ਅੱਜ ਦੇ ਸਮੇਂ ਵਿੱਚ ਪੈਸਾ ਸਭ ਲੲੀ ਜਰੂਰੀ ਹੈ, ਪੈਸਾ ਕਮਾੳੁਣ ਲੲੀ ਹਰ ਕੋੲੀ ਕੋਸ਼ਿਸ ਕਰ ਰਿਹਾ ਹੈ, ਪੈਸਿਅਾਂ ਲੲੀ ੲਿਨਸਾਨ ਅਾਪਣੇ ਗਹਿਣੇ, ਜਾਂ ਘਰ ਬੇਚਦੇ ਤਾਂ ਦੇਖੇ ਅਾ, ਪਰ ਸਿਡਨੀ ਦੀ ੲਿੱਕ ਲੜਕੀ ੲਿਹਨਾਂ ਦਿਨਾਂ ‘ਚ ਪੈਸਾ ਕਮਾੳੁਣ ਲੲੀ ਚਰਚਾ ‘ਚ ਅਾੲੀ ਹੈ, ਪਰਥ ਤੋਂ ਸਿਡਨੀ ਪੜਨ ਅਾੲੀ ਲੜਕੀ ਜਿਸ ਦਾ ਨਾਮ ਕਿਰਾ ਹੈ,ਤੇ ੳੁਸ ਦੀ ੳੁਮਰ ੨੦ ਸਾਲ ਹੈ,
ੳੁਸ ਨੇ ਅਾਪਣੀ ਵਰਜਿਨਟੀ ਨੂੰ ਸਿਂਡਰੈਲਾ ਅੈਸਕੋਰਟ ਤੇ ਨਿਲਾਮ ਕਰ ਰਹੀ ਹੈ, ੳੁਸ ਲੜਕੀ ਦਾ ਕਹਿਣਾ ਹੈ ਕਿ ਅਜਿਹਾ ਕਾਰਨ ਨਾਲ ੳੁਸਦੇ ਕੋਲ ਪੈਸੇ ਕਮਾੳੁਣ ਦੇ ਕੲੀ ਰਸਤੇ ਖੁੱਲ ਜਾਣਗੇ, ਤੇ ੳੁਹ ਅਾਪਣੇ ਸੁਪਨੇ ਵੀ ਪੂਰੇ ਕਰ ਸਕਦੀ ਹੈ, ਕਿਰਾ ਦਾ ਮੰਨਣਾ ਹੈ
ਕਿ ਜੇਕਰ ਭਵਿੱਖ ‘ਚ ਕਿਸੇ ਨਾਲ ੳੁਹ ਰਿਸ਼ਤਾ ਵੀ ਬਨਾੳੁਂਦੀ ਹੈ ਤਾਂ ਹੋ ਸਕਦਾ ਹੈ ਕਿ ੳੁਹ ੳੁਸ ਨੂੰ ਛੱਡ ਕੇ ਚੱਲਾ ਜਾਵੇ, ੲਿਸ ਤੋਂ ਚੰਗਾ ਹੈ ਕਿ ੳੁਹ ੲਿਸ ਮੋਕੇ ਤੋਂ ਕੁਝ ਪੈਸੇ ਕਮਾ ਲਵੇ, ਤੇ ੲਿਹਨਾਂ ਪੈਸਿਅਾਂ ਨਾਲ ੳੁਹ ਅਾਪਣੀਅਾਂ ਜਰੂਰਤਾਂ ਨੂੰ ਪੂਰਾ ਕਰ ਸਕਦੀ ਹੈ ਤੇ ਅਾਪਣੀ ਪੜਾੲੀ ਦਾ ਖਰਚ ਵੀ ਪੂਰਾ ਕਰ ਸਕਦੀ ਹੈ,
ਕਿਰਾ ਨੇ ਦੱਸਿਅਾ ਕਿ ੲਿਸ ਅੈਸਕੋਰਟ ‘ਚ ੩੦੦ ਤੋਂ ਜਿਅਾਦਾਂ ਲੜਕੀਅਾਂ ਨੇ ਅਾਪਣੀ ਵਰਜਿਨਟੀ ਵੇਚਣ ਲੲੀ ਸੰਪਰਕ ਕੀਤਾ ਸੀ, ਸਿੰਡਰੈਲਾ ੲਿਸਕੋਰਟ ੲਿੱਕ ਅਜਿਹੀ ਵੈਬਸਾੲਿਟ ਹੈ ਜਿੱਥੇ ਲੜਕੀਅਾਂ ਅਾਪਣੀ ਵਰਜਿਨਟੀ ਦੀ ਬੋਲੀ ਲਗਾੳੁਂਦੀ ਹਨ ਤੇ ਕੁਝ ਅਮੀਰ ਲੋਕ ੲਿਹਨਾਂ ਦੀ ਬੋਲੀ ਲਗਾੳੁਂਦੇ ਨੇ ੳੁਹਨਾਂ ਨੂੰ ਖਰੀਦੇ ਨੇ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Check Also
ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …