Breaking News
Home / ਹੋਰ ਜਾਣਕਾਰੀ / ਆਹ ਹਾਲ ਦੇਖਲੋ ਇਹਨਾਂ ਦੇ, ਫੇਰ ਕਹਿਣਗੇ ਸਾਡੀ ਵੀਡੀਓ ਕਿਸ ਤੋਂ ਪੁੱਛਕੇ ਬਣਾ ਰਹੇ ਹੋ, ਦੇਖੋ ਵੀਡੀਓ..

ਆਹ ਹਾਲ ਦੇਖਲੋ ਇਹਨਾਂ ਦੇ, ਫੇਰ ਕਹਿਣਗੇ ਸਾਡੀ ਵੀਡੀਓ ਕਿਸ ਤੋਂ ਪੁੱਛਕੇ ਬਣਾ ਰਹੇ ਹੋ, ਦੇਖੋ ਵੀਡੀਓ..

ਅੱਜ ਕੱਲ ਲੋਕ ਜਾਗਰੂਕ ਹੋ ਚੁੱਕੇ ਹਨ। ਕਿਸੇ ਨਾਲ ਵੀ ਕਿਤੇ ਧੱਕਾ ਹੁੰਦਾ ਹੈ ਤਾਂ ਲੋਕ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੰਦੇ ਹਨ। ਕੋਈ ਸਮਾਂ ਸੀ ਜਦੋਂ ਸਾਡੇ ਕੋਲ ਅਜਿਹਾ ਕੋਈ ਪਲੇਟਫਾਰਮ ਨਹੀਂ ਸੀ, ਜਿੱਥੇ ਅਸੀਂ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕਦੇ ਪਰ ਅੱਜ ਸੋਸ਼ਲ ਮੀਡੀਆ ਉਹ ਪਲੇਟਫਾਰਮ ਬਣ ਚੁੱਕਾ ਹੈ, ਜਿੱਥੇ ਨਿੱਤ ਦਿਨ ਹੀ ਕਿੰਨੇ ਲੋਕ ਆਪਣੀਆਂ ਅੱਖਾਂ ਸਾਹਮਣੇ ਹੋ ਰਹੇ ਧੱਕੇ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੰਦੇ ਹਨ।

ਅਜਿਹੀ ਹੀ ਇੱਕ ਵਾਇਰਲ ਵੀਡੀਓ ਸਾਡੇ ਕੋਲ ਆਈ ਹੈ। ਇਸ ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਰੇਲਵੇ ਸਟੇਸ਼ਨ ਤੇ ਟਿਕਟ ਲੈਣ ਪਹੁੰਚੇ ਯਾਤਰੀਆਂ ਨੂੰ, ਸੀਟ ਤੇ ਬੈਠੀ ਟਿਕਟ ਦੇਣ ਵਾਲੀ ਮਹਿਲਾ ਮੁਲਾਜ਼ਮ ਟਿਕਟ ਦੇਣ ਤੋਂ ਥੋੜ੍ਹਾ ਪ੍ਰੇਸ਼ਾਨ ਕਰ ਰਹੀ ਹੈ। ਵੀਡੀਓ ਬਣਾਉਣ ਵਾਲਾ ਵਿਅਕਤੀ ਬਾਰ ਬਾਰ ਇਸ ਮਹਿਲਾ ਦੇ ਨਾਲ ਇਹੀ ਗੱਲ ਕਰ ਰਿਹਾ ਹੈ ਕਿ ਉਹ ਲੋਕਾਂ ਨੂੰ ਟਿਕਟ ਦੇਣ ਦੇ ਸਮੇਂ ਵਿੱਚ ਹੋਰ ਕੰਮ ਕਿਉਂ ਕਰ ਰਹੀ ਹੈ। ਯਾਤਰੀਆਂ ਦੀਆਂ ਟਰੇਨਾਂ ਨਿਕਲ ਰਹੀਆਂ ਹਨ ਪਰ ਮਹਿਲਾ ਮੁਲਾਜ਼ਮ ਟਿਕਟ ਕੱਟਣ ਵਿਚ ਦੇਰੀ ਕਰ ਰਹੀ ਹੈ।

ਅਖ਼ੀਰ ਮਹਿਲਾ ਮੁਲਾਜ਼ਮ ਇੱਕ ਪੁਲੀਸ ਮੁਲਾਜ਼ਮ ਨੂੰ ਵੀਡੀਓ ਬਣਾਉਣ ਵਾਲੇ ਸ਼ਖਸ ਕੋਲ ਵੀਡੀਓ ਰੋਕਣ ਲਈ ਭੇਜਦੀ ਹੈ ਪਰ ਲੜਕਾ ਉਸਦੀ ਵੀਡੀਓ ਨੂੰ ਕੰਟੀਨਿਊ ਬਣਾਉਂਦਾ ਰਹਿੰਦਾ ਹੈ। ਤੁਸੀਂ ਵੀ ਦੇਖੋ ਕਿ ਆਖਿਰ ਇਸ ਵੀਡੀਓ ਵਿੱਚ ਹੋ ਕੀ ਰਿਹਾ ਹੈ

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!