਰੱਖਿਆ ਸੀ ਜਿਸ ਵਿੱਚ ਦੀਆ ਮਿਰਜ਼ਾ, ਬਮਨ ਈਰਾਨੀ, ਹੇਮਾ ਮਾਲਿਨੀ , ਜਿਤੇਂਦਰ, ਏਕਤਾ ਕਪੂਰ , ਕਾਰਤਿਕ ਆਰਇਨ ਵਰਗੇ ਲਗਭਗ ਸਾਰੇ ਬਾਲੀਵੁਡ ਸਿਤਾਰੇ ਮੌਜੂਦ ਸਨ।


ਇਸ ਨਾਲ ਹੀ ਜੇਕਰ ਵਿਆਹ ਦੀ ਗੱਲ ਕਰੀਏ ਤਾਂ ਆਨੰਦ ਪੀਰਾਮਲ ਅਤੇ ਈਸ਼ਾ ਅੰਬਾਨੀ ਦੇ ਵਿਆਹ ਵਿੱਚ ਸਾਰਾ ਬਾਲੀਵੁਡ ਨਜ਼ਰ ਆਇਆ ਅਤੇ ਬਾਲੀਵੁਡ ਸਿਤਾਰਿਆਂ ਤੇ ਕਾਫੀ ਸਟਨਿੰਗ ਲੁਕ ਨਜ਼ਰ ਆਏ।

About admin

Check Also

ਕੀ ਦੁਬਾਰਾ ਮਾਂ ਬਣਨ ਵਾਲੀ ਹਨ ਐਸ਼ਵਰਿਆ ਰਾਏ ਬੇਬੀ ਬੰਪ ਦੇ ਨਾਲ ਵਾਇਰਲ ਹੋਈ ਇਹ ਤਸਵੀਰ

ਬੱਚਨ ਪਰਵਾਰ ਦੀ ਬਹੂ ਐਸ਼ਵਰਿਆ ਰਾਏ ਇਸ ਦਿਨਾਂ ਆਪਣੀ ਪ੍ਰੇਗਨੇਂਸੀ ਨੂੰ ਲੈ ਕੇ ਚਰਚਾ ਵਿੱਚ …

error: Content is protected !!