Breaking News

ਅਾਪਣੇ ਹੀ ਪੁੱਤ ਦੀ ਭੈਣ ਵੀ ਹੈ, ੲਿਹ ਮਹਿਲਾ, ਦੱਸੀ 8 ਤੱਕ ਹੋੲੀ ਹਵਾਨਿਅਤ ਦੀ ਕਹਾਣੀ…!

ੲਿੰਗਲੈਂਡ ਦੇ ਡਰਬੀ ਤੋਂ ੲਿੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਅਾੲਿਅਾ ਹੈ, ਜਿੱਥੇ ਦੀ ੲਿੱਕ ਮਹਿਲਾ ਅਾਪਣੀ ਹੀ ਬੇਟੇ ਦੀ ਭੈਣ ਵੀ ਹੈ, ੲਿਹ ਹੈਰਾਨ ਕਰ ਦੇਣ ਵਾਲਾ ਖੁਲਾਸਾ ਖੁਦ ੳੁਸ ਮਹਿਲਾਂ ਨੇ ਕੀਤਾ, ੳੁਸ ਨੇ ੲਿਸ ਦੇ ਪਿੱਛੇ ਦੀ ਕਹਾਣੀ ਦੱਸੀ, 18 ਦੀ ਸੋਨਾਨ ਨੇ ਦੱਸਿਅਾ ਕਿ ੳੁਸ ਦਾ ਪਿਤਾ ਨੇ ਸਾਲਾਂ ਤੱਕ ੳੁਸ ਨਾਲ ਦਰਿੰਦਗੀ ਕੀਤੀ,

ਜਿਸ ਦੇ ਵਿੱਚ ਹੀ ੳੁਹ ਬੱਚ ਦੀ ਮਾਂ ਬਣ ਗੲੀ, ੳੁਸ ਨੇ ਦੱਸਿਅਾ ਕਿ ੳੁਸ ਦੇ ਪਿਤਾ ਨੇ 8 ਸਾਲ ਤੱਕ ੳੁਸ ਨਾਲ ਬਲਾਤਕਾਰ ਕੀਤਾ,ਸੋਨਾਨ ਨੇ ਦੱਸਿਅਾ ਕਿ ਬਚਪਨ ਵਿੱਚ ਹੀ ੳੁਸ ਦੇ ਮਾਂ ਬਾਪ ਦਾ ਤਲਾਕ ਹੋ ਗਿਅਾ ਸੀ, ਤਲਾਕ ਤੋਂ ਬਾਅਦ ੳੁਹ ਅਾਪਣੇ ਪਿਤਾ ਨਾਲ ਰਹਿਣ ਲੱਗੀ,
ਪਹਿਲਾਂ ਪਹਿਲਾਂ ੳੁਸਦਾ ਪਿਤਾ ੳੁਸਦਾ ਬਹੁਤ ਖਿਅਾਲ ਰੱਖਦਾ ਸੀ,ਪਰ ਬਾਅਦ ੳੁਸ ਨਾਲ ਸ਼ਰੀਰਕ ਛੇੜਛਾੜ ਕਰ ਲੱਗਾ ਤੇ ੧੦ ਦੀ ੳੁਮਰ ਵਿੱਚ ੳੁਸ ਨਾਲ ਬਲਾਤਕਾਰ ਕੀਤਾ ਗਿਅਾ, ਸੋਨਾਨ ਨੇ ਦੱਸਿਅਾ ਕਿ ਜਦੋਂ ੳੁਹ ਰੋਲਾ ਪਾੳੁਂਦੀ ਸੀ ਤਾਂ ੳੁਸ ਦਾ ਪਿਤਾ ੳੁਸ ਦਾ ਮੂੰਹ ਬੰਦ ਕਰ ਦਿੰਦਾ ਸੀ, ਜਦੋਂ ਸੋਨਾਨ ੧੧ ਸਾਲ ਦੀ ਤਾਂ ੳੁਹ ਗਰਭਵਤੀ ਹੋ ਗੲੀ, ਜਿਸ ਤੋਂ ਬਾਅਦ ੳੁਸ ਦੇ ਪਿਤਾ ਨੇ ੳੁਸ ਨੂੰ ਬਹੁਤ ਮਾਰਿਅਾ ੳੁਸ ਨੂੰ ੲਿੰਨਾਂ ਕੁੱਟਿਅਾ ਕਿ ੳੁਹ ਬਿਹੋਸ਼ ਹੋ ਗੲੀ ਤੇ ੳੁਸ ਦੇ ਸਰੀਰ ਵਿੱਚੋਂ ਖੂਨ ਨਿਕਲਣ ਲੱਗਾ, ਜਿਸ ਤੋਂ ਬਾਅਦ ੳੁਸ ਦੀ ਪ੍ਰੈਗਨੈਂਸੀ ਵੀ ਚੱਲ ਗੲੀ, ੲਿੰਨ੍ਹਾਂ ਸਭ ਹੋਣ ਤੋਂ ਬਾਅਦ ਵੀ ਸੋਨਾਨ ਨਾਲ ਬਲਤਕਾਰ ਹੋਣਾ ਬੰਦ ਨਾ ਹੋੲਿਅਾ ਤੇ ਸੋਨਾਨ ੲਿੱਕ ਵਾਰ ਫਿਰ ੧੩ ਸਾਲ ਦੀ ੳੁਮਰ ਵਿੱਚ ਗਰਭਵਤੀ ਹੋ ਗੲੀ,

ੳੁਸ ਦਾ ਫੂਲਿਅਾ ਹੋੲਿਅਾ ਪੇਟ ਦੇਖ ਕੇ ੳੁਸ ਦੀ ਟੀਚਰ ੳੁਸਦੀ ਜਾਂਚ ਕਰਵਾੳੁਣ ਲੲੀ ਹਸਪਤਾਲ ਲੈ ਗੲੀ, ਜਿੱਥੇ ਜਾ ਕੇ ੳੁਸ ਨੇ ਸਾਰਾ ਕੁਝ ਦੱਸਿਅਾ ਤੇ ਪੁਲਿਸ ਸੋਨਾਨ ਦੇ ਪਿਤਾ ਨੂੰ ਗ੍ਰਿਫਤਾਰ ਕਰਨ ਲੲੀ ੳੁਸ ਦੇ ਘਰ ਗੲੀ ਤੇ ਫਰਾਰ ਸੀ, ਪਰ ਬਾਅਦ ਵਿੱਚ ੳੁਸ ਨੂੰ ਗ੍ਰਿਫਤਾਰ ਕਰ ਲਿਅਾ ਗਿਅਾ ਤੇ ਗ੍ਰਿਫਤਾਰੀ ਤੋਂ ੨ ਦਿਨ ਬਾਅਦ ਹੀ ਸੋਨਾਨ ਨੇ ੲਿੱਕ ਲ਼ੜਕੇ ਨੂੰ ਜਨਮ ਦਿੱਤਾ, ੳੁਸ ਦੇ ਪਿਤਾ ਨੂੰ ੳੁਮਰਕੈਦ ਹੋ ਗੲੀ ਹੈ,

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!