Breaking News

ਇਤਿਹਾਸਿਕ ਜਿੱਤ ਤੋਂ ਬਾਅਦ ਕੋਹਲੀ ਨੇ ਮੈਦਾਨ ਵਿਚ ਅਨੁਸ਼ਕਾ ਨਾਲ ਆਹ ਦੇਖੋ ਕੀ ਕੀਤਾ , ਦੇਖੋ ਤਸਵੀਰਾਂ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਭਾਰਤ ਅਤੇ ਆਸਟ੍ਰੇਲੀਆ ਦੇ ਵਿੱਚ ਸਿਡਨੀ ਵਿੱਚ ਖੇਡਿਆ ਗਿਆ ਚੌਥਾ ਟੈਸਟ ਮੈਚ ਬੇਸ਼ੱਕ ਹੀ ਡਰਾ ਹੋ ਗਿਆ ਹੋਵੇ, ਪਰ ਇਸ ਮੁਕਾਬਲੇ ਦੇ ਵਿੱਚ ਭਾਰਤ ਨੇ ਮੇਜ਼ਬਾਨ ਟੀਮ ਯਾਨੀ ਕਿ ਆਸਟ੍ਰੇਲੀਆ ਨੂੰ ਹਰ ਕੇ ਇਤਿਹਾਸ ਰੱਚ ਦਿੱਤਾ ਹੈ। ਇਸ ਮੁਕਾਬਲੇ ਵਿੱਚ ਮੇਜਬਾਨ ਟੀਮ ਆਸਟ੍ਰੇਲੀਆ ਨੂੰ ਖ਼ਰਾਬ ਰੋਸ਼ਨੀ ਅਤੇ ਮੀਂਹ ਨੇ ਹਾਰ ਤੋਂ ਬਚਾ ਲਿਆ। ਇਸ ਸਿਡਨੀ ਦੇ ਮੈਚ ਦੇ ਡਰਾ ਹੋਣ ਦੇ ਬਾਵਜੂਦ ਭਾਰਤ ਨੇ ਇਸ ਚਾਰ ਟੈਸਟ ਮੈਚ ਦੀ ਸੀਰੀਜ ਨੂੰ 2-1 ਨਾਲ ਆਪਣੇ ਨਾਮ ਕਰ ਲਿਆ ਹੈ।

ਭਾਰਤੀ ਟੀਮ ਨੇ ਇਸ ਟੈਸਟ ਸੀਰੀਜ ਨੂੰ ਜਿੱਤਣ ਦੇ ਬਾਅਦ 71 ਸਾਲ ਦਾ ਇੰਤਜਾਰ ਤਾਂ ਖਤਮ ਕੀਤਾ ਹੀ ਹੈ, ਇਸਦੇ ਨਾਲ-ਨਾਲ ਹੀ ਟੀਮ ਇੰਡਿਆ ਆਸਟ੍ਰੇਲੀਆ ਨੂੰ ਉਸਦੇ ਘਰੇਲੂ ਮੈਦਾਨ ਤੇ ਹਰਾਉਣ ਵਾਲੀ ਪਹਿਲੀ ਏਸ਼ੀਆਈ ਟੀਮ ਵੀ ਬਣ ਗਈ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਸਿਰਫ ਚਾਰ ਟੀਮਾਂ ਨੇ ਹੀ ਉਸਦੇ ਘਰੇਲੂ ਮੈਦਾਨ ਵਿੱਚ ਹਰਾਇਆ ਸੀ. ਇਨ੍ਹਾਂ ਚਾਰ ਦੇਸ਼ਾਂ ਦੀ ਸੂਚੀ ਵਿੱਚ ਇੰਗਲੈਂਡ,ਨਿਊਜ਼ੀਲੈਂਡ, ਵੇਸਟਇੰਡੀਜ਼ ਅਤੇ ਦੱਖਣੀ ਅਫਰੀਕਾ ਹਨ।

ਤੁਹਾਨੂੰ ਇਥੇ ਦੱਸ ਦੇਈਏ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਵਿੱਚ ਇਸ ਸੀਰੀਜ ਦਾ ਪਹਿਲਾ ਟੈਸਟ ਮੈਚ ਏਡਿਲੇਡ ਵਿੱਚ ਖੇਡਿਆ ਗਿਆ ਸੀ। ਇਸ ਮੈਚ ਵਿੱਚ ਨੂੰ ਭਾਰਤ ਨੇ ਆਸਟ੍ਰੇਲੀਆ ਨੂੰ 31 ਰਨ ਦੇ ਨਾਲ ਹਰ ਕੇ ਜਿੱਤ ਹਾਸਿਲ ਕੀਤੀ ਸੀ। ਇਸ ਤੋਂ ਬਾਅਦ ਦੂਜਾ ਟੈਸਟ ਮੈਚ ਪਰਥ ਵਿੱਚ ਖੇਡਿਆ ਗਿਆ ਅਤੇ ਇਸ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ ਮਾਤ ਦੇ ਕੇ ਸੀਰੀਜ ਨੂੰ 1-1 ਨਾਲ ਬਰਾਬਰ ਕਰ ਦਿੱਤਾ ਸੀ। ਇਸਦੇ ਬਾਅਦ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਤੀਜਾ ਟੈਸਟ ਮੈਚ ਮੇਲਬਰਨ ਵਿੱਚ ਖੇਡਿਆ ਗਿਆ। ਇਸ ਤੀਸਰੇ ਮੁਕਾਬਲੇ ਵਿੱਚ ਕੋਹਲੀ ਦੀ ਵਿਰਾਟ ਫੌਜ ਨੇ ਆਪਣੀ ਵਧੀਆ ਪ੍ਰਦਰਸ਼ਨ ਦੀ ਮਦਦ ਨਾਲ ਕੰਗਾੜੂਆਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ। ਇਸ ਹਰ ਦੇ ਨਾਲ ਹੀ ਭਾਰਤ ਨੇ ਸੀਰੀਜ ਵਿੱਚ 2-1 ਨਾਲ ਅੱਗੇ ਹੋ ਗਿਆ।

ਇਸ ਸੀਰੀਜ ਦਾ ਚੌਥਾ ਯਾਨੀ ਕਿ ਆਖਰੀ ਟੈਸਟ ਮੈਚ ਸਿਡਨੀ ਵਿੱਚ ਸ਼ੁਰੂ ਹੋਇਆ। ਇਸ ਮੁਕਾਬਲੇ ਵਿੱਚ ਵੀ ਭਾਰਤੀ ਟੀਮ ਨੇ ਵਧੀਆ ਪ੍ਰਦਰਸ਼ਨ ਦੀ ਨੁਮਾਇਸ਼ ਕਰਦੇ ਹੋਏ ਆਸਟ੍ਰੇਲੀਆ ਟੀਮ ਉੱਤੇ ਸ਼ਿਕੰਜਾ ਕਸ ਦਿੱਤਾ ਸੀ, ਪਰ ਖ਼ਰਾਬ ਰੌਸ਼ਨੀ ਅਤੇ ਮੀਂਹ ਨੇ ਆਸਟ੍ਰੇਲੀਆ ਨੂੰ ਤੀਜਾ ਟੈਸਟ ਹਰਾਉਣ ਤੋਂ ਬਚਾ ਲਿਆ। ਜਿਸ ਕਾਰਨ ਮੈਚ ਡ੍ਰਾ ਹੋ ਗਿਆ ਤੇ ਸੀਰੀਜ ਦਾ ਅੰਤ 2-1 ਦੇ ਨਾਲ ਹੋਇਆ।

ਭਾਰਤੀ ਟੀਮ ਨੇ ਸਿਡਨੀ ਟੇਸਟ ਮੈਚ ਵਿੱਚ ਆਸਟ੍ਰੇਲੀਆ ਨੂੰ ਫਾਲੋਆਨ ਦੇ ਕੇ ਸ਼ਰਮਸਾਰ ਕਰ ਦਿੱਤਾ। ਇਸ ਫਾਲੋਆਨ ਦੇ ਨਾਲ ਹੀ ਆਸਟ੍ਰੇਲੀਆ ਦਾ 31 ਸਾਲ ਦਾ ਗੁਰੂਰ ਵੀ ਚਕਨਾਚੂਰ ਹੋ ਗਿਆ। ਕਿਉਂਕਿ ਪਿਛਲੇ 31 ਸਾਲਾਂ ਵਿੱਚ ਇਹ ਪਹਿਲਾ ਮੌਕਾ ਰਿਹਾ ਹੈ ਜਦੋਂ ਆਸਟ੍ਰੇਲੀਆ ਨੂੰ ਕਿਸੇ ਟੀਮ ਨੇ ਉਨ੍ਹਾਂ ਦੇ ਘਰ ਵਿੱਚ ਆ ਕੇ ਫਾਲੋਆਨ ਖੇਡਣ ਉੱਤੇ ਮਜਬੂਰ ਕੀਤਾ ਹੋਵੇ ਭਾਰਤੀ ਟੀਮ ਨੇ ਸਿਡਨੀ ਟੇਸਟ ਮੈਚ ਵਿੱਚ ਆਸਟ੍ਰੇਲੀਆ ਨੂੰ ਫਾਲੋਆਨ ਦੇ ਕੇ ਸ਼ਰਮਸਾਰ ਕਰ ਦਿੱਤਾ।

ਇਤਿਹਾਸਿਕ ਜਿੱਤ ਤੋਂ ਬਾਅਦ ਕੋਹਲੀ ਨੇ ਮੈਦਾਨ ਵਿਚ ਅਨੁਸ਼ਕਾ ਨੂੰ ਲਾਇਆ ਗਲੇ

About admin

Check Also

ਦਰਬਾਰ ਸਾਹਿਬ ਦੀ ਪ੍ਰਕਰਮਾ ਚ ਕੁੜੀਆਂ ਦੀ ਗੰਦੀ ਕਰਤੂਤ ਹੋਈ ਵਾਇਰਲ – ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ सोशल मीडिया पर आज एक वीडियो वायरल …

error: Content is protected !!