Breaking News

ਆਪ੍ਰੇਸ਼ਨ ਥਿਏਟਰ ਵਿਚ ਚੋਲ-ਮੋਲ ਕਰਦੇ ਡਾਕਟਰ ਤੇ ਨਰਸ ਦੀ ਵੀਡੀਓ ਹੋਈ ਵਾਇਰਲ, ਦੇਖੋ ਵੀਡੀਓ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਚੰਡੀਗੜ:- ਇਸ਼ਕ ਜਾਂ ਕਾਮ ਕੁਦਰਤ ਦੀ ਦਿੱਤੀ ਅਜਿਹੀ ਨਿਆਮਤ ਹੈ ਜਿਸ ਦੇ ਸਿਰ ਚੜ ਕੇ ਬੋਲ ਪਵੇ ਉਸ ਨੂੰ ਆਪਣਾ ਆਲਾ ਦੁਆਲਾ ਕੁਝ ਵੀ ਨਜ਼ਰ ਨਹੀਂ ਆਉਂਦਾ। ਇਸ ਗੱਲ ਨੂੰ ਸਹੀ ਦਰਸਾਉਂਦੀ ਹੈ ਇੱਕ ਅਜਿਹੀ ਵੀਡੀਓ ਜੋ ਇੰਨੀ ਦਿਨੀਂ ਸ਼ੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ

ਜਿਸ ਵਿੱਚ ਇੱਕ ਹਸਪਤਾਲ ਦਾ ਇੱਕ ਡਾਕਟਰ ਆਪਣੀ ਨਰਸ ਨੂੰ ਚੁੰਮਣ ਦਾ ਦ੍ਰਿਸ਼ ਦਰਸਾਉਂਦੀ ਹੈ। ਕਥਿਤ ਤੌਰ ਤੇ ਜਾਣਕਾਰੀ ਅਨੁਸਾਰ ਉਜੈਨ ਜਿਲ੍ਹਾ ਹਸਪਤਾਲ ਦੇ ਇੱਕ ਡਾਕਟਰ ਦਾ ਕਥਿਤ ਤੌਰ ‘ਤੇ ਨਰਸ ਨੂੰ ਚੁੰਮਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪਾਈ ਗਈ ਹੈ।

ਇਸ ਬਾਰੇ ਨੋਟਿਸ ਲੈਂਦਿਆਂ ਬੀਤੇ ਦਿਨੀਂ ਨੂੰ ਡਾਕਟਰ ਨੂੰੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਜੈਨਬ ਜ਼ਿਲੇ ਦੇ ਕਲੈਕਟਰ ਸ਼ਸ਼ਾਂਕ ਮਿਸ਼ਰਾ ਨੇ ਦੱਸਿਆ ਕਿ ਅਧਿਕਾਰੀ ਲਈ ਕਿੱਸ ਕਰਨਾ ਠੀਕ ਗੱਲ ਨਹੀਂ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਡਾਕਟਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

ਕਲੈਕਟਰ ਨੇ ਦੱਸਿਆ ਕਿ ਮੁਅੱਤਲ ਕੀਤੇ ਡਾਕਟਰ ਦੀ ਥਾਂ ਨਵੀਂ ਨਿਯੁਕਤੀ ਕਰ ਲਈ ਗਈ ਹੈ। ਡਾਕਟਰ ਨੂੰ ਇਸ ਸਬੰਧੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।ਉਹ ਪਿਛਲੇ ਦੋ ਦਿਨਾਂ ਤੋਂ ਛੁੱਟੀ ‘ਤੇ ਹਨ। ਉਨ੍ਹਾਂ ਦਾ ਜਵਾਬ ਆਉਣ ‘ਤੇ ਅਗਲੀ ਕਾਰਵਾਈ ਕੀਤੀ ਜਾਏਗੀ। ਇਸ ਤੋਂ ਇਲਾਵਾ ਘਟਨਾ ਦੀ ਜਾਂਚ ਦੇ ਵੀ ਨਿਰਦੇਸ਼ ਦਿੱਤੇ ਜਾਣਗੇ।

ਸੂਤਰਾਂ ਮੁਤਾਬਕ ਇਸ ਵੀਡੀਓ ਵਿੱਚ ਜੋ ਮਹਿਲਾ ਨਜ਼ਰ ਆ ਰਹੀ ਹੈ, ਉਹ ਨਰਸ ਹੈ । ਇਉਂ ਜਾਪਦਾ ਹੈ ਕਿ ਇਹ ਵੀਡੀਓ ਜਿਲ੍ਹਾ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ ਵਿੱਚ ਬਣਾਈ ਗਈ ਹੈ। ਪਰ ਡਾਕਟਰ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਪੁਲਿਸ ਨੂੰ ਵੀ ਕਿਸੇ ਨੇ ਹਾਲੇ ਤਕ ਸ਼ਿਕਾਇਤ ਨਹੀਂ ਕੀਤੀ। ਹੇਠਾਂ ਦੇਖੋ ਇਸ ਪੂਰੇ ਮਾਮਲੇ ਦੀ ਵੀਡੀਓ ਰਿਪੋਰਟ

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!