Breaking News

ਅਸਲ ਸਚਾਈ ਆਈ ਗਈ ਸਾਹਮਣੇ ਇਸ ਵਿਆਹ ਦੀ ਦੇਖੋ …..

ਬਜੁਰਗ ਦੀ ਲਵ ਮੈਰਿਜ ਦੀ ਸੱਚਾਈ –
ਇਸ ਬੁੜੇ ਦਾ ਪਿੰਡ ਬਾਲੀਆ ਹੈ।ਇਸਦੇ ਇੱਕ ਮੁੰਡਾ ਜਤਿੰਦਰ ਸਿੰਘ ਹੈ। ਜਤਿੰਦਰ ਦਾ ਵਿਆਹ ਅੱਜ ਤੋ 13 ਸਾਲ ਪਹਿਲਾ ਮਨਪਰੀਤ ਕੌਰ ਸਪੁੱਤਰੀ ਅਜੈਬ ਸਿੰਘ ਪਿੰਡ ਭੈਣੀ ਮਹਿਰਾਜ ਨਾਲ ਹੋਇਆ ਸੀ । ਇਸ ਬੁੜੇ ਦੇ ਇੱਕ ਪੋਤੀ ( ਸੁੱਖਪਰੀਤ ਕੌਰ ਉਮਰ 12 ਸਾਲ) ਅਤੇ ਇੱਕ ਪੋਤਾ (ਯੁਵਰਾਜ ਸਿੰਘ ਉਮਰ 9 ਸਾਲ) ਹੈ।

ਇਹ ਬੁੜਾ ਅਪਣੀ ਨੂੰਹ ਨੂੰ ਵੀ ਪੁੱਠਾ ਸਿੱਧਾ ਬੋਲਦਾ ਸੀ ।ਇਹ ਦੋਨੋ ਪਿਓ ਪੁੱਤ ਮਨਪਰੀਤ ਕੌਰ ਨੂੰ ਤੰਗ ਕਰਦੇ ਸੀ।ਜਿਸ ਕਾਰਨ ਲੜਾਈ ਝਗੜਾ ਹੁੰਦਾ ਸੀ ।ਇਹ ਝਗੜਾ ਵੱਧ ਗਿਆ ।ਪਿਛਲੇ ਢਾਈ ਸਾਲ ਤੋ ਇਹਨਾ ਪਿਓ ਪੁੱਤ ਦਾ ਮਨਪਰੀਤ ਕੌਰ ਨਾਲ ਕੇਸ ਚਲਦਾ ਹੈ ।ਮਨਪਰੀਤ ਕੌਰ ਇਸਦੇ ਬਾਲੀਆ ਵਾਲੇ ਘਰ ਰਹਿੰਦੀ ਹੈ ।ਇਹਨਾ ਨੇ ਸੰਗਰੂਰ ਕੋਠੀ ਲੈਲੀ ਹੈ।

ਇਹ ਲੋਗੋਂਵਾਲ ਵਾਲੀ ਕੁੜੀ ਦੀ ਗੱਲਬਾਤ ਇਸਦੇ ਮੁੰਡੇ ਨਾਲ ਹੋ ਗਈ ।ਇਹ ਕੁੜੀ 6 ਮਹੀਨਿਆ ਤੋ ਇਸ ਬੁੜੇ ਦੇ ਘਰ ਇਸਦੇ ਮੁੰਡੇ ਨਾਲ ਰਹਿ ਰਹੀ ਸੀ । ਕੇਸ ਚਲਦੇ ਕਾਰਨ ਇਸਦਾ ਮੁੰਡਾ ਵਿਆਹ ਨੀ ਕਰਾ ਸਕਦਾ ਸੀ । ਇਸ ਬੁੜੇ ਨੇ ਅੱਜ ਆਪਣੇ ਨਾਲ ਵਿਆਹ ਕਰਾ ਕੇ ਇਹ ਲੋਗੋਵਾਲ ਵਾਲੀ ਕੁੜੀ ਆਪਣੇ ਮੁੰਡੇ ਜਤਿੰਦਰ ਨੂੰ ਸ਼ਭਾਂ ਦਿੱਤੀ ਹੈ ।
ਦੇਖੋ ਕਲਯੁੱਗ ?

ਜਿਆਦਾ ਜਾਣਕਾਰੀ ਲਈ ਇਸ ਬੁੜੇ ਦੇ ਕੁੜਮ ਅਜੈਬ ਸਿੰਘ ਭੈਣੀ ਮਹਿਰਾਜ ਨਾਲ ਗੱਲ ਕਰ ਸਕਦੇ ਹੋ।
00000000

Copy kita ਕਾਪੀ ਕੀਤਾ ਇਹ ਜਾਣਕਾਰੀ ਅਖਬਾਰ ਦੀ ਖਬਰ ਅਤੇ ਸੋਸਲ ਮੀਡੀਆ ਉੱਪਰ ਕੰਮੈਂਟਾਂ ਤੇ ਅਧਾਰਤ ਹੈ ਪਰ ਪੰਜਾਬ ਦੀ ਧਰਤੀ ਤੇ ਇਸ ਤਰਾਂ ਦੇ ਕੁਜੋੜ ਵਿਆਹ ਸਰਮ ਵਾਲੀ ਗੱਲ ਹੈ ਸਿੱਖ ਸੰਸਥਾਵਾਂ ਲਈ ਜੇ ਜਾਣਕਾਰੀ ਸੋਸਲ ਮੀਡੀਆ ਦੀ ਸਹੀ ਹੈ ਫਿਰ ਇਸ ਉੱਪਰ ਸਿੱਖ ਸੰਸਥਾਵਾਂ ਨੂੰ ਨੋਟਿਸ ਲੈਣਾਂ ਬਣਦਾ ਹੈ ਸਾਡਾ ਪੰਜਾਬ ਹਾਲੇ ਏਨਾਂ ਗਰਕਣ ਨਹੀਂ ਦੇਣਾਂ ਚਾਹੀਦਾ ਤੁਹਾਡਾ ਕੀ ਖਿਆਲ ਹੈ ਵਿਚਾਰ ਦਿਉ ਜੀ ਸਭਿਅਕ ਭਾਸਾ ਵਿੱਚ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!